ਸ਼ਰੇਆਮ ਵੱਢ ਦਿੱਤਾ ਕੁੜੀ ਤੇ ਜਵਾਈ

Uncategorized

ਫ਼ਾਜ਼ਿਲਕਾ ਦੇ ਪਿੰਡ ਸੱਪਾਂਵਾਲੀ ਦੇ ਵਿਚ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁੰਡੇ ਨੂੰ ਮਾਰ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਹੁਣ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦੇਈਏ ਤੁਹਾਨੂੰ ਕਿ ਬੀਤੇ ਦਿਨ ਫਾਜ਼ਿਲਕਾ ਦੇ ਪਿੰਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁੜੀ ਮੁੰਡਾ ਆਪਸ ਦੇ ਵਿੱਚ ਪਿਛਲੇ ਦਸ ਸਾਲ ਤੋਂ ਪਿਆਰ ਕਰਦੇ ਸਨ ਅਤੇ ਇਸੇ ਪਿਆਰ ਨੂੰ ਨੇਪਰੇ ਚਾੜ੍ਹਨ ਦੇ ਲਈ ਉਨ੍ਹਾਂ ਦੇ ਵੱਲੋਂ ਬੀਤੇ ਕੁਝ ਦਿਨਾਂ ਤੋਂ ਵਿਆਹ ਕਰਵਾ ਲਿਆ ਗਿਆ ਸੀ

ਵਿਆਹ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਜਾ ਕੇ ਥਾਣੇ ਬਿਆਨ ਦਰਜ ਕਰਵਾਇਆ ਤੇ ਹਾਈ ਕੋਰਟ ਤੋਂ ਵੀ ਸਕਿਓਰਿਟੀ ਦੀ ਅਪੀਲ ਕੀਤੀ ਸੀ ਵਿਆਹ ਕਰਵਾਉਣ ਤੋਂ ਬਾਅਦ ਦਿਉ ਮੁੰਡਾ ਆਪਣੀ ਭੈਣ ਦੇ ਘਰ ਮੋਗਾ ਵਿਖੇ ਆਪਣੀ ਪਤਨੀ ਨੂੰ ਲੈ ਕੇ ਪਹੁੰਚ ਗਿਆ ਬੀਤੇ ਦਿਨ ਕੁਝ ਅਜਿਹਾ ਹੋਇਆ ਕਿ ਕੁੜੀ ਦੇ ਪਰਿਵਾਰਕ ਮੈਂਬਰ ਜੋ ਕਿ ਪੂਰੇ ਪਿੰਡ ਦੇ ਵਿੱਚ ਲਗਾਤਾਰ ਇਹ ਸੂਹ ਲਗਾਉਣ ਦੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ

ਆਖਰਕਾਰ ਕੁੜੀ ਮੁੰਡਾ ਕਿੱਥੇ ਰਹਿ ਰਹੇ ਨੇ ਉਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਬੀਤੇ ਦਿਨ ਮੁੰਡੇ ਅਤੇ ਕੁੜੀ ਨੂੰ ਅਗਵਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੋਹਾਂ ਨੂੰ ਮੌ ਤ ਦੇ ਘਾ ਟ ਉਤਾਰਨ ਤੋਂ ਬਾਅਦ ਪਿੰਡ ਦੇ ਵਿੱਚ ਲਿਆ ਕੇ ਲਾ ਸ਼ਾਂ ਸੁੱਟ ਦਿੱਤੀਆਂ ਗਈਆਂ ਇਹ ਸਾਰੇ ਇਲਜ਼ਾਮ ਮੁੰਡੇ ਦੇ ਮ੍ਰਿਤਕ ਮੁੰਡੇ ਦੇ ਭਰਾ ਦੇ ਵੱਲੋਂ ਲਗਾਏ ਜਾ ਰਹੇ ਨੇ ਮ੍ਰਿਤਕ ਦੇ ਭਰਾ ਵਿਕਰਮ ਸਿੰਘ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ

ਉਨ੍ਹਾਂ ਦੇ ਵੱਲੋਂ ਦੱਸਿਆ ਕਿਹਾ ਕਿ ਸੀ ਗੱਡੀ ਨੰਬਰ ਤੱਕ ਨੋਟ ਕੀਤੇ ਅਤੇ ਸਾਰੀ ਘਟਨਾ ਸੀਸੀਟੀਵੀ ਫੁਟੇਜ਼ ਦੇ ਵਿੱਚ ਵੀ ਰਿਕਾਰਡ ਕੀਤਾ ਗਿਆ ਹੁਣ ਤਕ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਅਰੈਸਟ ਹੀ ਕੀਤਾ ਗਿਆ ਸਿੱਧੇ ਤੌਰ ਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵਿਚੋਂ ਕੁੜੀ ਦੇ ਚਾਚੇ ਤੇ ਇਨਸਾਫ਼ ਲਈ ਕਹਿਣ

Leave a Reply

Your email address will not be published.