ਕੈਨੇਡਾ ਵਰਗੇ ਦੇਸ਼ ਚ ਵੀ ਕਿੱਥੇ ਟਲਦੇ ਪੰਜਾਬੀ

Uncategorized

ਹਜ਼ਾਰ ਦੀ ਗਿਣਤੀ ਵਿੱਚ ਕੈਨੇਡਾ ਪਹੁੰਚ ਰਹੇ ਪੰਜਾਬੀ ਨੌਜਵਾਨ ਸਖ਼ਤ ਮਿਹਨਤ ਦੇ ਦਮ ਤੇ ਸਫਲਤਾ ਦੇ ਝੰਡੇ ਗੱਡ ਰਹੇ ਨੇ ਪਰ ਦੂਜੇ ਪਾਸੇ ਕੁਰਾਹੇ ਪਏ ਮੁੱਠੀ ਭਰ ਪੰਜਾਬੀਆਂ ਦੀਆਂਮ ਕਰਤੂਤਾਂ ਵੀ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਲੁੱਟ ਖੋਹ ਅਤੇ ਨਸ਼ਾ ਤਸਕਰੀ ਵਰਗੇ ਗ਼ੈਰਕਾਨੂੰਨੀ ਕੰਮ ਕਰਨ ਤੋਂ ਇਹ ਬਿਲਕੁਲ ਨਹੀਂ ਘਬਰਾਉਂਦੇ ਅਜਿਹੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਪੀਲ ਰੀਜਨਲ ਪੁਲਸ ਨੇ ਕਾਬੂ ਕੀਤਾ ਹੈ

ਇਨ੍ਹਾਂ ਵਿਰੁੱਧ ਮਹਿੰਗੀਆਂ ਗੱਡੀਆਂ ਖੋਹਣ ਦੇ ਦੋਸ਼ ਆਇਦ ਕੀਤੇ ਗਏ ਨੇ ਰਿਜਨਲ ਪੁਲੀਸ ਵੱਲੋਂ ਗ੍ਰਿਫ਼ਤਾਰ ਇਨ੍ਹਾਂ ਪੰਜਾਬੀਆਂ ਦੀ ਸ਼ਨਾਖ਼ਤ ਸਿਮਰਨਜੀਤ ਨਾਰੰਗ ਦਵਿੰਦਰ ਮਾਨ ਅਤੇ ਆਦਰਸ਼ ਸ਼ਰਮਾ ਵਜੋਂ ਕੀਤੀ ਗਈ ਹੈ ਜਦਕਿ ਚੌਥੇ ਸ਼ੱਕੀ ਦੀ ਪੁਲੀਸ ਭਾਲ ਕਰ ਰਹੀ ਹੈ ਪੁਲੀਸ ਮੁਤਾਬਕ ਹਥਿ ਆਰਾਂ ਦੀ ਨੋਕ ਤੇ ਗੱਡੀਆਂ ਤੋਂ ਇਲਾਵਾ ਇਲੈਕਟ੍ਰੋਨਿਕ ਸਾਮਾਨ ਲੁੱ ਟਣ ਦੇ ਦੋਸ਼ ਵੀ ਆਇਦ ਕੀਤੇ ਗਏ ਨੇ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਪੈਂਦੇ ਪੀਲ ਰੀਜਨ ਦੀ ਪੁਲੀਸ ਨੇ ਦੱਸਿਆ

ਕਿ ਪੀੜਤ ਸ਼ਖਸ ਨੌੰ ਅਕਤੂਬਰ ਦੀ ਰਾਤ ਅੱਠ ਵਜੇ ਆਪਣੀ ਗੱਡੀ ਤੇ ਬਰੈਂਪਟਨ ਦੇ ਵਿਲੀਅਮਜ਼ ਪਾਰਕਵੇਅ ਅਤੇ ਐਲਬੀ ਮਾਰਕਲ ਡਰਾਈਵ ਖੇਤਰ ਵਿੱਚ ਜਾ ਰਿਹਾ ਸੀ ਇਸ ਦੌਰਾਨ ਉਸ ਦੀ ਗੱਡੀ ਨੂੰ ਪਿੱਛੋਂ ਆਈ ਇਕ ਐਸਯੂਵੀ ਨੇ ਜਾਣਬੁੱਝ ਕੇ ਟੱਕਰ ਮਾਰ ਦਿੱਤੀ ਅਚਾਨਕ ਵਾਪਰੇ ਘਟਨਾਕ੍ਰਮ ਤੋਂ ਉਹ ਡਰ ਗਿਆ ਅਤੇ ਉਸਨੇ ਆਪਣੇ ਘਰ ਵੱਲ ਗੱਡੀ ਭਜਾਉਣ ਦਾ ਯਤਨ ਕੀਤਾ ਇਹ ਖਬਰ ਤੁਹਾਡੇ ਨਾਲ ਅੱਗੇ ਸ਼ੇਅਰ ਕੀਤੀ ਗਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.