ਸੜਕ ਕਿਨਾਰੇ ਖੜ੍ਹੀਆਂ ਔਰਤਾਂ ਨਾਲ ਵਰਤ ਗਿਆ ਭਾਣਾ

Uncategorized

ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਉਤੇ ਚੱਬੇਵਾਲ ਵਿਖੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਘਰ ਤੋਂ ਵਿਆਹ ਦੀ ਖਰੀਦਦਾਰੀ ਕਰਨ ਵਾਲੀਆਂ ਦੋ ਔਰਤਾਂ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰੀ ਇਸ ਕਾਰਨ ਦੋਵੇਂ ਔਰਤਾਂ ਦੀ ਮੌ ਤ ਹੋ ਗਈ ਇਕ ਕੋਰਸਾਂ ਦੀ ਪਛਾਣ ਰਾਜੂ ਨਿਵਾਸੀ ਪਿੰਡ ਮਹਿਨਾ ਅਤੇ ਕਸ਼ਮੀਰ ਵਾਸੀ ਪਿੰਡ ਮਹਿਨਾ ਵਜੋਂ ਹੋਈ ਜਾਣਕਾਰੀ ਅਨੁਸਾਰ ਦੋਵੇਂ ਔਰਤਾਂ ਅਪਣੇ ਰਿਸ਼ਤੇਦਾਰ ਰੋਹਿਤ ਨਾਲ ਜਾ ਰਹੀਆਂ ਸਨ

ਤਾਂ ਇਸ ਦੌਰਾਨ ਉਹ ਕੋਈ ਸਾਮਾਨ ਖਰੀਦਣ ਲਈ ਸੜਕ ਵੇਖਣ ਲਈ ਰੁਕ ਗਏ ਹੁਸ਼ਿਆਰਪੁਰ ਵੱਲ ਤੋਂ ਆ ਰਹੀ ਤੇਜ਼ ਰਫ਼ਤਾਰ ਟਰੱਕ ਨੇ ਖੜ੍ਹੇ ਹੀ ਟੱਕਰ ਮਾਰ ਦਿੱਤੀ ਜਿਥੇ ਦੋਵਾਂ ਦੀ ਮੌ ਤ ਹੋ ਗਈ ਜਦਕਿ ਰੋਹਿਤ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਤੇ ਇਨ੍ਹਾਂ ਦੇ ਪਿੰਡ ਵਿਚ ਖ਼ਬਰ ਪਹੁੰਚਦਿਆਂ ਹੀ ਸੋਗ ਦਾ ਮਾਹੌਲ ਹੋ ਗਿਆ ਅਰਥੀ ਪਰਿਵਾਰ ਮੈਂਬਰਾਂ ਨੇ ਦੱਸਿਆ ਹੈ ਕਿ ਇਹ ਦੋਵੇਂ ਵਿਆਹ ਦੇ ਸਾਮਾਨ ਖ਼ਰੀਦਣ ਲਈ ਗਈਆਂ ਸਨ ਤਾਂ ਸੜਕ ਤੇ ਖੜ੍ਹੀਆਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਇਨ੍ਹਾਂ ਵਿੱਚੋਂ ਇੱਕ ਔਰਤ ਤੇ ਦੋ ਬੱਚੇ ਨਹੀਂ

ਜਦਕਿ ਇਕ ਅਜੇ ਅਣਵਿਆਹਿਆ ਸੀ ਤੇ ਉੱਥੇ ਹੀ ਦੱਸਿਆ ਗਿਆ ਕਿ ਇਨ੍ਹਾਂ ਤਿੰਨਾਂ ਨੂੰ ਖੜ੍ਹਿਆਂ ਦੇ ਵਿਚ ਟਰੱਕ ਨੇ ਟੱਕਰ ਮਾਰੀ ਤੇ ਉਹ ਖੜ੍ਹਿਆ ਨਹੀਂ ਭੱਜ ਗਿਆ ਤੇ ਉੱਥੇ ਮੌਕੇ ਤੇ ਬੰਦਿਆਂ ਨੇ ਪਿੱਛੇ ਗੱਡੀਆਂ ਲਾ ਕੇ ਉਸ ਨੂੰ ਫੜਿਆ ਤੇ ਉਥੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਹੁਣ ਸਾਫ਼ ਮਿਲੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਟਰੱਕ ਚਾਲਕ ਨੂੰ ਗ੍ਰਿਫ਼ ਤਾਰ ਕਰਕੇ ਉਸਦੀ ਵਿਰੁੱਧ ਮਾਮਲਾ ਦਰਜ ਕਰ ਲਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.