ਤਸਵੀਰਾਂ ਚ ਇਨਸਾਫ਼ ਦੀ ਦੁਹਾਈ ਦੇ ਰਿਹਾ ਉਸ ਬਦਕਿਸਮਤ ਮਾਸੂਮ ਬੱਚੀ ਦਾ ਦਾਦਕਾ ਪਰਿਵਾਰ ਹੈ ਜਿਸ ਬੱਚੀ ਦੇ ਜਾਈ ਨੇ ਇਕ ਡਾਇਨ ਦਾ ਰੂਪ ਧਾਰ ਕੇ ਆਪਣੀ ਨਵਜੰਮੀ ਬੱਚੀ ਨਾਲ ਕਰਤੂਤ ਕਰ ਦਿੱਤੀ ਕਿ ਬੱਚੀ ਦੀਆਂ ਕਿਡਨੀਆਂ ਪੂਰੀ ਤਰ੍ਹਾਂ ਖ਼ਰਾਬ ਕਰ ਕੇ ਰੱਖ ਦਿੱਤੀਆਂ ਉਸ ਤੋਂ ਬਾਅਦ ਉਸ ਬੱਚੀ ਨਾਲ ਜੋ ਕੁਝ ਕੀਤਾ ਉਸ ਨੂੰ ਦੇਖ ਕੇ ਇਕ ਸ਼ੈਤਾਨ ਦਾ ਦਿਲ ਵੀ ਮੋਮ ਵਾਂਗ ਪਿਘਲ ਜਾਵੇਗਾ
ਉਹ ਵੀ ਅੱਥਰੂ ਕੇਨ ਨੂੰ ਮਜਬੂਰ ਹੋ ਜਾਵੇਗਾ ਮਨਦੀਪ ਦਾ ਪਰਿਵਾਰ ਘਰ ਵਿੱਚ ਨਿੱਕੀ ਜਿਹੀ ਬੱਚੀ ਦੀਆਂ ਕਿਲਕਾਰੀਆਂ ਸੁਣਨ ਨੂੰ ਬੜਾ ਉਤਾਵਲਾ ਨਜ਼ਰ ਆ ਰਿਹਾ ਸੀ ਪਰ ਮਨਦੀਪ ਨੂੰ ਮੁੰਡਾ ਪੈਦਾ ਹੋਣ ਦੀ ਆਸ ਸੀ ਫੇਰ ਉਹ ਦੇਣਾ ਹੁੰਦਾ ਜਿਸ ਦਿਨ ਇੰਤਜ਼ਾਰ ਦੀਆਂ ਘਡ਼ੀਆਂ ਖ਼ਤਮ ਹੁੰਦੀਆਂ ਨੇ ਮਨਦੀਪ ਪੱਚੀ ਅਗਸਤ ਨੂੰ ਇਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੰਦੀ ਹੈ ਬੱਚੀ ਦਾ ਪਿਤਾ ਦਾਦੀ ਤੇ ਭੂਆ ਮਾਸੂਮ ਬੱਚੀ ਨੂੰ ਦੇਖ ਕੇ ਬੜੀ ਖੁਸ਼ ਹੁੰਦੇ ਨੇ
ਜਨਮ ਦਿਨ ਤੋਂ ਬਾਅਦ ਹੋਂਦ ਚ ਆਈ ਮਨਦੀਪ ਨੂੰ ਜਦ ਇਸ ਗੱਲ ਦਾ ਪਤਾ ਲੱਗਦਾ ਹੈ ਉਹ ਬੇਹੱਦ ਦੁਖੀ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਡਾਇਨ ਦੱਸਦੀ ਹੋਈ ਆਪਣੇ ਹੀ ਢਿੱਡ ਦੀ ਜਾਈ ਨਾਲ ਉਹ ਕੁਝ ਕਰ ਜਾਂਦੀ ਹੈ ਜਿਸ ਨੂੰ ਲਫ਼ਜ਼ਾਂ ਵਿੱਚ ਬਿਆਨ ਕਰਨਾ ਔਖਾ ਲੱਗ ਰਿਹਾ ਹੈ ਬੱਚੇ ਦੀ ਭੂਆ ਨੇ ਦੱਸਿਆ ਹੈ ਕਿ ਨਾ ਹੀ ਇਸ ਬੱਚੇ ਦੀ ਦੇਖਭਾਲ ਕੀਤੀ ਗਈ ਹੈ ਨਾ ਹੀ ਇਨ੍ਹਾਂ ਨੇ ਦੁੱਧ ਪਿਲਾਇਆ ਬੱਚੀ ਨੂੰ ਜਦੋਂ ਸੀ
ਇਨ੍ਹਾਂ ਕੋਲ ਦੁੱਧ ਲੈਣ ਜਾਣਾ ਤੇ ਸਾਡੇ ਨਾਲ ਗਾਲੀ ਗਲੋਚ ਕੀਤੀ ਤੇ ਮਾਰ ਕੁਟਾਈ ਕੀਤੀ ਤੇ ਜਿਹੜੀ ਇਸ ਦੀ ਨਾਨੀ ਕੱਪੜੇ ਖ਼ਰੀਦ ਕੇ ਲਿਆਈ ਸੀ ਉਹ ਵੀ ਕੱਪੜੇ ਬਾਹਰ ਸੁੱਟ ਆਈਂ ਕਹਿੰਦੀ ਇਹ ਕੁੜੀ ਹੈਗੀ ਐ ਸ਼ਾਨੂੰ ਇਸ ਤੋਂ ਬਹੁਤ ਨਫ਼ਰਤ ਆ ਸੇਰੇਨਾ ਨੇ ਆਪਣੇ ਮੂੰਹੋਂ ਖ਼ੁਦ ਕਿਹਾ ਜੇ ਮਰਦੀ ਹੈ ਤਾਂ ਮਰ ਜਾਵੇ ਤੇ ਮਾਂ ਵੀ ਕਹਿੰਦੀ ਹੈ ਇਸ ਕੁੜੀ ਦੀ