ਵਿਦੇਸ਼ ਚ ਰਹਿ ਰਹੇ ਹੋ ਤਾਂ ਖ਼ਬਰ ਜ਼ਰੂਰ ਦੇਖੋ ਡਾਕੂਮੈਂਟ ਭਰਨ ਵੇਲੇ ਹੀ ਗ਼ਲਤੀ ਪੈ ਸਕਦੀ ਹੈ ਭਾਰੀ ਆਪਣੀ ਫਾਈਲ ਇੱਕ ਵਾਰ ਚੈੱਕ ਜ਼ਰੂਰ ਕਰੋ

Uncategorized

ਉਨ੍ਹਾਂ ਨੌਜਵਾਨਾਂ ਵਾਸਤੇ ਦੁਖਦਾੲੀ ਹੈ ਜਿਹੜੀ ਵਿਦੇਸ਼ ਰਹਿ ਰਹੇ ਲਈ ਅਤੇ ਉੱਥੇ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਖਬਰ ਹੈ ਨਿੳੂਜ਼ੀਲੈਂਡ ਜਿੱਥੇ ਕਾਂਸੇ ਚੌਹਾਨ ਨਾਂ ਦੀ ਕੁੜੀ ਦਾ ਸੁਪਨਾ ਉਦੋਂ ਚਕਨਾਚੂਰ ਹੋ ਗਿਆ ਜਦੋਂ ਉਸ ਨੂੰ ਇੱਕ ਨਿੱਕੀ ਜਿਹੀ ਗਲਤੀ ਕਰਕੇ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਿਆ ਕਾਜਲ ਅਠਾਈ ਸਾਲ ਦੀ ਹੈ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਸੀ ਨਿੱਕੀ ਜਿਹੀ ਗਲਤੀ ਦੀ ਸਜ਼ਾ ਏਨੀ ਵੱਡੀ ਵੀ ਹੋ ਸਕਦੀ ਹੈ

ਨਿਊਜ਼ੀਲੈਂਡ ਦੇ ਵਸਨੀਕ ਸ਼ਿਵ ਕਪੂਰ ਨਾਲ ਵਿਆਹੀ ਹੋਈ ਹੈ ਸਤੰਬਰ ਦੋ ਹਜਾਰ ਉਨੀ ਵਿੱਚ ਉਸ ਤੋਂ ਆਕਲੈਂਡ ਤੋਂ ਹੰਟਲੀ ਜਾਂਦੀਆਂ ਓਵਰ ਸਪੀਡ ਦੀ ਗਲਤੀ ਹੋਈ ਸੀ ਜਿਸ ਦੀ ਉਸ ਨੇ ਮੁਆਫੀ ਵੀ ਮੰਗੀ ਸੀ ਪਰ ਉਸ ਦਾ ਲਾਇਸੈਂਸ ਛੇ ਮਹੀਨੇ ਵਾਸਤੇ ਰੱਦ ਕਰ ਦਿੱਤਾ ਗਿਆ ਸੀ ਸਜ਼ਾ ਉਸ ਨੂੰ ਕਿਸੇ ਹੋਰ ਗਲਤੀ ਕਰਕੇ ਭੁਗਤਣੀ ਪੈ ਰਹੀ ਹੈ ਦਰਅਸਲ ਜਦੋਂ ਉਸਨੇ ਪੱਕੇ ਹੋਣ ਦੀ ਫਾਈਲ ਲਾਈ

ਤਾਂ ਉਸ ਨੇ ਆਪਣੀ ਇਸ ਗ਼ਲਤੀ ਬਾਰੇ ਡਾਕੂਮੈਂਟਸ ਵਿੱਚ ਨਹੀਂ ਲਿਖਿਆ ਤੇ ਜਦੋਂ ਇਮੀਗਰੇਸ਼ਨ ਦੁਆਰਾ ਕਾਜਲ ਦੀ ਕੇਸ ਦੀ ਛਾਣਬੀਣ ਕੀਤੀ ਗਈ ਤਾਂ ਇਸ ਦਾ ਇਹ ਗੁਨਾਹ ਸਾਹਮਣੇ ਆ ਗਿਆ ਤੇ ਕਾਜਲ ਦੀ ਫਾੲੀਲ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਉਹ ਚੰਗੇ ਆਚਾਰ ਵਿਵਹਾਰ ਦੀ ਸ਼ਰਤ ਤੇ ਖਰਾ ਨਹੀਂ ਉਤਰਦੀ ਤੇ ਇਸੇ ਕਰਕੇ ਉਸ ਦੀ ਡਿਪੋਰਟੇਸ਼ਨ ਦੇ ਹੁਕਮ ਸੁਣਾ ਦਿੱਤੇ ਗਏ ਕਾਜਲ ਨੇ ਕਿਹਾ ਕਿ ਇਹ ਉਸ ਦੇ ਵਕੀਲ ਦੀ ਗਲਤੀ ਹੈ ਜਿਸ ਨੇ ਉਸ ਦੀ ਫਾੲੀਲ ਵਿੱਚ ੲਿਸ ਬਾਰੇ ਨਹੀਂ ਦੱਸਿਆ ਪਰ ਗਲਤੀ ਵਕੀਲ ਦੀ ਤੇ ਸਜ਼ਾ ਕਾਜਲ ਨੂੰ ਕਾਨੂੰਨ ਮੁਤਾਬਕ ਇਸ ਨਾਲ ਉਸ ਦਾ ਭਵਿੱਖ ਤਬਾਹ ਹੋ ਜਾਏਗਾ ਇਹ ਇਕ ਬਹੁਤ ਹੀ ਕਠੋਰ ਫ਼ੈਸਲਾ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.