ਆਹ ਦੇਖ ਲਓ ਜੋਗੀ ਦੀ ਯੂ ਪੀ ਦਾ ਹਾਲ ਸੜਕਾਂ ਤੇ ਹੋ ਰਿਹਾ ਇਲਾਜ

Uncategorized

ਕਰੋਨਾ ਆਇਆ ਕਿਸੇ ਨੇ ਵੀ ਕੋਈ ਸਿੱਖਿਆ ਨਹੀਂ ਲਈ ਜਿਹੜੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖ ਕੇ ਸਭ ਨੂੰ ਚੰਗਾ ਬਣਾਇਆ ਜਾਣਾ ਸੀ ਇੰਜ ਲੱਗਦੈ ਜਿਵੇਂ ਹੋਰ ਵੀ ਬਦ ਤੋਂ ਬਦਤਰ ਹੋ ਗਿਆ ਹੁਣ ਕਰੋਨਾ ਤੋਂ ਬਾਅਦ ਵੀ ਪਹਿਲਾਂ ਵਰਗਾ ਹੀ ਜਾਪਦਾ ਹੈ ਤਸਵੀਰਾਂ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਚ ਪੈਂਦੀ ਸਿਰਸਾਗੰਜ ਦੀਆਂ ਨੇ ਜਿੱਥੇ ਡੇਂਗੂ ਨੇ ਇਨੀਂ ਦਿਨੀਂ ਆਮ ਲੋਕਾਂ ਉਪਰ ਕਹਿਰ ਬਰਛਾ ਰੱਖਿਆ ਪਰ ਪ੍ਰਸ਼ਾਸਨ ਅਤੇ ਸਰਕਾਰ ਇਸ ਦੇ ਬਾਵਜੂਦ ਵੀ ਘੂਕ ਸੁੱਤੀ ਪਈ ਹੈ ਆਲਮ ਇਹ ਬਣਿਆ

ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ ਇਸ ਕਾਰਨ ਮਰੀਜ਼ਾਂ ਦਾ ਇਲਾਜ ਹਸਪਤਾਲ ਸਾਹਮਣੇ ਪਰੀ ਇੱਕ ਸਰਵਿਸ ਰੋਡ ਕਿਨਾਰੇ ਬਣਾਏ ਹੋਏ ਡਿਵਾਈਡਰ ਤੇ ਪਾ ਕੇ ਕੀਤਾ ਜਾ ਰਿਹਾ ਹੈ ਨਾਲ ਲਗਦੇ ਪੋਤੇ ਟੰਗੇ ਹੋਏ ਅਤੇ ਮਰੀਜ਼ ਅਤੇ ਮਰੀਜ਼ਾਂ ਦੇ ਰਿਸ਼ਤੇਦਾਰ ਡਿਵਾਈਡਰ ਤੇ ਪਏ ਇਲਾਜ ਦੀ ਉਡੀਕ ਕਰ ਰਹੇ ਨੇ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਹਸਪਤਾਲ ਸਰਕਾਰੀ ਨਹੀਂ ਸਗੋਂ ਨਿੱਜੀ ਸੀ ਪਰ ਫਿਰ ਵੀ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ

ਜਿਸ ਕਾਰਨ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਯੂ ਕੋਲੋਂ ਲੰਘਦੀ ਕਿਸੇ ਵਿਅਕਤੀ ਵੱਲੋਂ ਬਣਾ ਕੇ ਵਾਇਰਲ ਕੀਤੀ ਗਈ ਜਿਸ ਤੋਂ ਬਾਅਦ ਸਥਾਨਕ ਸਿਹਤ ਵਿਭਾਗ ਹਰਕਤ ਵਿੱਚ ਆਏ ਅਤੇ ਨਿਜੀ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.