ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇੱਕ ਵਾਰ ਫਿਰ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚੋਂ ਕਿਸਾਨਾਂ ਦੇ ਨਾਲ ਹਿੰਸਾ ਕਰਨ ਨੂੰ ਉਤਸ਼ਾਹਿਤ ਕਰ ਰਹੇ ਨੇ ਪਹਿਲਾਂ ਤੁਸੀਂ ਉਨ੍ਹਾਂ ਦਾ ਇਹ ਬਿਆਨ ਸੁਣੋ ਤੁਸੀਂ ਸਾਰੇ ਸੁਣ ਲੈ ਆਇਆ ਕਿ ਹਰਿਆਣਾ ਦੇ ਮੁੱਖ ਮੰਤਰੀ ਕਿਵੇਂ ਕੁਝ ਗਰੁੱਪ ਬਣਾ ਕੇ ਕਿਸਾਨਾਂ ਦੇ ਵਿਰੁੱਧ ਹਿੰਸਾ ਕਰਨ ਨੂੰ ਉਤਸ਼ਾਹਿਤ ਕਰ ਰਹੇ ਨੇ
ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਤੇ ਕਿਰਤ ਦੇ ਫੋਰਮ ਦੇ ਵਿੱਚ ਮੁੱਖ ਮੰਤਰੀ ਨੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਕੀਤੇ ਗਏ ਸਮਾਗਮ ਚ ਨਵੀਂਆਂ ਕਿਸਾਨ ਜਥੇਬੰਦੀਆਂ ਨੂੰ ਉੱਤਰ ਤੋਂ ਪੱਛਮ ਹਰਿਆਣਾ ਦੇ ਹਰ ਜ਼ਿਲ੍ਹੇ ਚ ਪੰਜ ਸੌ ਤੋਂ ਸੱਤ ਸੌ ਕਿਸਾਨਾਂ ਦੇ ਵਲੰਟੀਅਰਾਂ ਨੂੰ ਡੰਡੇ ਲੈ ਕੇ ਸਰ ਕਰਨ ਦੀ ਗੱਲ ਆਖੀ ਜੋ ਜੈਸੇ ਕੋ ਤੈਸਾ ਦਾ ਜਵਾਬ ਦੇ ਸਕਣ ਅਤੇ ਮੁੱਖ ਮੰਤਰੀ ਇਸ ਅਭਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਉਨ੍ਹਾਂ ਦੇ ਬਿਆਨ ਤੋਂ ਇਹ ਸਾਫ ਦਿਖਾਈ ਦਿੰਦਾ ਹੈ
ਕਿ ਉਹ ਇੱਕ ਹਿੰਸਾ ਕਰਨ ਨੂੰ ਉਤਸ਼ਾਹਿਤ ਕਰਨ ਜੇਕਰ ਕਿਸਾਨ ਹਰਿਆਣਾ ਚ ਕੋਈ ਅੰਦੋਲਨ ਕਰਨਗੇ ਭਾਵ ਕੋਈ ਧਰਨਾ ਦਿੰਦਿਆਂ ਤਾਂ ਇਹ ਵਲੰਟੀਅਰ ਗਰੁੱਪ ਉਨ੍ਹਾਂ ਦੇ ਖਿਲਾਫ ਖੜ੍ਹੇ ਹੋਣਗੇ ਹਿੰਸਾ ਕਾਰਨ ਜਤਾਵੇ ਐਸਾ ਕੰਮ ਕੇ ਨਾਲ ਦੀ ਨਾਲ ਉਹ ਗੱਲ ਵੀ ਕਹਿੰਦੇ ਨੇ ਕਿ ਤੁਹਾਨੂੰ ਜਮਾਨਤ ਕਰਵਾਉਣ ਦੀ ਕੋਈ ਲੋੜ ਨਹੀਂ ਜੇਕਰ ਤੁਸੀਂ ਜੇਲ੍ਹ ਵਿੱਚ ਰਹਿੰਦਿਆਂ ਤਾਂ ਤੁਸੀਂ ਨਾ ਚਾਰ ਪੰਜ ਮਹੀਨਿਆਂ ਚ ਲੀਡਰ ਬਣ ਕੇ ਹੀ ਬਾਹਰ ਆਉਣਗੇ
ਪਰ ਹਰਿਆਣਾ ਦੇ ਮੁੱਖ ਮੰਤਰੀ ਦਾ ਇਹ ਬਿਆਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਿਆਂ ਕਿਉਂਕਿ ਕਿਸੇ ਵੀ ਸਟੇਟ ਦੇ ਮੁਖੀ ਦਾ ਇਸ ਤਰ੍ਹਾਂ ਦਾ ਬਿਆਨ ਲੋਕਾਂ ਨੂੰ ਲੈ ਕੇ ਉਨ੍ਹਾਂ ਦਾ ਇੱਕ ਧਿਰ ਨਾਜ਼ੁਕ ਭਾਵ ਕਿ ਕਿਸਾਨਾਂ ਨੂੰ ਲੈ ਕੇ ਉਨ੍ਹਾਂ ਦੀ ਮਾੜੀ ਸੋਚ ਉਨ੍ਹਾਂ ਦੀ ਇੱਕ ਵਿਰੋਧੀ ਸੋਚ ਸਾਹਮਣਿਓਂ ਦੀ ਇਸ ਤੋਂ ਪਹਿਲਾਂ ਵੀ ਭਾਜਪਾ ਦੇ ਕਈ ਵਿਧਾਇਕ ਤੇ ਅੱਜ ਜੋ ਘਟਨਾ ਵਾਪਰੀ ਹੈ