ਗੜ੍ਹਸ਼ੰਕਰ ਚ ਦੋ ਮਾਸੂਮ ਬੱਚੇ ਸ਼ੱਕੀ ਹਾਲਾਤ ਚ ਲਾਪਤਾ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਾ ਗੜ੍ਹਸ਼ੰਕਰ ਤੋਂ ਇੱਕ ਦਿਲ ਦਹਿਲਾ ਜਾਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਸੁਣ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਕਿ ਇੱਛਾਵਾਂ ਅਤੇ ਲਾਡਾਂ ਨਾਲ ਪਾਲੇ ਆਪਣੇ ਪੁੱਤਰਾਂ ਦਾ ਬਾਹਵਾਂ ਇੰਤਜ਼ਾਰ ਕਰ ਰਹੀਆਂ ਨੇ ਦਰਅਸਲ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਹਾਂ ਇਕ ਗੜ੍ਹਸ਼ੰਕਰ ਦੇ ਵਾਰਡ ਨੰਬਰ ਸੱਤ ਦੇ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਪਰਵਾਸੀਆਂ ਦੇ ਦੋ ਲੜਕੇ ਅਮਨ ਜਿਸਦੀ ਉਮਰ ਦੱਸ ਸਾਲ ਪੁੱਤਰ ਰਾਮ ਕ੍ਰਿਪਾਲ ਅਤੇ ਸ਼ੁਭਮ ਬਾਰਾਂ ਸਾਲ ਜਿਸ ਦੇ ਪਿਤਾ ਬਾਬੂ ਲਾਲ ਹੈ

ਪਿਛਲੇ ਤਿੰਨ ਦਿਨਾਂ ਤੋਂ ਘਰ ਤੋਂ ਲਾਪਤਾ ਹੋਣ ਕਾਰਨ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸਦਾ ਪੁੱਤਰ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ ਤੇ ਗੁਆਂਢੀਆਂ ਦਾ ਬੇਟਾ ਉਨ੍ਹਾਂ ਦਾ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ

ਜੋ ਕਿ ਦੋਨੋਂ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਨੇ ਉਨ੍ਹਾਂ ਦੇ ਆਸ ਪਾਸ ਦੇ ਸਾਰੇ ਇਲਾਕਿਆਂ ਵਿੱਚ ਭਾਲ ਕੀਤੀ ਹੈ ਪਰ ਹੱਥ ਪੱਲੇ ਕੱਖ ਵੀ ਨਹੀਂ ਲੱਗਿਆ ਮਾਂ ਨੇ ਸਾਰੀ ਘਟਨਾ ਰੋ ਰੋ ਕੇ ਬਿਆਨ ਕੀਤੀ ਅਤੇ ਬਾਅਦ ਚ ਉਨ੍ਹਾਂ ਨੇ ਇਸ ਦੀ ਰਿਪੋਰਟ ਪੁਲੀਸ ਨੂੰ ਵੀ ਦਿੱਤੀ ਹੈ ਪਤਾ ਨਹੀਂ ਕਿੱਥੇ ਗੁਆਚ ਗਏ ਸਨ ਤਾਂ ਉੱਥੇ ਹੀ ਦੱਸਿਆ ਕਿ ਸਾਡੇ ਬੱਚੇ ਦੋ ਤਿੰਨ ਦਿਨਾਂ ਤੋਂ ਲਾਪਤਾ ਹਨ ਤੇ ਸਾਡਾ ਮੁੰਡਾ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਗੁਆਂਢੀਆਂ ਦਾ ਮੁੰਡਾ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ ਦੋਨੋਂ ਹੀ ਦੋ ਦਿਨਾਂ ਤੋਂ ਲਾਪਤਾ ਹਨ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.