ਸਰਕਾਰੀ ਜ਼ਮੀਨ ਤੇ ਕਰੀ ਬੈਠੇ ਸੀ ਕਬਜ਼ਾ ਮੌਕੇ ਤੇ ਪਹੁੰਚ ਗਈ ਪੁਲੀਸ

Uncategorized

ਇਹ ਖਬਰ ਜਗਰਾਉਂ ਦੇ ਲਾਜਪਤ ਰਾਏ ਰੋਡ ਦੀ ਹੈ ਜਿੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਰੇਲਵੇ ਦੀ ਜਗ੍ਹਾ ਤੇ ਕੁਝ ਜੋਗੀ ਪਰਿਵਾਰਾਂ ਦੇ ਵੱਲੋਂ ਬਣਾਈ ਜਾ ਰਹੀ ਦੁਕਾਨ ਨੂੰ ਪੁਲੀਸ ਨਾਲ ਮਿਲ ਕੇ ਢਹਿ ਢੇਰੀ ਕਰ ਦਿੱਤਾ ਜਿਸ ਕਾਰਨ ਉਥੋਂ ਦੇ ਲੋਕਾਂ ਦੇ ਵਿੱਚ ਰੇਲਵੇ ਦੇ ਇਸ ਕਦਮ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਜੋਗੀ ਪਰਿਵਾਰਾਂ ਦੀਆਂ ਔਰਤਾਂ ਦੇ ਵੱਲੋਂ ਇਸ ਦੁਕਾਨ ਦੇ ਢਹਿ ਢੇਰੀ ਕਰਨ ਦੇ ਪਿੱਛੇ ਨੇੜਲੇ ਦੁਕਾਨਦਾਰਾਂ ਤੇ ਸ਼ੱਕ ਕਰਦਿਆਂ ਉਨ੍ਹਾਂ ਤੇ ਹ ਮ ਲਾ ਕੀਤਾ ਗਿਆ ਤੇ ਉਨ੍ਹਾਂ ਤੇ ਕਾਰਵਾਈ ਕਰਵਾਉਣ ਦੇ ਦੋਸ਼ ਲਗਾਏ ਗਏ ਤਾਂ ਉੱਥੇ ਹੀ ਪਰਿਵਾਰ ਦੀਆਂ ਔਰਤਾਂ ਵੱਲੋਂ ਕਿਹਾ ਜਾ ਰਿਹਾ ਹੈ

ਕਿ ਸਾਡੀ ਦੁਕਾਨ ਤੁੜਵਾ ਦਿੱਤੀ ਗਈ ਹੈ ਤੇ ਆਲੇ ਦੁਆਲੇ ਦੀਆਂ ਦੁਕਾਨਾਂ ਉਸੇ ਤਰ੍ਹਾਂ ਹੀ ਨਹੀਂ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਸਾਨੂੰ ਕੋਈ ਵੀ ਨੋਟਿਸ ਨਹੀਂ ਭੇਜਿਆ ਜੇਕਰ ਨੋਟਿਸ ਭੇਜਿਆ ਹੈ ਤੇ ਸਾਨੂੰ ਦੱਸਣ ਉੱਧਰ ਦੂਜੇ ਪਾਸੇ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਚੌਕੀ ਪਰਿਵਾਰਾਂ ਨੂੰ ਪਹਿਲਾਂ ਵੀ ਕਈ ਵਾਰ ਨਾਜਾਇਜ਼ ਕਬਜ਼ੇ ਨਾ ਕਰਨ ਦੇ ਲਈ ਕਿਹਾ ਗਿਆ ਪਰ ਇਨ੍ਹਾਂ ਨੇ ਕਿਸੇ ਗੱਲ ਦੀ ਪ੍ਰਵਾਹ ਨਹੀਂ ਕੀਤੀ

ਤੇ ਹੁਣ ਵੀ ਸਬਜ਼ੀਆਂ ਦੇ ਨਾਲ ਇਕ ਦੁਕਾਨ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਸ ਕਾਰਨ ਇਹ ਢਾਹੀ ਗਈ ਹੈ ਤਾਂ ਉੱਥੇ ਹੀ ਅਫ਼ਸਰਾਂ ਨੇ ਕਿਹਾ ਕਿ ਅਸੀਂ ਪੁਰਾਣਾ ਕੋਈ ਵੀ ਘਰ ਜਾਂ ਦੁਕਾਨ ਨਹੀਂ ਢਾਹੀ ਸਿਰਫ਼ ਨਵੀਂ ਬਣ ਰਹੀ ਦੁਕਾਨ ਹੀ ਢਾਹੀ ਹੈ ਉਨ੍ਹਾਂ ਔਰਤਾਂ ਦੀ ਇਹ ਦੁਕਾਨ ਢਾਹ ਦਿੱਤੀ ਗਈ ਹੈ ਉਨ੍ਹਾਂ ਔਰਤਾਂ ਨੇ ਜਿੱਥੇ ਰੇਲਵੇ ਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਨੇ ਉੱਥੇ ਹੀ ਇਨ੍ਹਾਂ ਔਰਤਾਂ ਦੇ ਵੱਲੋਂ ਨੇੜਲੇ ਦੁਕਾਨਦਾਰਾਂ ਤੇ ਕਾਰਵਾਈ ਨੂੰ ਕਰਵਾਉਣ ਦਾ ਸ਼ੱਕ ਕਰਦਿਆਂ

ਉਨ੍ਹਾਂ ਦੀਆਂ ਦੁਕਾਨਾਂ ਤੇ ਵਿੱਚ ਵੜਕੇ ੳੁਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਆਪਣੇ ਆਪ ਨੂੰ ਮਾਰਨ ਦਾ ਯਤਨ ਕੀਤਾ ਗਿਆ ਕਿਤੇ ਨੇੜਲੇ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਦਾ ਰੇਲਵੇ ਪ੍ਰਤੀ ਗੁੱਸਾ ਜਾਇਜ਼ ਹੈ ਪਰ ਸਾਡੇ ਨਾਲ ਇਨ੍ਹਾਂ ਨੇ ਦੁਕਾਨਾਂ ਦੇ ਵਿਚ ਆ ਕੇ ਜਿਸ ਤਰ੍ਹਾਂ ਦੀ ਬਦਸਲੂਕੀ ਕੀਤੀ ਹੈ

Leave a Reply

Your email address will not be published.