ਜਲੰਧਰ ਵਿੱਚ ਇੱਕ ਵੱਡਾ ਅਤੇ ਭਿਆਨਕ ਹਾਦਸਾ ਵਾਪਰ ਗਿਆ ਦੱਸ ਦੇਈਏ ਕਿ ਇਸ ਹਾਦਸੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਕੇ ਤੇ ਹੀ ਮੌ ਤ ਹੋ ਗਈ ਹੈ ਤੇ ਦੂਸਰੀ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਜਲੰਧਰ ਤੇ ਅੰਮ੍ਰਿਤਸਰ ਹਾਈਵੇ ਤੇ ਵੱਡਾ ਹਾਦਸਾ ਵਾਪਰਿਆ ਤਸਵੀਰਾਂ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਜੋ ਕਿ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਨੇ ਕਿ ਕਿਸ ਤਰ੍ਹਾਂ ਇੱਕ ਪੁਲੀਸ ਵਾਲੇ ਤੇ ਵੱਲੋਂ ਇਨ੍ਹਾਂ ਦੋਵੇਂ ਲੜਕੀਆਂ ਨੂੰ ਦਰੜ ਦਿੱਤਾ
ਅਜਿਹਾ ਤੇਜ਼ ਰਫਤਾਰ ਦੇ ਨਾਲ ਪੁਲੀਸ ਵੱਲ ਆਪਣੀ ਗੱਡੀ ਤੇ ਸਵਾਰ ਹੋ ਕੇ ਆ ਰਿਹਾ ਸੀ ਸੜਕ ਕੰਢੇ ਖਡ਼੍ਹੀਆਂ ਇਨ੍ਹਾਂ ਲੜਕੀਆਂ ਨੂੰ ਕੁਚਲ ਕੇ ਚੱਲਣਾ ਚਾਹੁੰਦਾ ਅਜਿਹਾ ਮੌਕੇ ਤੋਂ ਪੁਲੀਸ ਵਾਲਾ ਜੋ ਗੱਡੀ ਲੈ ਕੇ ਫ਼ਰਾਰ ਹੋ ਗਿਆ ਬੇਰਹਿਮੀ ਦੇ ਨਾਲ ਇਸ ਨੇ ਆਪਣੀ ਗੱਡੀ ਥੱਲੇ ਇਨਾ ਲੜਕੀਆਂ ਨੂੰ ਦੇ ਦਿੱਤਾ ਦੱਸਿਆ ਜਾ ਰਿਹਾ ਕੀ ਲੜਕੀਆਂ ਆਪਣੇ ਕੰਮ ਤੇ ਜਾ ਰਹੀਆਂ ਸਨ ਸੀ ਅਤੇ ਅੰਮ੍ਰਿਤਸਰ ਹਾਈਵੇ ਤੇ ਉਹ ਸੜਕ ਕ੍ਰਾਸ ਕਰਨ ਲੱਗਦੀਆਂ ਨੇ
ਇੱਕ ਤੇਜ਼ ਰਫ਼ਤਾਰ ਕਾਰ ਹੁੰਦੀ ਹੈ ਅਤੇ ਇਨ੍ਹਾਂ ਦੋਵੇਂ ਲੜਕਿਆਂ ਨੂੰ ਕੁਚਲ ਕੇ ਫਰਾਰ ਹੋ ਜਾਂਦੀ ਹੈ ਇਸ ਕਾਰ ਨੂੰ ਇੱਕ ਪੁਲੀਸ ਮੁਲਾਜ਼ਮ ਖੁਦ ਚਲਾ ਰਿਹਾ ਸੀ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਲੜਕੀ ਨੂੰ ਗੱਡੀ ਦੇ ਨਾਲ ਘੜੀਸਦਾ ਹੋਇਆ ਦੂਰ ਤਕ ਪੁਲੀਸ ਬਲਾਂ ਲੈ ਚਾਹੁੰਦਾ ਇਕ ਲੜਕੀ ਦੀ ਮੌਕੇ ਤੇ ਹੀ ਮੌ ਤ ਹੋ ਗਈ ਜਦਕਿ ਦੂਸਰੀ ਗੰਭੀਰ ਜ਼ਖ਼ਮੀ ਹੈ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ