ਗੱਡੀ ਰੋਕ ਯੂਪੀ ਦੇ ਸਕੂਲ ਚ ਵੜਿਆ ਲੱਖਾ ਸਿਧਾਣਾ

Uncategorized

ਦਸਤਾਰਾ ਵਾਲੇ ਸੈਂਕੜੇ ਵਿਦਿਆਰਥੀਆਂ ਦੀਆਂ ਇਹ ਤਸਵੀਰਾਂ ਕਿਸੇ ਪੰਜਾਬ ਦੇ ਸਕੂਲ ਦੀਆਂ ਨਹੀਂ ਬਲਕਿ ਯੂਪੀ ਦੀ ਪੀਲੀਭੀਤ ਇਲਾਕੇ ਦੇ ਇਕ ਸਕੂਲ ਦੀਆਂ ਨੇ ਜਿੱਥੇ ਸੈਂਕੜਿਆਂ ਦੀ ਗਿਣਤੀ ਸਿੱਖ ਵਿਦਿਆਰਥੀਆਂ ਨੂੰ ਦੇਖ ਪੰਜਾਬੀ ਭਾਸ਼ਾ ਲਈ ਆਵਾਜ਼ ਬੁਲੰਦ ਕਰਨ ਵਾਲੀ ਲੱਖਾ ਸਿਧਾਣਾ ਤੋਂ ਸਕੂਲ ਵਿੱਚ ਜਾਏ ਬਿਨਾਂ ਨਹੀਂ ਰਹਿ ਸਕੀ ਲੱਖੇ ਨੇ ਆਪਣੇ ਸਾਥੀਆਂ ਸਮੇਤ ਸਕੂਲ ਚ ਜਾ ਕੇ ਸਿੱਖ ਨੌਜਵਾਨ ਮੁੰਡੇ ਕੁੜੀਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਗਿਆਨ ਬਾਰੇ ਪੁੱਛਿਆ ਲੱਖੇ ਸਿਧਾਣੇ ਨੇ ਮੁੰਡਿਆਂ ਨੂੰ ਪੁੱਛਿਆ ਕਿ ਤੁਸੀਂ ਪੰਜਾਬੀ ਪੜ੍ਹਨੀ ਲਿਖਣੀ ਬੋਲਣੀ ਦਾ ਤੁਹਾਨੂੰ ਆਉਂਦੀ ਹੀ ਹੈ

ਤਾਂ ਲੱਖੇ ਨੇ ਕਿਹਾ ਕਿ ਤੁਹਾਨੂੰ ਸਕੂਲਾਂ ਵਿੱਚ ਤਾਂ ਪੰਜਾਬੀ ਪੜ੍ਹਾਈ ਲਿਖਾਈ ਨਹੀਂ ਜਾਂਦੀ ਤੁਸੀਂ ਕਿੱਥੋਂ ਸਿੱਖੇ ਹੋ ਤਾਂ ਮੁੰਡੇ ਨੇ ਕਿਹਾ ਕਿ ਸੀ ਘਰੋਂ ਸਿੱਖੇ ਹਾਂ ਤਾਂ ਉੱਥੇ ਉਨ੍ਹਾਂ ਮੁੰਡੇ ਨੇ ਕਿਹਾ ਕਿ ਕੁਝ ਅਕੈਡਮੀਆਂ ਹੈਗੇ ਨੇ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ ਤਾਂ ਲੱਖੇ ਨੇ ਕਿਹਾ ਕਿ ਪੰਜਾਬੀ ਉ ਸਾਰੀਆਂ ਨੂੰ ਪਹਿਲਾਂ ਸਾਡੀ ਮਾਂ ਬੋਲੀ ਪੰਜਾਬੀ ਹੈ

ਕੀ ਪੰਜਾਬੀ ਉਪਰ ਕਿਸੇ ਵੀ ਮੁਲਕ ਵਿੱਚ ਚਲੇ ਜਾਈਏ ਆਪਣੀ ਪੰਜਾਬੀ ਆਪਣਾ ਵਿਰਸਾ ਨਾ ਭੁੱਲੀਏ ਇਸ ਨਾਲ ਸਾਡਾ ਸੁਣੀਆਂ ਤੇ ਵਜੂਦ ਕਿਸੇ ਨੂੰ ਸਿੱਖਿਆ ਲੈਣੀ ਚਾਹੀਦੀ ਸੀ ਪੀਲੀਭੀਤ ਯੂ ਪੀ ਦੇ ਵਿੱਚ ਬੈਠੇ ਹਾਂ ਤੇ ਇਨ੍ਹਾਂ ਨੇ ਸਿੱਖੀ ਨੂੰ ਵੀ ਸਾਂਭ ਕੇ ਰੱਖੇ ਤੇ ਆਪਣੀ ਬੋਲੀ ਨਾਲ ਵੀ ਜੁੜੇ ਹੋਏ ਨੇ ਇਸ ਖਬਰ ਨੂੰ ਸੇਅਰ ਕਰੋ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.