ਸ੍ਰੀ ਮੁਕਤਸਰ ਸਾਹਿਬ ਗੋਨਿਆਣਾ ਰੋਡ ਤੇ ਗੁਰਦੇਵ ਨਗਰ ਵਿੱਚ ਇੱਕ ਗ਼ਰੀਬ ਵਿਧਵਾ ਔਰਤ ਦੇ ਘਰ ਵਿਚ ਉਸ ਸਮੇਂ ਅੱਗ ਲੱਗ ਗਈ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਗੰਗਾਨਗਰ ਵਿਖੇ ਨਰਮਾ ਚੁਗਣ ਦਾ ਕੰਮ ਕਰ ਲਈ ਗਈ ਹੋਈ ਸੀ ਅੱਗ ਲੱਗਣ ਨਾਲ ਜਿੱਥੇ ਘਰ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਉਥੇ ਹੀ ਮਕਾਨ ਦੀ ਛੱਤ ਵੀ ਹੇਠਾਂ ਡਿੱਗੀ ਦਰਅਸਲ ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ
ਕਿ ਉਨ੍ਹਾਂ ਦੇ ਘਰ ਵਿਚ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਮਕਾਨ ਦੀ ਛੱਤ ਵੀ ਅੱਗ ਲੱਗਣ ਕਾਰਨ ਠੇਕੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘਰ ਦਾ ਸਾਰਾ ਸਾਮਾਨ ਅੱਗ ਦੇ ਨਾਲ ਸੜ ਕੇ ਸੁਆਹ ਹੋ ਚੁੱਕਿਆ ਹੈ ਇਸ ਮੌਕੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਮਕਾਨ ਮਾਲਕ ਔਰਤ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਅਤੇ ਹੁਣ ਨਰਮਾ ਚੁਗਣ ਲਈ ਗੰਗਾਨਗਰ ਆਏ ਹੋਏ ਸਨ ਇਸ ਦੌਰਾਨ ਉਸਨੇ ਕੁੜੀ ਦੇ ਵਿਆਹ ਦਾ ਸਾਮਾਨ ਰੱਖਿਆ ਹੋਇਆ ਸੀ
ਉਹ ਵੀ ਅੱਗ ਲੱਗਣ ਦੇ ਕਾਰਨ ਸੁਆਹ ਹੋ ਗਿਆ ਉਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਮੈਂ ਤਾਂ ਪੀੜਤ ਮਹਿਲਾ ਨੇ ਦੱਸਿਆ ਹੈ ਕਿ ਅਸੀਂ ਗੰਗਾਨਗਰ ਨਰਮਾ ਚੁਗਣ ਗਏ ਸੀ ਸਾਨੂੰ ਮਰਦੇ ਨੇ ਫੋਨ ਕਰਕੇ ਦੱਸਿਆ ਤੁਹਾਡੇ ਘਰ ਵਿਚ ਅੱਗ ਲੱਗ ਗਈ ਹੈ ਤੇ ਫੇਰ ਅਸੀਂ ਇੱਥੇ ਆਏ ਹਾਂ ਜਦੋਂ ਅਸੀਂ ਆਏ ਸਾਨੂੰ ਇਸੇ ਤਰ੍ਹਾਂ ਮਕਾਨ ਚ ਅੱਗ ਲੱਗੀ ਤੇ ਛੱਤ ਡਿੱਗੀ ਦਿਖੀ ਜਿਹੜਾ ਮੈਂ ਕੁੜੀ ਦੇ ਵਿਆਹ ਲਈ ਸਾਮਾਨ ਬਣਾਇਆ ਸੀ ਉਹ ਸਾਰਾ ਮੱਚਿਆ ਮਿਲਿਆ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ