ਕਾਨੂੰਨ ਵਿਵਸਥਾ ਦੀਆਂ ਸ਼ਰ੍ਹੇਆਮ ਧੱਜੀਆਂ ਉੱਡੀਆਂ ਵਾਰ ਦਾਤ ਅਜਿਹੀ ਚੋਟ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਤਸਵੀਰਾਂ ਬੇਹੱਦ ਖੌਫਨਾਕ ਨੇ ਜਿੱਥੇ ਇਕ ਪ੍ਰੇਮੀ ਜੋੜੇ ਦੇ ਕ ਤ ਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅਬੋਹਰ ਦੇ ਪਿੰਡ ਸੱਪਾਂਵਾਲੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਇੱਕ ਲੜਕੇ ਅਤੇ ਲੜਕੀ ਦੇ ਕ ਤ ਲ ਕਰ ਲਾ ਸ਼ ਨੂੰ ਪਿੰਡ ਦੀ ਸੱਥ ਵਿਚ ਸੁੱਟ ਦਿੱਤਾ ਗਿਆ ਹੈ ਇਹ ਪੂਰਾ ਮਾਮਲਾ ਆਨਰ ਕਿਲਿੰਗ ਦਾ ਦੱਸਿਆ ਜਾ ਰਿਹਾ ਹੈ
ਪਰ ਲੜਕੇ ਦੇ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰ ਵੱਲੋਂ ਪਹਿਲਾਂ ਹੀ ਧ ਮ ਕੀਆਂ ਦਿੱਤੀਆਂ ਜਾ ਰਹੀਆਂ ਸੀ ਲੜਕੇ ਦੇ ਪਰਿਵਾਰ ਨੇ ਕਿਹਾ ਹੈ ਕਿ ਇਸ ਘਟਨਾ ਨੂੰ ਲੜਕੀ ਦੇ ਪਰਿਵਾਰ ਵੱਲੋਂ ਅੰਜਾਮ ਦਿੱਤਾ ਗਿਆ ਹੈ ਅਤੇ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫ਼ ਤਾਰੀ ਨਹੀਂ ਹੁੰਦੀ ਉਦੋਂ ਤਕ ਲਾ ਸ਼ਾਂ ਨਹੀਂ ਚੁੱਕਣ ਦਿੱਤੀਆਂ ਜਾਣਗੀਆਂ
ਲੜਕੇ ਅਤੇ ਲੜਕੀ ਨੇ ਪਹਿਲਾਂ ਹੀ ਕੋਰਟ ਮੈਰਿਜ ਕਰਵਾਈ ਹੋਈ ਸੀ ਤਾਂ ਉੱਥੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਮੇਰਾ ਭਰਾ ਤੇ ਇਕ ਕੁੜੀ ਨੇ ਆਪਸ ਚ ਮੈਰਿਜ ਕਰਵਾ ਲਈ ਤੇ ਇਹ ਮੇਰੀ ਭੈਣ ਦੇ ਘਰ ਵਿਚ ਰਹਿ ਰਹੇ ਸੀ ਉੱਥੋਂ ਚੁੱਕ ਕੇ ਲਿਆਏ ਨੇ ਇਹ ਗੱਡੀ ਦੇ ਵਿੱਚ ਤੇ ਹਾਲੇ ਤਕ ਇਨ੍ਹਾਂ ਨੇ ਇਕ ਵੀ ਬੰਦੇ ਨੂੰ ਨਹੀਂ ਫੜਿਆ ਇਸ ਖਬਰ ਨੂੰ ਸੇਅਰ ਕਰੋ ਜੀ ਅਤੇ ਆਪਣੀ ਵੀ ਜਰੂਰ ਦਿੳ ਜੀ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ