ਪਤੀ ਨੇ ਨਸ਼ਿਆ ਖਾਤਿਰ ਵੇਚ ਦਿੱਤਾ ਦਾਜ ਦਾ ਸਾਰਾ ਸਾਮਾਨ ਅੱਕੀ ਕੁੜੀ ਨੇ ਅੱਧੀ ਰਾਤ ਕਰਤਾ ਇਹ ਕਾਂਡ

Uncategorized

ਮਾਪਿਆਂ ਦਾ ਵੱਲੋਂ ਬੜੀ ਚਾਈਂ ਚਾਈਂ ਆਪਣੀ ਧੀ ਦਾ ਵਿਆਹ ਕੀਤਾ ਗਿਆ ਸੀ ਤੇ ਵਿਆਹ ਤੋਹਫੇ ਚ ਬੁਲੇਟ ਮੋਟਰਸਾਈਕਲ ਵੀ ਦਿੱਤਾ ਗਿਆ ਸੀ ਪਰ ਮਾਪਿਆਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਜਮਾਈ ਨਿਕਲਿਆ ਨਸ਼ੇੜੀ ਨਸ਼ੇ ਖਾਤਰ ਘਰ ਦਾ ਸਾਰਾ ਸਾਮਾਨ ਵੇਚ ਦੇਵੇਗਾ ਮਹਿਲਾ ਦੇ ਵੱਲੋਂ ਥਾਣਾ ਸਿਟੀ ਪੱਟੀ ਦੇ ਬਾਹਰ ਅੱਧੀ ਰਾਤ ਨੂੰ ਧਰਨਾ ਲਗਾਇਆ ਗਿਆ ਕਿਉਂਕਿ ਇਸ ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਪੁਲਿਸ ਤੇ ਚੱਕਰ ਕੱਢਦੇ ਕਈ ਦਿਨ ਹੋ ਚੁੱਕੇ ਨੇ

ਪੁਲਸ ਦੇ ਕੋਲ ਦਰਖਾਸਤ ਵੀ ਦਿੱਤੀ ਗਈ ਹੈ ਪਰ ਮੇਰੀ ਕੋਈ ਸੁਣਵਾਈ ਨਹੀਂ ਇਸ ਵਿਆਹੁਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ ਤੇ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਨੇ ਉਸ ਦਾ ਸਾਰਾ ਦਾਜ ਸਾਮਾਨ ਪਤਾ ਨਹੀਂ ਕਿਸੇ ਨੂੰ ਦੇ ਦਿੱਤਾ ਜਿਸ ਕਰਕੇ ਉਹ ਇਨਸਾਫ ਲੈਣ ਵਾਸਤੇ ਲਗਾਤਾਰ ਪੁਲਿਸ ਦੇ ਚੱਕਰ ਕੱਟ ਰਹੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਅੱਜ ਅੱਕ ਕੇ ਉਸ ਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ

ਤਾਂ ਮਹਿਲਾ ਨੇ ਦੱਸਿਆ ਕਿ ਇੱਕ ਮਹੀਨਾ ਦਸ ਦਿਨ ਹੋ ਗਏ ਲਗਾਤਾਰ ਚੌਕੀ ਆਉਂਦੀ ਨੂੰ ਪਰ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਤਾਂ ਤਿੰਨ ਸਾਲ ਪਹਿਲਾਂ ਮੈਂ ਵਿਆਹੀ ਸੀ ਪਰ ਮੇਰਾ ਸਾਰਾ ਸਾਮਾਨ ਸਹੁਰਾ ਪਰਿਵਾਰ ਨੇ ਪਤਾ ਨਹੀਂ ਕਿਸੇ ਨੂੰ ਦੇ ਦਿੱਤਾ ਹੈ ਤੇ ਮੇਰਾ ਘਰ ਵਾਲਾ ਨਸ਼ਾ ਕਰਦਾ ਹੈ ਚਿੱਟੇ ਦਾ ਉਸ ਨੇ ਸਾਰਾ ਕੁਝ ਵੇਚ ਦਿੱਤਾ ਹੈ ਤੇ ਮੇਰੇ ਚਾਰ ਮਹੀਨਿਆਂ ਤੋਂ ਮੌਕੇ ਇਲਾਜ ਚੱਲ ਰਿਹਾ ਸੀ

ਪਰ ਪਰਿਵਾਰ ਦਾ ਕੋਈ ਵੀ ਪਿੱਛੇ ਪਤਾ ਲੈਣ ਨਹੀਂ ਗਿਆ ਤੇ ਮੇਰੀ ਸੁਣਵਾਈ ਨਹੀਂ ਹੋਈ ਤੇ ਜਦੋਂ ਮੇਰੀ ਲੱਤ ਟੁੱਟ ਗਈ ਤਾਂ ਮੈਂ ਤਨਮੇ ਨੇ ਆਪਣੇ ਪੇਕੇ ਘਰ ਰਹੀ ਅਤੇ ਮੇਰੇ ਮਾਂ ਪਿਉ ਨੇ ਮੇਰਾ ਇਲਾਜ ਕਰਵਾਇਆ ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.