ਲਖੀਮਪੁਰ ਖੀਰੀ ਮਾਮਲੇ ਸੁਪਰੀਮ ਕੋਰਟ ਅੱਜ ਕਰੇਗੀ ਕਿ ਯੂਪੀ ਸਰਕਾਰ ਦੀ ਕਾਰਵਾਈ ਤੋਂ ਹੋਵੇਗੀ ਸੰਤੁਸ਼ਟੀ

Uncategorized

ਮਾਮਲੇ ਚ ਅੱਜ ਸੁਪਰੀਮ ਕੋਰਟ ਵਿੱਚ ਸੂਬਾਈ ਫੋਨ ਜਾਰੀ ਹੈ ਇਸ ਲਖੀਮਪੁਰ ਹਿੰਸਾ ਮਾਮਲੇ ਦੇ ਵਿੱਚ ਕੁਲ ਅੱਠ ਜਿਹੜੀਆਂ ਲੋਕਾਂ ਦੀ ਮੌ ਤ ਹੋਈ ਸੀ ਉਨ੍ਹਾਂ ਦੇ ਵਿੱਚ ਚਾਰ ਕਿਸਾਨ ਵੀ ਸਨ ਉੱਥੇ ਦੱਸਦੇ ਕਿ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ ਪਹਿਲਾਂ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵਿੱਚ ਵਿਰੋਧ ਪਾਇਆ ਗਿਆ ਪੂਰੇ ਦੇਸ਼ ਵਿਚ ਰੋਸ ਦੇਖਣ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ

ਤੇ ਅੱਜ ਇਸ ਮਾਮਲੇ ਵਿਚ ਸੁਣਵਾਈ ਹੋਣ ਜਾ ਰਹੀ ਹੈ ਚੀਫ਼ ਜਸਟਿਸ ਐੱਨਵੀ ਰਮਨ ਸਮੇਤ ਤਿੰਨ ਜੱਜਾਂ ਦੀ ਇਸ ਬੈਂਚ ਦੇ ਮਾਮਲੇ ਦੇ ਸੁਣਵਾਈ ਕਰੇਗੀ ਇਸ ਬੈਂਚ ਨੇ ਅੱਠ ਲੋਕਾਂ ਦੀ ਹੱ ਤਿਆ ਦੇ ਮਾਮਲੇ ਚ ਯੂਪੀ ਸਰਕਾਰ ਦੀ ਕਾਰਵਾਈ ਤੋਂ ਅਸੰਤੁਸ਼ਟੀ ਜ਼ਾਹਿਰ ਕੀਤੀ ਸੀ ਇਸ ਮਾਮਲੇ ਦੇ ਵਿੱਚ ਹੁਣ ਤਕ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੇ ਸਮੇਤ ਦੱਸ ਲੋਕਾਂ ਨੂੰ ਗ੍ਰਿਫ਼ ਤਾਰ ਕੀਤਾ ਜਾ ਚੁੱਕਿਆ ਹੈ

ਚੀਫ਼ ਜਸਟਿਸ ਆਫ਼ ਇੰਡੀਆ ਨੂੰ ਇਕ ਚਿੱਠੀ ਲਿਖ ਕੇ ਦੋ ਵਕੀਲਾਂ ਨੇ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਜਿਸ ਚ ਸੀ ਬੀ ਆਈ ਨੂੰ ਸ਼ਾਮਲ ਕਰਨ ਲਈ ਕਿਹਾ ਅਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੇ ਕਿਸਾਨਾਂ ਦੇ ਵੱਲੋਂ ਯੂ ਪੀ ਦੇ ਡਿਪਟੀ ਸੀ ਐਮ ਕੇਸ਼ਵ ਪ੍ਰਸਾਦ ਮੌਰੀਆ ਦੀ ਯਾਤਰਾ ਦੇ ਖਿਲਾਫ ਤਿੰਨ ਅਕਤੂਬਰ ਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ

ਤਾਂ ਲਖੀਮਪੁਰ ਦੇ ਵਿੱਚ ਇੱਕ ਗੱਡੀ ਨੇ ਚਾਰ ਕਿਸਾਨਾਂ ਨੂੰ ਕੁਚਲ ਦਿੱਤਾ ਇਸ ਤੋਂ ਇਲਾਵਾ ਇਸ ਘਟਨਾ ਦੇ ਵਿੱਚ ਇੱਕ ਪੱਤਰਕਾਰ ਤੇ ਤਿੰਨ ਹੋਰ ਲੋਕਾਂ ਦੀ ਮੌ ਤ ਹੋਈ ਸੀ ਤੇ ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਰੋਸ ਪਾਇਆ ਗਿਆ ਉਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਨਸਾਫ਼ ਦੀ ਮੰਗ ਕੀਤੀ ਗਈ ਹਾਲਾਂਕਿ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਾਲੇ ਸਮਝੌਤਾ ਹੋਇਆ ਤਾਂ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੇ ਨਾਲ ਨਾਲ ਮੁਲਜ਼ਮਾਂ ਦੀ ਗ੍ਰਿਫ ਤਾਰੀ ਦੀ ਗੱਲ ਆਖੀ ਗਏ

Leave a Reply

Your email address will not be published.