ਰਾਤੀਂ ਪਤਨੀ ਨੇ ਕੀਤੀ ਆਤਮਹੱਤਿਆ ਸਵੇਰੇ ਪਤੀ ਨੇ ਕੰਧ ਤੇ ਵੱਡਾ ਖੁਲਾਸਾ ਲਿਖ

Uncategorized

ਅੰਬਰਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਥਾਣੇ ਦੇ ਅੰਦਰ ਪੁਲੀਸ ਦੀ ਹਿਰਾਸਤ ਦੇ ਵਿੱਚ ਇਕ ਸ਼ਖਸ ਦੇ ਵੱਲੋਂ ਫਾਹਾ ਲੈ ਲਿਆ ਜਾਂਦਾ ਹੈ ਉਸਦੇ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਜਾਂਦਾ ਹੈ ਖ਼ੁਦ ਕੁਸ਼ੀ ਕਰ ਲਈ ਜਾਂਦੀ ਹੈ ਮੁੱਦਾ ਉਦੋਂ ਜ਼ਿਆਦਾ ਪੱਕ ਜਾਂਦਾ ਹੈ ਜੇ ਤੋਂ ਪੁਲੀਸ ਨੂੰ ਇਸ ਦੀ ਕੰਨੋ ਕੰਨ ਖ਼ਬਰ ਵੀ ਨਹੀਂ ਹੁੰਦੀ ਜਿਸ ਸ਼ਖ਼ਸ ਨੂੰ ਉਨ੍ਹਾਂ ਨੇ ਆਪਣੀ ਹਿਰਾਸਤ ਵਿੱਚ ਰੱਖਿਆ ਹੁੰਦਾ ਹੈ

ਆਪਣੀ ਨਿਗਰਾਨੀ ਵਿਚ ਰੱਖਿਆ ਹੁੰਦਾ ਹੈ ਉਸਦੇ ਵੱਲੋਂ ਹੀ ਆਤਮ ਹੱਤਿਆ ਕਰ ਲਈ ਜਾਂਦੀ ਹੈ ਇਸ ਸ਼ਖਸ ਦਾ ਨਾਮ ਦਿਲਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਪੁਲੀਸ ਨੇ ਪੁਲੀਸ ਦੀ ਹਿਰਾਸਤ ਦੇ ਵਿੱਚ ਆਤਮ ਹੱਤਿਆ ਕਰ ਲਈ ਹੈ ਉਸ ਦੇ ਉਪਰ ਇਹ ਦੋਸ਼ ਸੀ ਕੀ ਉਸ ਨੇ ਆਪਣੀ ਪਤਨੀ ਨੂੰ ਖੁਦ ਕੁਸ਼ੀ ਲਈ ਉਤਸ਼ਾਹਾ ਸੀ ਤੇ ਬੀਤੀ ਰਾਤ ਹੀ ਉਸ ਦੀ ਪਤਨੀ ਨੇ ਵੀ ਖ਼ੁਦ ਕੁਸ਼ੀ ਕਰ ਲਈ ਸੀ ਉਸ ਤੋਂ ਬਾਅਦ ਪੁਲਸ ਨੇ ਇਸ ਨੂੰ ਹਿਰਾਸਤ ਵਿੱਚ ਲਿਆ ਸੀ

ਇਨ੍ਹਾਂ ਇਲਜ਼ਾਮਾਂ ਦੇ ਚਲਦਿਆਂ ਕਿਹਾ ਜਾ ਰਿਹਾ ਸੀ ਕਿ ਇਸ ਨੇ ਆਪਣੀ ਪਤਨੀ ਨੂੰ ਖੁਦ ਕੁਸ਼ੀ ਲਈ ਉਤਸ਼ਾਹ ਆਇਆ ਸੀ ਤੇ ਇਹ ਪੁਲੀਸ ਦੀ ਹਿਰਾਸਤ ਦੇ ਵਿੱਚ ਸੀ ਤੇ ਅਗਲੇ ਦਿਨ ਇਸਦੇ ਵੱਲੋਂ ਵੀ ਫਾਹਾ ਲੈ ਲਿਆ ਜਾਂਦਾ ਹੈ ਇਸ਼ ਦੀ ਗੱਲ ਤੇ ਖ਼ਬਰ ਪੁਲੀਸ ਤੱਕ ਨਹੀਂ ਹੁੰਦੀ ਅਤੇ ਅਗਲੇ ਦਿਨ ਜਦੋਂ ਪਰਿਵਾਰ ਥਾਣੇ ਪਹੁੰਚਦਾ ਹੈ

ਤੇ ਆਪਣੇ ਪੁੱਤ ਨੂੰ ਮਰਨ ਲਈ ਪਹੁੰਚਦੇ ਨੇ ਤਾਂ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਪੁੱਤ ਨੇ ਵੀ ਆਤਮ ਹੱਤਿਆ ਕਰ ਲਈ ਹੈ ਇਸ ਦੇ ਜਵਾਬਦੇਹ ਨਾ ਪੁਲਸ ਕੋਲ ਹੁੰਦੀਆਂ ਨਾ ਪੁਲੀਸ ਦੇ ਨੁਮਾਇੰਦਿਆਂ ਕੋਲ ਤੇ ਉੱਥੇ ਇਹ ਵਿਵਾਦ ਕਾਫ਼ੀ ਭਖ ਜਾਂਦਾ ਹੈ ਕਿਉਂਕਿ ਦਿਲਪ੍ਰੀਤ ਦੇ ਵੱਲੋਂ ਥਾਣੇ ਦੀਆਂ ਕੰਧਾਂ ਉਪਰ ਬਹੁਤ ਕੁਝ ਲਿਖਿਆ ਹੁੰਦਾ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੇ ਵੱਲੋਂ ਹੀ ਕੀ ਲਿਖਿਆ ਗਿਆ ਹੈ

Leave a Reply

Your email address will not be published.