ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਬਾਹਰੋਂ ਧੜਾਧੜ ਆ ਰਿਹਾ ਝੋਨਾ

Uncategorized

ਕਿਸਾਨਾਂ ਵੱਲੋਂ ਅਕਸਰ ਇਹ ਇਲਜ਼ਾਮ ਲਾਏ ਜਾਂਦੇ ਦੇਖ ਕੇ ਬਾਹਰੀ ਸੂਬਿਆਂ ਤੋਂ ਲਿਆ ਕੇ ਪੰਜਾਬ ਵਿੱਚ ਕਣਕ ਜਾਂ ਝੋਨਾ ਬੀਜਿਆ ਜਾਂਦਾ ਹੈ ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਕਈ ਤਰ੍ਹਾਂ ਦੇ ਵਿਵਾਦ ਵੀ ਖੜ੍ਹੇ ਹੋਏ ਨੇ ਕਿਸਾਨਾਂ ਵੱਲੋਂ ਟਰੱਕਾਂ ਟਰਾਲਿਆਂ ਨੂੰ ਰੋਕਿਆ ਵੀ ਜਾਂਦੇ ਹਮੇਸ਼ਾਂ ਇਲਜ਼ਾਮ ਲੱਗਦੇ ਨੇ ਕਿ ਕੁਝ ਲੋਕ ਯੂ ਪੀ ਤੋਂ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਕਣਕ ਜਾਂ ਝੋਨਾ ਖਰੀਦ ਕੇ ਪੰਜਾਬ ਵਿਚ ਵੇਚਦੇ ਨੇ ਇਸ ਤੋਂ ਬਾਅਦ ਝੋਨੇ ਦੀ ਸੀਜ਼ਨ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਾਰ ਵਾਰ ਹੀ ਝੋਨੇ ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਸੀ

ਰਿਸ਼ਤਾ ਕਾਰਵਾਈ ਕਰਦਿਆਂ ਸੰਗਰੂਰ ਦੀ ਮੂਨਕ ਪੁਲੀਸ ਵੱਲੋਂ ਹੁਣ ਹਰਿਆਣਾ ਪੰਜਾਬ ਪੱਧਰ ਤੇ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਹਰਿਆਣਾ ਦੇ ਰਸਤੇ ਪੰਜਾਬ ਪਾ ਰਹੇ ਦੋ ਟਰੱਕਾਂ ਨੂੰ ਕਾਬੂ ਕੀਤਾ ਗਿਆ ਟਰੱਕਾਂ ਵਿੱਚ ਯੂ ਪੀ ਤੋਂ ਸਸਤੇ ਰੇਟਾਂ ਤੇ ਝੋਨਾ ਖਰੀਦ ਕੇ ਪੰਜਾਬ ਲਿਆਂਦਾ ਜਾ ਰਿਹਾ ਸੀ ਉੱਧਰ ਮੂਣਕ ਇਲਾਕੇ ਦੀ ਥਾਣਾ ਮੁਖੀ ਗੁਰਮੀਤ ਸਿੰਘ ਨੇ ਕਿਹਾ ਹੈ

ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਕਈ ਵਪਾਰੀ ਜ਼ਬਰਦਸਤੀ ਪੰਜਾਬ ਵਿੱਚ ਝੋਨਾ ਲਿਆਉਣ ਕੋਸ਼ਿਸ਼ ਕਰ ਰਹੇ ਨੇ ਹੀਰਾ ਰੁਕੇ ਵੱਡੀ ਪੱਧਰ ਤੇ ਕਾਬੂ ਕੀਤਾ ਇਹ ਖਬਰ ਵੀਡਿੳ ਦੇ ਆਧਾਰ ਤਾ ਬਣਾਈ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.