ਗੋ ਲ਼ੀ ਕਾਂਡ ਮਾਮਲੇ ਚ ਵੱਡਾ ਖੁਲਾਸਾ

Uncategorized

ਦੋ ਹਜਾਰ ਪੰਦਰਾਂ ਚ ਬਹਿਬਲ ਕਲਾਂ ਗੋ ਲੀ ਕਾਂਡ ਮਾਮਲੇ ਚ ਨਵਾਂ ਮੋੜ ਆਉਂਦਾ ਦਿਖਾਈ ਦਿੱਤਾ ਪੁਲੀਸ ਨੇ ਮਾਮਲੇ ਦੇ ਵਿੱਚ ਇੱਕ ਸਫ਼ਾਈ ਸਾਹਮਣੇ ਆਈਆਂ ਜੋ ਸਫ਼ਾਈ ਦਿੱਤੀ ਗਈਆਂ ਤਤਕਾਲੀਨ ਐਸਐਸਪੀ ਚਰਨਜੀਤ ਸ਼ਰਮਾ ਵੱਲੋਂ ਰਿਪੋਰਟ ਦੇ ਮੁਤਾਬਕ ਸਸਪੈਂਡ ਕਰ ਦਿੱਤਾ ਗਿਆ ਸੀ ਇਹ ਅੱਜਕੱਲ੍ਹ ਚਰਨਜੀਤ ਸ਼ਰਮਾ ਸਸਪੈਂਡ ਚੱਲ ਰਹੇ ਨੇ ਉਹੀ ਚਰਨਜੀਤ ਸ਼ਰਮਾ ਦੇ ਵਜੋਂ ਇਕ ਇੰਟਰਵਿਊ ਦੌਰਾਨ ਚਰਨਜੀਤ ਸ਼ਰਮਾ ਦਾ ਕਹਿਣਾ ਹੈ

ਕਿ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਰਿਪੋਰਟਾਂ ਮੁਤਾਬਕ ਚਰਨਜੀਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਉਥੇ ਚਰਨਜੀਤ ਸ਼ਰਮਾ ਤੋਂ ਇਲਾਵਾ ਹੋਰ ਉਸ ਮੁਲਾਜ਼ਮ ਵੀ ਮੌਜੂਦ ਸੀ ਚਰਨਜੀਤ ਸ਼ਰਮਾ ਦਾ ਕਹਿਣਾ ਹੈ ਕਿ ਮੀਨੂੰ ਹੀ ਬਲੀ ਦਾ ਬੱਕਰਾ ਬਣਾਇਆ ਨਾਲ ਹੀ ਚਰਨਜੀਤ ਸ਼ਰਮਾ ਪੁਲਿਸ ਦੀ ਗੋ ਲ਼ੀ ਚਲਾਉਣ ਦੇ ਹੁਕਮ ਨਹੀਂ ਆਏ ਸੀ ਉਸ ਨੇ ਫਿਰ ਤੋਂ ਚਰਨਜੀਤ ਸ਼ਰਮਾ ਇਹ ਕਹਿੰਦੇ ਨਜ਼ਰ ਆਏ ਨੇ

ਮੈਂ ਲਾਈਵ ਡਿਟੈਕਟ ਟੈਸਟ ਕਰਵਾਉਣ ਦੀ ਤਿਆਰੀ ਮਤਲਬ ਝੂਠ ਫੜਨ ਵਾਲਾ ਟੈਸਟ ਕਰਵਾਉਣ ਚਰਨਜੀਤ ਸ਼ਰਮਾ ਤਿਆਰ ਸੀ ਪਰ ਉਨ੍ਹਾਂ ਨੇ ਸ਼ਰਤ ਰੱਖੀ ਕਿ ਮੇਰਾ ਟੈਸਟ ਲਾਈਵ ਹੋਣਾ ਚਾਹੀਦਾ ਹੈ ਕੁੰਵਰ ਵਿਜੈ ਪ੍ਰਤਾਪ ਦਾ ਟੈਸਟ ਹੋਣਾ ਚਾਹੀਦਾ ਕੁੰਵਰ ਵਿਜੇ ਪ੍ਰਤਾਪ ਦੇ ਵੱਡੇ ਸਵਾਲ ਚੁੱਕੇ ਗਏ ਮੀਡੀਆ ਰਿਪੋਰਟਾਂ ਦੇ ਮੁਤਾਬਕ ਚਰਨਜੀਤ ਸ਼ਰਮਾ ਵੱਲੋ ਸੱਤ ਅਗਸਤ ਦੇ ਘਟਨਾ ਕਥਿਤ ੳੁਸ ਦਿਨ ੳੁਨ੍ਹਾਂ ਦੇ ਨਾਲ ਕਿਸੇ ਵੀ ਸੀਨੀਅਰ ਅਧਿਕਾਰੀ ਦੀ ਗੱਲ ਨਹੀਂ ਹੋਈ ਸੀ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.