ਮੰਦੀ ਚ ਵੀ ਅਡਾਨੀ ਬਣੇ ਸਭ ਤੋਂ ਅਮੀਰ ਅੰਬਾਨੀ ਤੋਂ ਵੀ ਜ਼ਿਆਦਾ ਹੈ ਅਡਾਨੀ ਦੀ ਆਮਦਨ

Uncategorized

ਪਿਛਲੇ ਸਾਲ ਕੋਰਨਾ ਮਹਾਂਮਾਰੀ ਦੇ ਨਾਲ ਡਰ ਕੇ ਘਰੇ ਬੈਠੀ ਹੋਈ ਸੀ ਤੇ ਪੂਰੀ ਦੁਨੀਆਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀ ਸੀ ਬਾਰੇ ਦੋ ਉਦਯੋਗਪਤੀਆਂ ਦੇ ਉੱਪਰ ਇਸ ਮੰਦੀ ਦਾ ਕੋਈ ਵੀ ਅਸਰ ਨਹੀਂ ਪਿਆ ਤੁਸੀਂ ਸਮਝ ਹੀ ਗਏ ਹੋਵਾਂਗੇ ਅਸੀਂ ਅੰਬਾਨੀ ਅਤੇ ਅਡਾਨੀ ਦੀ ਗੱਲ ਕਰ ਰਹੇ ਪਿਛਲੇ ਦਿਨੀਂ ਇਕ ਰਿਪੋਰਟ ਸਾਹਮਣੇ ਆਉਂਦੀ ਹੈ ਰਿਪੋਰਟ ਦੇ ਮੁਤਾਬਕ ਗੌਤਮ ਅਡਾਨੀ ਇਕ ਦਿਨ ਦੇ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਕਮਾ ਰਿਹਾ

ਇੱਥੇ ਉਸ ਦੇ ਮੁਕਾਬਲੇ ਜੇਕਰ ਗੱਲ ਕਰਦਿਆਂ ਤਾਂ ਅੰਬਾਨੀ ਦੀ ਉਹ ਸਿਰਫ਼ ਇੱਕ ਦਿਨ ਦੇ ਵਿੱਚ ਇੱਕ ਸੌ ਤਰੇਂਹਠ ਕਰੋੜ ਰੁਪਏ ਕਮਾ ਰਹੇ ਨੇ ਗੌਤਮ ਅਡਾਨੀ ਸਮੇਂ ਏਸ਼ੀਆ ਦੇ ਦੂਜੇ ਨੰਬਰ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਚੁੱਕੇ ਨੇ ਰੋਜ਼ਾਨਾ ਕਮਾਈ ਦੇ ਮਾਮਲੇ ਚ ਉਨ੍ਹਾਂ ਨੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਆਈ ਆਈ ਐਫ ਐਲ ਦੇ ਰਿਪੋਰਟ ਦੇ ਮੁਤਾਬਕ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਇਕ ਸੂਚੀ ਜਾਰੀ ਹੁੰਦੀ ਹੈ ਇਸ ਦੇ ਮੁਤਾਬਕ ਪਿਛਲੇ ਇਕ ਸਾਲ ਚ ਮੁਕੇਸ਼ ਅੰਬਾਨੀ ਦੀ ਰੋਜ਼ਾਨਾ ਕਮਾਈ ਇੱਕ ਸੌ ਤਰੇਂਹਠ ਕਰੋੜ ਸੀ

ਇਸ ਦੀ ਕਦੇ ਜੇਕਰ ਗੌਤਮ ਅਡਾਨੀ ਤਾਂ ਉਸਦੀ ਇੱਕ ਦਿਨ ਦੀ ਕਮਾਈ ਇੱਕ ਹਜ਼ਾਰ ਕਰੋੜ ਸੀ ਜੋ ਕਿ ਮੁਕੇਸ਼ ਅੰਬਾਨੀ ਤੋਂ ਕਿਤੇ ਚੌਗੁਣੀ ਏ ਅਦਾਲਤ ਨੇ ਪਰਿਵਾਰ ਦੀ ਜਾਇਦਾਦ ਇੱਕ ਲੱਖ ਚਾਲੀ ਹਜ਼ਾਰ ਤੇ ਦੋ ਸੌ ਕਰੋੜ ਰੁਪਏ ਸੀ ਜੋ ਦੋ ਸੌ ਇਕਾਹਠ ਫ਼ੀਸਦੀ ਵਧ ਕੇ ਹੁਣ ਪੰਜ ਲੱਖ ਤੇ ਪੰਜ ਹਜਾਰ ਨੌੰ ਸੌ ਕਰੋੜ ਰੁਪਏ ਹੋ ਚੁੱਕੀ ਹੈ

ਤੇ ਸਮੇਂ ਗੌਤਮ ਅਡਾਨੀ ਇਸ ਸਮੇਂ ਏਸ਼ੀਆ ਦੇ ਦੂਜੇ ਨੰਬਰ ਤੇ ਸਭ ਤੋਂ ਅਮੀਰ ਕਾਰੋਬਾਰੀ ਬਣ ਚੁੱਕੇ ਨੇ ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦੀ ਕੁੱਲ ਜਾਇਦਾਦ ਦੇ ਵਿਚ ਤਿੱਨ ਲੱਖ ਪੈਂਹਠ ਹਜਾਰ ਸੱਤ ਸੌ ਕਰੋੜ ਰੁਪਏ ਦਾ ਵਾਧਾ ਹੋਇਆ ਹੈ

Leave a Reply

Your email address will not be published.