ਲਖੀਮਪੁਰ ਖੀਰੀ ਵਿੱਚ ਹ ਮ ਲਾ ਕਰਕੇ ਕਿਸਾਨਾਂ ਦਾ ਕ ਤ ਲ ਕਰਨ ਦਾ ਮਾਮਲਾ ਅੰਤਰਰਾਸ਼ਟਰੀ ਪੱਧਰ ਤੇ ਵੀ ਹੁਣ ਸੁਰਖੀਆਂ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਇਸ ਘਟਨਾ ਦੇ ਵਿਰੁੱਧ ਡਟੀਆਂ ਹੋਈਆਂ ਹਨ ਉਥੇ ਹੀ ਯੂ ਕੇ ਦੀ ਸੰਸਦ ਤਨਮਨਜੀਤ ਸਿੰਘ ਢੇਸੀ ਨੇ ਇਸ ਮਾਮਲੇ ਤੇ ਦੁੱਖ ਜ਼ਾਹਰ ਕੀਤਾ ਹੈ ਉਨ੍ਹਾਂ ਕਿਹਾ ਕਿ ਇਸ ਦਰਦਨਾਕ ਘਟਨਾ ਨੂੰ ਵੇਖ ਕੇ ਸਾਡਾ ਸੀ ਕਿਉਂਕਿ ਉਹ ਵੀ ਕਿਸਾਨੀ ਨਾਲ ਜੁੜੇ ਹੋਏ ਹਨ
ਇਸ ਲਈ ਜਲਦ ਪ੍ਰਸ਼ਾਸਨ ਪੀੜਤ ਪਰਿਵਾਰਾਂ ਨੂੰ ਸਹੀ ਇਨਸਾਫ਼ ਦੇਵੇ ਤਨਮਨਜੀਤ ਸਿੰਘ ਦੇਸੀ ਨੇ ਕਿਹਾ ਕਿ ਮੈਨੂੰ ਬਹੁਤ ਹੀ ਦੁੱਖ ਹੋਇਆ ਮੈਨੂੰ ਇਸ ਗੱਲ ਬਾਰੇ ਪਤਾ ਲੱਗਿਆ ਕਿ ਲਖੀਮਪੁਰ ਖੀਰੀ ਦੇ ਵਿੱਚ ਸ਼ਾਂਤਮਈ ਢੰਗ ਦਿਨਾ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਤੇ ਹੋਰ ਲੋਕਾਂ ਨੇ ਬੇਰਹਿਮੀ ਨਾਲ ਕ ਤ ਲ ਕੀਤਾ ਗਿਆ ਹੈ ਮੇਰੇ ਇਲਾਕੇ ਦੇ ਵਾਸੀਆਂ ਵੀ ਫ਼ਿਕਰਮੰਦ ਹਨ ਅਤੇ ਉਨ੍ਹਾਂ ਦੀ ਤਰਫੋਂ ਤੇ ਮੇਰੀ ਤਰਫ਼ੋ ਉਨ੍ਹਾਂ ਪਰਿਵਾਰਾਂ ਨੂੰ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਨੇ ਮੈਂ ਉਨ੍ਹਾਂ ਦੇ ਨਾਲ ਅਫ਼ਸੋਸ ਪ੍ਰਗਟ ਕਰਦਾ ਹੈ
ਮੈਂ ਇਹੀ ਅਰਦਾਸ ਕਰਦਾਂ ਕਿ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਉਨ੍ਹਾਂ ਵਿੱਛੜੀਆਂ ਹੋਈਆਂ ਰੂਹਾਂ ਨੇ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਮੈਨੂੰ ਪਤਾ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਮੀਡੀਆ ਦੇ ਉਨ੍ਹਾਂ ਦੇ ਵੱਲੋਂ ਵੀ ਗ਼ਲਤ ਤਰੀਕੇ ਦੇ ਨਾਲ ਇਹ ਮੀਟਿੰਗ ਦੇ ਵਿੱਚ ਵੀ ਲਿਆ ਗਿਆ ਸੀ ਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਗ਼ਲਤੀ ਹੈ ਜੋ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸੀ
ਸੇਵਕ ਡਾਂਗਾਂ ਨਾਲ ਘੁੰਮ ਫਿਰ ਰਹੇ ਸਨ ਉਨ੍ਹਾਂ ਨੇ ਉਹ ਕੀਤਾ ਹੈ ਤਾਂ ਕਿਸ ਤਰੀਕੇ ਨਾਲ ਉਨ੍ਹਾਂ ਗੱਡੀਆਂ ਨੇ ਉਨ੍ਹਾਂ ਗੱਡੀਆਂ ਦੇ ਕਾਫਲੇ ਨੇ ਕਿਸਾਨਾਂ ਉਪਰ ਗੱਡੀਆਂ ਚੜ੍ਹਾ ਦਿੱਤੀਆਂ ਇਹ ਸਭ ਕੁਝ ਇਕ ਵੀਡੀਓ ਵਿਚ ਸਾਫ ਸਾਫ ਦਿਖ ਰਿਹਾ ਹੈ