ਲਖੀਮਪੁਰ ਬੈਠੇ ਨਵਜੋਤ ਸਿੱਧੂ ਨੇ ਖ਼ਤਮ ਕਰਤੀ ਭੁੱਖ ਹੜਤਾਲ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਜਿਵੇਂ ਹੀ ਅਜੇ ਲਖੀਮਪੁਰ ਘਪਲਾ ਮਾਮਲੇ ਚ ਅਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਬੀਤੀ ਰਾਤ ਤੋਂ ਲਖੀਮਪੁਰ ਚ ਭੁੱਖ ਹੜਤਾਲ ਤੇ ਬੈਠੀ ਸੀ

ਉਨ੍ਹਾਂ ਵੱਲੋਂ ਅਜੇ ਮਿਸ਼ਰਾ ਦੇ ਪੁੱਤਰ ਦੇ ਖਿਲਾਫ ਕਾਰਵਾਈ ਨਾ ਹੋਣ ਤੱਕ ਤੂੰ ਖੇਡ ਕਾਰਗੁਜ਼ਾਰੀ ਦੇਖਣ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਪ੍ਰਸ਼ਾਸਨ ਨੇ ਦੋ ਵਾਰ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਨਵਜੋਤ ਸਿੰਘ ਸਿੱਧੂ ਆਪਣੀ ਜ਼ਿੱਦ ਤੇ ਅੜੇ ਰਹੇ ਉਨ੍ਹਾਂ ਬਲੂ ਲਖੀਮਪੁਰ ਘਟਨਾ ਚ ਮਾਰੀ ਦੇ ਪੱਤਰ ਬ੍ਰਹਿਮੰਡ ਕੇਸਰ ਦੇ ਘਰ ਮੌਨ ਵਰਤ ਤੇ ਭੁੱਖ ਹਡ਼ਤਾਲ ਕੀਤੀ ਗਈ ਪਰ ਅੱਜ ਜਿਵੇਂ ਹੀ ਅਸ਼ੀਸ਼ ਮਿਸ਼ਰਾ ਕ੍ਰਾਇਮ ਬ੍ਰਾਂਚ ਦੇ ਦਸਤੇ ਪਹੁੰਚੀ

ਤੇ ਨਵਜੋਤ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰਬਸ ਇਹੀ ਕਿ ਲਖੀਪੁਰ ਘਟਨਾ ਮਾਮਲੇ ਚ ਮੁਲਜ਼ਮ ਅਸ਼ੀਸ਼ ਮਿਸ਼ਰਾ ਪੇਸ਼ੀ ਲਈ ਕ੍ਰਾਇਮ ਬ੍ਰਾਂਚ ਦੇ ਦਫਤਰ ਪਹੁੰਚੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖੇ ਜਾ ਸਕਦੇ ਕਿ ਵੱਡੀ ਗਿਣਤੀ ਚ ਪੁਲਸ ਸੁਰੱਖਿਆ ਤਹਿਤ ਅਸ਼ੀਸ਼ ਮਿਸ਼ਰਾ ਫਲਾਇੰਗ ਬ੍ਰਾਂਚ ਪਹੁੰਚੀ ਨੇ ਯੂ ਪੀ ਪੁਲਸ ਵੱਲੋਂ ਅਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.