ਵੇਖੋ ਰਿਕਸ਼ਾ ਚਲਾਉਣ ਵਾਲਾ 80 ਸਾਲਾ ਬਾਬਾ ਕਿਵੇਂ ਬੋਲਦਾ ਫਰਾਟੇਦਾਰ ਅੰਗਰੇਜ਼ੀ ਤੇ ਹੋਰ 41 ਭਾਸਾਵਾ

Uncategorized

ਅੱਜਕੱਲ੍ਹ ਸਮਾਜ ਦੇ ਵਿੱਚ ਇੰਗਲਿਸ਼ ਬੋਲਣ ਦਾ ਕ੍ਰੇਜ਼ ਬਹੁਤ ਅਤੇ ਪੰਜਾਬੀਆਂ ਦੇ ਵਿਚ ਤਾਂ ਆਈਲੈਟਸ ਕਰਕੇ ਵਿਦੇਸ਼ ਜਾਣ ਦਾ ਕਰੇਜ਼ ਵੀ ਬਹੁਤ ਹੈ ਪਰ ਬਹੁਤੇ ਪੰਜਾਬੀਆਂ ਨੂੰ ਨਾ ਇੰਗਲਿਸ਼ ਬੋਲਣ ਵਿਚ ਦਿੱਕਤ ਬਹੁਤ ਆਉਂਦੀ ਹੈ ਪਰ ਇੱਕ ਅਜਿਹੇ ਬਜ਼ੁਰਗ ਅਤੇ ਇਕ ਅਜਿਹੇ ਬਾਬੇ ਦੇ ਨਾਲ ਤੁਹਾਨੂੰ ਮਿਲਵਾਉਂਦੇ ਅੱਜ ਜੋ ਕਿ ਫਰਾਟੇਦਾਰ ਇੰਗਲਿਸ਼ ਬੋਲਦੇ ਨੇ ਅਤੇ ਵੱਡੀਆਂ ਵੱਡੀਆਂ ਆਈਲੈੱਟਸ ਦੀਆਂ ਮੈਡਮਾਂ ਨੇ ਜਿਹੜੀਆਂ ਇਸ ਬਾਬੇ ਦੀ ਇੰਗਲਿਸ਼ ਦੇ ਅੱਗੇ ਫਿੱਕੀਆਂ ਪੈ ਜਾਣਗੇ

ਉਹਨਾਂ ਦੀ ਇੰਗਲਿਸ਼ ਬਾਬੇ ਦੀ ਅੰਗਰੇਜ਼ੀ ਅੱਗੇ ਫਿੱਕੀ ਪੈ ਜਾਵੇਗੀ ਇਕ ਗੱਲ ਹੋਰ ਦੱਸਦਾਂ ਕਿ ਬਾਬਾ ਸਿਰਫ਼ ਕਲਾ ਇੰਗਲਿਸ਼ ਦਾ ਮਾਸਟਰ ਹੀ ਨਹੀਂ ਹੈ ਸਗੋਂ ਹੋਰ ਵੀ ਪੰਜ ਸੱਤ ਭਾਸ਼ਾਵਾਂ ਜਿਹੜੀਆਂ ਨੇ ਇਹ ਬਾਬੇ ਨੂੰ ਮੂੰਹ ਜ਼ਬਾਨੀ ਰੱਤੀਆਂ ਪਈਆਂ ਨੇ ਪਟਿਆਲਾ ਦੇ ਵਿਚ ਇਹ ਬਜ਼ੁਰਗ ਬਾਬਾ ਈ ਰਿਕਸ਼ਾ ਚਲਾਉਂਦੇ ਨੇ ਇਨ੍ਹਾਂ ਦਾ ਨਾਮ ਵੀ ਮੈਂ ਦੱਸਦਾਂ ਕਿ ਜਸਪਾਲ ਸਿੰਘ ਨੇ ਇਹ ਜੋ ਪਟਿਆਲਾ ਦੇ ਵਿਚ ਇਹ ਰਿਕਸ਼ਾ ਚਲਾਉਂਦੇ ਨੇ

ਅਤੇ ਫਰਾਟੇਦਾਰ ਇੰਗਲਿਸ਼ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਬੋਲਦੇ ਨੇ ਤਾਂ ਬਾਬੇ ਨੇ ਦੱਸਿਆ ਕਿ ਮੇਰੇ ਪਰਿਵਾਰ ਵਿੱਚ ਇੱਕ ਮੇਰੀ ਕੁੜੀ ਇਕ ਮੁੰਡਾ ਇਕ ਮੇਰਾ ਜਵਾਈ ਇੱਕ ਮੇਰੀ ਨੂੰਹ ਤੇ ਪੋਤਾ ਹੈ ਤੇ ਮੈਂ ਜਿੱਥੇ ਜਿੱਥੇ ਰਿਹਾ ਤਾਂ ਮੈਂ ਉਥੇ ਉਥੇ ਭਾਸ਼ਾਵਾਂ ਸਿੱਖਦਾ ਰਿਹਾ ਤੇ ਹੁਣ ਜਦੋਂ ਵੀ ਕਿਤੇ ਜਾਈਏ ਤਾਂ ਕੋਈ ਪ੍ਰੌਬਲਮ ਨਹੀਂ ਹੁੰਦੀ ਤੇ ਆਪਣੀ ਖੁਦ ਹੀ ਪ੍ਰੋਬਲਮ ਸੋਲਬ ਕਰ ਲੈਨੇ ਆਂ ਦੱਸਦੀ ਕਿ ਇਹ ਬਜ਼ੁਰਗ ਅੰਮ੍ਰਿਤਧਾਰੀ ਗੁਰਸਿੱਖ ਦੇਣਗੇ ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਬੋਲਣ ਦੇ ਨੇ ਬਾਬਾ ਜੀ ਕਿਹੜੀਆਂ ਕਿਹੜੀਆਂ ਹੋਰ ਭਾਸ਼ਾਵਾਂ ਆਉਂਦੀਆਂ ਨੇ ਤੇ ਬਾਬੇ ਨੇ ਦੱਸਿਆ ਕਿ ਮਰਾਠੀ ਤਾਮਿਲ ਉਰਦੂ ਫ਼ਾਰਸੀ ਮੈਂ ਇੰਗਲਿਸ਼ ਤੇ ਸੰਸਕ੍ਰਿਤ ਇਹ ਮੈਨੂੰ ਭਾਸ਼ਾਵਾਂ ਆਉਂਦੀਆਂ ਹਨ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.