ਇਸ ਰੋਂਦੀ ਔਰਤ ਦੀਆਂ ਚੀਕਾਂ ਧੀਆਂ ਵਾਲਿਆਂ ਨੂੰ ਰੁਲਾ ਦੇਣਗੀਆ

Uncategorized

ਪੰਜਾਬ ਦੇ ਉੱਚ ਸਰਕਾਰੀ ਹਸਪਤਾਲਾਂ ਦਾ ਹਾਲ ਕਿਹੋ ਜਿਹਾ ਹੈ ਤੇ ਸਿਸਟਮ ਕਿਸ ਤਰ੍ਹਾਂ ਦਾ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ ਮਾਮਲਾ ਅੰਬਰਸਰ ਤੋਂ ਸਾਹਮਣੇ ਆਇਆ ਹੈ ਜਿਥੇ ਸਿਵਲ ਹਸਪਤਾਲ ਦੇ ਵਿੱਚ ਗਰਭਵਤੀ ਮਹਿਲਾ ਆਪਣਾ ਇਲਾਜ ਕਰਵਾਉਣ ਦੇ ਲਈ ਪੁੱਜੀ ਸੀ ਉਸ ਨੂੰ ਕਾਫ਼ੀ ਜ਼ਿਆਦਾ ਦਰਦ ਹੋ ਰਿਹਾ ਹੈ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਜਿਵੇਂ ਉਸ ਨੂੰ ਘਰ ਦੇ ਲੋਕ ਹਸਪਤਾਲ ਵਿੱਚ ਲੈ ਕੇ ਜਾਂਦੇ ਹਨ

ਤੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਕਰਨ ਦੇ ਲਈ ਕੋਈ ਵੀ ਡਾਕਟਰ ਮੌਜੂਦ ਨਹੀਂ ਹੁੰਦਾ ਉਸ ਤੋਂ ਬਾਅਦ ਮਾਮਲਾ ਕਾਫੀ ਜ਼ੋਰ ਤੇ ਗਰਮਾਉਂਦਾ ਹੋਇਆ ਨਜ਼ਰ ਆਉਂਦਾ ਹੈ ਤੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਔਰਤ ਦੋ ਘੰਟੇ ਤੱਕ ਤਕਲੀਫ਼ ਹੁੰਦੀ ਹੋਈ ਨਜ਼ਰ ਆਈ ਪਰ ਉਸ ਨੂੰ ਕੋਈ ਵੀ ਡਾਕਟਰ ਦੇਖਣ ਦੇ ਲਈ ਨਹੀਂ ਆਇਆ ਪਰਿਵਾਰ ਦੇ ਵੱਲੋਂ ਇਲਾਜ ਦੇ ਲਈ ਹੱਥ ਪੈਰ ਜੋੜੇ ਗਏ ਮਿੰਨਤਾਂ ਕੀਤੀਆਂ ਗਈਆਂ

ਕੀ ਉਸ ਦਾ ਇਲਾਜ ਕਰ ਦਿੱਤਾ ਜਾਵੇ ਤੇ ਉਹ ਕਾਫ਼ੀ ਜ਼ਿਆਦਾ ਤਕਲੀਫ਼ ਦੇ ਵਿੱਚ ਸੀ ਕੋਈ ਹੱਲ ਨਹੀਂ ਹੋ ਪਾਇਆ ਤੇ ਡਾਕਟਰਾਂ ਨੇ ਵੱਲੋਂ ਉੱਥੇ ਕੋਈ ਵੀ ਨਹੀਂ ਆਇਆ ਤੇ ਨਾ ਹੀ ਉਸ ਦਾ ਕੋਈ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਪਰਿਵਾਰ ਦੇ ਬਿਆਨ ਵੀ ਸਾਹਮਣੇ ਆਏ ਕੀ ਉਨ੍ਹਾਂ ਦਾ ਸਰਕਾਰੀ ਹਸਪਤਾਲ ਦੇ ਵਿਚ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਗਿਆ ਜੇ ਦੂਜੇ ਪਾਸੇ ਹਸਪਤਾਲ ਦੇ ਡਾਕਟਰਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਸਟਾਫ ਦੀ ਗੱਲ ਕੀਤੀ ਜਾਵੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਦੇਖ ਲੈ ਗਿਆ ਸੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.