ਨਜਾਇਜ਼ ਮਾਈਨਿੰਗ ਤੋਂ ਰੋਕਿਆ ਤਾਂ ਟਰੈਕਟਰ ਹੇਠਾਂ ਦੇ ਕਰ ਕੁਚਲਿਆ

Uncategorized

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਨਾਜਾਇਜ਼ ਮਾਈਨਿੰਗ ਤੇ ਲਗਾਮ ਕੱਸਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪਰ ਅਜੇ ਵੀ ਧੜੱਲੇਦਾਰ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਇਕ ਮੰਦਭਾਗੀ ਖ਼ਬਰ ਫ਼ਾਜ਼ਿਲਕਾ ਤੋਂ ਸਾਹਮਣੇ ਆਇਆ ਜਿਥੇ ਕਿ ਇੱਕ ਵਿਅਕਤੀ ਨਜ਼ਰ ਆਏ ਕਰਨ ਵਾਲਿਆਂ ਨੂੰ ਰੋਕ ਰਿਹਾ ਸੀ ਪਰ ਅਚਾਨਕ ਜੋ ਨਾਜਾਇਜ਼ ਮਾਈਨਿੰਗ ਕਰ ਰਹੇ ਸਨ ਉਨ੍ਹਾਂ ਦੇ ਵੱਲੋਂ ਉਸ ਵਿਅਕਤੀ ਦੇ ਉੱਤੇ ਟਰੈਕਟਰ ਤੇ ਟਰਾਲੀ ਛੁਡਾ ਦਿੱਤੀ ਜਾਂਦੀ ਹੈ

ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌ ਤ ਹੋ ਜਾਂਦੀ ਹੈ ਉੱਚੀ ਉੱਚੀ ਰੋ ਰਹੇ ਤੇ ਚੀਕ ਚਿੰਘਾੜਾ ਪਾ ਰਹੀ ਇਹ ਔਰਤ ਹੈ ਜਿਸਦੇ ਪਤੀ ਦੇ ਉੱਤੇ ਟਰੈਕਟਰ ਚੜ੍ਹਾ ਦਿੱਤਾ ਜਾਂਦਾ ਹੈ ਤੇ ਉਸ ਦੇ ਪਤੀ ਦੀ ਮੌ ਤ ਹੋ ਜਾਂਦੀ ਹੈ ਨਮ ਅੱਖਾਂ ਦੇ ਨਾਲ ਇਹ ਪਤਨੀ ਆਪਣੇ ਪਤੀ ਦੇ ਲਈ ਇਨਸਾਫ ਦੀ ਮੰਗ ਕਰ ਰਹੀ ਹੈ ਕਿਉਂਕਿ ਅੱਜ ਉਸ ਦਾ ਪਤੀ ਨਾਜਾਇਜ਼ ਰੇਤ ਮਾਈਨਿੰਗ ਰੋਕਣ ਤੇ ਗਿਆ ਸੀ ਪਰ ਉਨ੍ਹਾਂ ਬਦ ਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਸਨ ਕਿ ਉਨ੍ਹਾਂ ਨੇ ਇਸ ਔਰਤ ਦੇ ਪਤੀ ਦੇ ਉੱਤੇ ਹੀ ਟਰੈਕਟਰ ਚੜ੍ਹਾ ਦਿੱਤਾ

ਜਿਸ ਕਰਕੇ ਟਰੈਕਟਰ ਹੋਣ ਕਰਕੇ ਉਸ ਦੀ ਮੌ ਤ ਹੋ ਗਈ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਰੇਤ ਮਾਫੀਆ ਤੇ ਲਗਾਮ ਲਗਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਅੱਜ ਉਨ੍ਹਾਂ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੋਈ ਵਿਖਾਈ ਦੇ ਰਹੀ ਹੈ ਜੋ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿੱਚ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਸ਼ਰੇਆਮ ਇਸ ਧੱਜੀਆਂ ਉਡਾ ਰਹੇ ਨੇ ਇਨ੍ਹਾਂ ਬਦ ਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਨੇ ਕਿ ਕਿਸੇ ਦੀ ਜਾਨ ਲੈਣ ਤੋਂ ਵੀ ਬਾਜ਼ ਨਹੀਂ ਆ ਰਹੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.