ਮੁੱਖ ਮੰਤਰੀ ਚੰਨੀ ਦੀ ਇਸ ਵੀਡੀਓ ਨੇ ਲੋਕਾਂ ਨੂੰ ਕੀਤਾ ਦੀਵਾਨਾ

Uncategorized

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹੀਂ ਦਿਨੀਂ ਫੁੱਲ ਮੋਡ ਵਿਚ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਕੇ ਖੁਦ ਨੂੰ ਆਮ ਵਿਅਕਤੀ ਦੱਸਦੇ ਨੇ ਅਨੇਕਾਂ ਹੀ ਵਾਰ ਆਮ ਲੋਕਾਂ ਵਿਚ ਆਮ ਲੋਕਾਂ ਵਾਂਗੂੰ ਹੀ ਵਿਚਰਦੇ ਨਜ਼ਰ ਵੀ ਆਉਂਦੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਤੋਂ ਲੈ ਕੇ ਉਨ੍ਹਾਂ ਦੀਆਂ ਕਈ ਅਜਿਹੇ ਵੀਡੀਓ ਵਾਇਰਲ ਹੋਈਆਂ ਹਨ ਜਿਨ੍ਹਾਂ ਦੀ ਲੋਕਾਂ ਨੇ ਜਮ ਕੇ ਪ੍ਰਸੰਸਾ ਕੀਤੀ ਫਿਰ ਭਾਵੇਂ ਪਿਆ

ਵਿੱਚ ਸਾਦੇ ਤਰੀਕੇ ਨਾਲ ਪੁੱਜੇ ਬੈਠ ਕੇ ਲੰਗਰ ਛਕਣ ਦੀ ਜਾਂ ਫਿਰ ਰਸਤੇ ਵਿੱਚ ਗਤੀ ਰੁਕ ਕੇ ਲੋਕਾਂ ਨੂੰ ਮਿਲਣ ਦੀ ਵੀਡੀਓ ਪਰ ਕੋਈ ਚੁੰਨੀ ਦੀਆਂ ਅਦਾਵਾਂ ਦਾ ਕਾਇਲ ਹੁੰਦਾ ਜਾਪਦਾ ਹੈ ਅਜਿਹੇ ਵਿਚ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਮੁੜ ਤੋਂ ਆਮ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਦਾ ਦੀਵਾਨਾ ਕਰਦੀ ਨੇ ਤਾਂ ਅਸਲ ਵਿੱਚ ਇਸ ਵੀਡੀਓ ਵਿੱਚ ਮੁੱਖ ਮੰਤਰੀ ਚੰਨੀ ਰਸਤੇ ਵਿਚ ਆਪਣਾ ਕਾਫ਼ਲਾ ਰੋਕ ਲੋਕਾਂ ਨਾਲ ਲੰਗਰ ਛਕਦੇ ਦਿਖਾਈ ਦੇ ਰਹੇ ਕਿਹਾ ਜਾ ਰਿਹਾ ਹੈ

ਕਿ ਇਹ ਵੀਡੀਓ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਬੈਠਕ ਤੋਂ ਬਾਅਦ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਵਾਪਿਸ ਆਪਣੇ ਪਿੰਡ ਪਰਤ ਰਹੇ ਸਨ ਰਸਤੇ ਵਿੱਚ ਅਚਾਨਕ ਲੰਗਰ ਲਾਈ ਖੜ੍ਹੇ ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਫਲੇ ਨੂੰ ਰੋਕ ਲਿਆ ਇਸ ਦੌਰਾਨ ਮੁੱਖ ਮੰਤਰੀ ਚੰਨੀ ਵੀ ਲੋਕਾਂ ਨੂੰ ਮਿਲਦੇ ਜੁਲਦੇ ਅਤੇ ਉਨ੍ਹਾਂ ਨਾਲ ਲੰਗਰ ਛਕਦੇ ਦਿਖਾਈ ਦਿੱਤੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.