ਆਹ ਸੁਣ ਲਓ ਪੰਜਾਬ ਚਲਾਉਣ ਵਾਲੇ ਮੰਤਰੀਆਂ ਦੀ ਜਾਇਦਾਦ ਅਤੇ ਸਿੱਖਿਅਕ ਯੋਗਤਾ

Uncategorized

ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੀ ਕਮਾਨ ਹੁਣ ਚਰਨਜੀਤ ਸਿੰਘ ਚੰਨੀ ਸਾਂਭ ਰਹੇ ਨੇ ਪੰਜਾਬ ਨੂੰ ਨਵੇਂ ਮੁੱਖ ਮੰਤਰੀ ਮਿਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੀਂ ਕੈਬਨਿਟ ਦਾ ਵਿਸਥਾਰ ਹੁੰਦਾ ਇਸ ਕੈਬਨਿਟ ਦੇ ਵਿੱਚ ਛੇ ਨਵੇਂ ਮੰਤਰੀਆਂ ਸਮੇਤ ਅਠਾਰਾਂ ਮੰਤਰੀਆਂ ਵੱਲੋਂ ਸਹੁੰ ਚੁੱਕੀ ਜਾਂਦੀ ਹੈ ਤੇ ਆਮ ਤੌਰ ਤੇ ਅਸੀਂ ਦੇਖਦੇ ਸੁਣਦੇ ਰਹਿੰਦੇ ਹਾਂ ਕਿ ਲੋਕਾਂ ਦੇ ਜ਼ਿਹਨ ਵਿੱਚ ਇੱਕ ਸਵਾਲ ਹੁੰਦੈ

ਪੀ ਮੰਤਰੀ ਦੀ ਤਨਖ਼ਾਹ ਕਿੰਨੀ ਹੈ ਇਸ ਮੰਤਰੀ ਦੀ ਜਾਇਦਾਦ ਕਿੰਨੀ ਹੈ ਇਸ ਮੰਤਰੀ ਦੀ ਕੁਆਲੀਫਿਕੇਸ਼ਨ ਤੋਂ ਉਸਨੂੰ ਦੱਸਦਿਆਂ ਕੈਬਨਿਟ ਦੇ ਇਨ੍ਹਾਂ ਵਜ਼ੀਰਾਂ ਦੀ ਤਨਖਾਹ ਉਨ੍ਹਾਂ ਦੀ ਜਾਇਦਾਦ ਅਤੇ ਇਨ੍ਹਾਂ ਦੇ ਕੁਆਲੀਫਿਕੇਸ਼ਨ ਬਾਰੇ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਲਈ ਸਿਆਸਤਦਾਨਾਂ ਦਾ ਸਿੱਖਿਅਕ ਅਤੇ ਸੱਭਿਅਕ ਹੋਣਾ ਬੇਹੱਦ ਲਾਜ਼ਮੀ ਅਕਸਰ ਆਮ ਲੋਕਾਂ ਦੀ ਖਾਸ ਤੌਰ ਤੇ ਬੇਰੁਜ਼ਗਾਰਾਂ ਦੀ ਇਹ ਸ਼ਿਕਾਇਤ ਹੁੰਦੀ ਹੈ

ਕੀ ਅਸੀਂ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਹੱਥਾਂ ਦੇ ਵਿੱਚ ਲੈ ਕੇ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਟੀਮਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਉਥੇ ਹੀ ਕੈਬਨਿਟ ਵਿਚ ਕਈ ਵਜ਼ੀਰਾਂ ਜਿਹੇ ਜਿਨ੍ਹਾਂ ਨੇ ਦਸਵੀਂ ਤੱਕ ਪਾਸ ਨਹੀਂ ਕੀਤੀ ਅੱਜ ਅਸੀਂ ਗੱਲ ਕਰਾਂਗੇ ਉਨ੍ਹਾਂ ਮੰਤਰੀਆਂ ਦੀ ਅੱਜ ਅਸੀਂ ਗੱਲ ਕਰਾਂਗੇ ਕੈਬਿਨੇਟ ਦੇ ਉਨ੍ਹਾਂ ਵਜ਼ੀਰਾਂ ਦੀ ਦੀ ਗੱਲ ਕਰਾਂਗੇ ਉਨ੍ਹਾਂ ਵਜ਼ੀਰਾਂ ਜਿਨ੍ਹਾਂ ਨੇ ਚੰਗੀ ਸਿੱਖਿਆ ਹਾਸਲ ਕੀਤੀ ਨਾਲ ਹੀ ਆਮ ਲੋਕਾਂ ਦੇ ਮਨਾਂ ਦੇ ਵਿਚ ਇਹ ਜਾਣਨ ਦੀ ਜਿਗਿਆਸਾ ਰਹਿੰਦੀ ਕੀਹਨੂੰ ਮੰਤਰੀਆਂ ਦੀ ਜਾਇਦਾਦ ਤੇ ਇਨ੍ਹਾਂ ਦੀਆਂ ਤਨਖਾਹਾਂ ਕਿੰਨੀਆਂ ਹਨ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.