ਬਾਬੇ ਨੇ ਪਾਇਆ ਅਜਿਹਾ ਜਾਲ ਘਰ ਦਾ ਕਰਤਾ ਸੱਤਿਆਨਾਸ

Uncategorized

ਅੱਜਕੱਲ੍ਹ ਲੋਕ ਅੰਧ ਵਿਸ਼ਵਾਸ ਦੇ ਏਨੇ ਆਦੀ ਹੋ ਚੁੱਕੇ ਨੇ ਕਿ ਉਨ੍ਹਾਂ ਨੂੰ ਬਾਬਿਆਂ ਦੀਆਂ ਗੱਲਾਂ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦਿੰਦਾ ਪੰਜਾਬ ਨੇ ਭਾਵੇਂ ਕਿੰਨੀ ਤਰੱਕੀ ਕਰ ਲਈ ਹੈ ਪਰ ਫਿਰ ਵੀ ਲੋਕ ਢੌਂਗੀ ਬਾਬਿਆਂ ਤੇ ਇੰਨਾ ਯਕੀਨ ਕਰਦੇ ਨੇ ਇਸ ਤੋਂ ਬਾਅਦ ਉਹ ਆਪਣਿਆਂ ਨੂੰ ਹੀ ਪ੍ਰੇਸ਼ਾਨ ਕਰਨ ਲੱਗ ਜਾਂਦੇ ਨੇ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦਾ ਜਿੱਥੇ ਵਿਆਹੀ ਇਕ ਲੜਕੀ ਨਾਲ ਕਿਸੇ ਬਾਬੇ ਦੀਆਂ ਗੱਲਾਂ ਚ ਆ ਕੇ ਉਸ ਨਾਲ ਜਾਨਵਰਾਂ ਦੀ ਤਰ੍ਹਾਂ ਕੁੱਟ ਮਾਰ ਕਰ ਰਹੇ ਨੇ

ਤੇ ਨਾਲ ਹੀ ਉਸ ਤੇ ਗਲਤ ਇਲਜ਼ਾਮ ਲਗਾਉਂਦੇ ਹੋਏ ਉਸ ਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਧ ਮ ਕੀਆਂ ਵੀ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਘਟਨਾ ਫਿਰੋਜ਼ਪੁਰ ਦੀ ਪੱਟੀਆਂ ਵਾਲੀ ਬਸਤੀ ਦੀ ਹੈ ਜਿੱਥੇ ਵਿਆਹੀ ਇਕ ਲੜਕੀ ਨੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਕਿਸੇ ਬਾਬੇ ਦੀਆਂ ਗੱਲਾਂ ਚ ਆ ਕੇ ਉਸ ਨਾਲ ਹਰ ਰੋਜ਼ ਕੁੱਟ ਮਾਰ ਕਰਦੇ ਨੇ ਉਸ ਨੂੰ ਉਸ ਦੇ ਬੱਚਿਆਂ ਨਾਲ ਵੀ ਮਿਲਣ ਤੋਂ ਰੋਕਿਆ ਜਾਂਦਾ ਹੈ ਉਸ ਨੇ ਕਿਹਾ

ਕਿ ਉਸ ਦਾ ਪਤੀ ਆਪ ਤਾਂ ਬਾਬੇ ਦੇ ਦਰ ਜਾ ਕੇ ਪਾਰਟੀਆਂ ਕਰਦਾ ਹੈ ਪਰ ਉਸ ਨੂੰ ਭੁੱਖੇ ਰੱਖ ਕੇ ਤੰਗ ਪ੍ਰੇਸ਼ਾਨ ਕਰਦੇ ਹਨ ਤਾਂ ਪੀਡ਼ਤ ਲਡ਼ਕੀ ਨੇ ਦੱਸਿਆ ਹੈ ਕਿ ਬਾਬੇ ਦੇ ਦਰਬਾਰ ਤੋਂ ਜਾਣ ਤੋਂ ਬਾਅਦ ਮੇਰੇ ਤੇ ਗ਼ਲਤ ਜਾਮ ਲਗਾਉਣ ਤੋਂ ਬਾਅਦ ਮੇਰੇ ਸਾਰੇ ਪਰਿਵਾਰ ਨੂੰ ਤੇ ਮੇਰੇ ਘਰਵਾਲੇ ਨੂੰ ਮੇਰੇ ਖਿਲਾਫ ਭੜਕਾ ਦਿੱਤਾ ਹੈ ਜਿੱਥੋਂ ਤਕ ਮੇਰੇ ਤੋਂ ਨਾਂ ਬੱਚਨ ਵੀ ਮੇਰੇ ਖ਼ਿਲਾਫ਼ ਕਰ ਦਿੱਤਾ ਗਿਆ ਹੈ ਤੇ ਕੋਈ ਵੀ ਮੇਰੇ ਘਰ ਨਹੀਂ ਆਉਂਦਾ ਇਕ ਸਾਲ ਤੋਂ ਇਨ੍ਹਾਂ ਨੇ ਸਾਰਿਆਂ ਨਾਲ ਮੈਨੂੰ ਗੱਲ ਕਰਨ ਤੋਂ ਰੋਕਦੇ ਰਹੇ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.