70 ਸਾਡਾ ਬਜ਼ੁਰਗ ਬੇਬੇ ਨੇ ਸੰਗਰੂਰ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Uncategorized

ਨੇਡ਼ੇ ਪੈਂਦੇ ਪਿੰਡ ਘਨੌਰੀ ਕਲਾਂ ਵਿੱਚ ਉਸ ਸਮੇਂ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਦੀ ਇਕ ਸੱਤਰ ਸਾਲਾ ਬਜ਼ੁਰਗ ਮਹਿਲਾ ਇਨਸਾਫ ਦੀ ਮੰਗ ਕਰਦਿਆਂ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹ ਗਈ ਇਹ ਬਜ਼ੁਰਗ ਮਹਿਲਾ ਦੀ ਤੇ ਗੱਲ ਤੂੰ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹੀ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਹਾਲੇ ਤਕ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ

ਜੇਕਰ ਪ੍ਰਸ਼ਾਸਨ ਨੇ ਉਸ ਦੀ ਸੁਰੱਖਿਆ ਦਾ ਕੋਈ ਪੁਖਤਾ ਇੰਤਜ਼ਾਮ ਨਾ ਕੀਤਾ ਤਾਂ ਕਦੇ ਵੀ ਕੋਈ ਅਣਹੋਣੀ ਵਾਪਰ ਸਕਦੀ ਹੈ ਪਿੰਡ ਦੀ ਪੰਚਾਇਤ ਵੱਲੋਂ ਟੋਭੇ ਦੀ ਖੁਦਾਈ ਕੀਤੀ ਗਈ ਸੀ ਜਿਸ ਕਾਰਨ ਟੋਭੇ ਦੇ ਕੰਢੇ ਬਣੇ ਬਜ਼ੁਰਗ ਮਹਿਲਾ ਦੇ ਘਰ ਦੇ ਵਿੱਚ ਤਰੇੜ ਆ ਗਈ ਸਾਰਾ ਘਰ ਢਹਿ ਕੇ ਕੰਢੇ ਉਤੇ ਪੁੱਜ ਗਿਆ ਬਜ਼ੁਰਗ ਮਹਿਲਾ ਦਾ ਪਤੀ ਸਾਬਕਾ ਫੌਜੀ ਹੈ ਅਤੇ ਉਸ ਦੇ ਬੇਟੇ ਦੀ ਮੌ ਤ ਹੋ ਚੁੱਕੀ ਹੈ ਕੀ ਕਹਿਣੈ ਟੈਂਕੀ ਤੇ ਚੜ੍ਹੀ ਇਸ ਬਜ਼ੁਰਗ ਮਹਿਲਾ ਦਾ ਆਓ ਸੁਣਦੇ ਹਾਂ ਤਾਂ ਸੁਰਿੰਦਰ ਕੌਰ ਨੇ ਦੱਸਿਆ

ਕਿ ਮੇਰੀ ਸੱਤਰ ਸਾਲ ਉਮਰ ਹੋ ਗਈ ਹੈ ਇਹ ਮੇਰੇ ਘਰ ਦੇ ਮਗਰ ਟੋਭਾ ਹੈ ਟੋਭੇ ਦੇ ਦੋ ਹਿੱਸੇ ਛੱਡ ਕੇ ਤੀਜਾ ਹਿੱਸਾ ਮੇਰੇ ਘਰ ਨਾਲ ਵਾਲਾ ਪੱਟ ਦਿੱਤਾ ਪੰਜਾਹ ਫੁੱਟ ਡੂੰਘਾ ਅਤੇ ਮੇਰਾ ਘਰ ਦੇ ਵਿੱਚ ਤਰੇੜਾਂ ਆ ਗਈਆਂ ਨੇ ਤੇ ਸਾਰਾ ਘਰ ਡਿੱਗਣ ਦੇ ਕਿਨਾਰੇ ਹੈ ਤੇ ਮੈਨੂੰ ਸਾਲ ਹੋ ਗਏ ਪੰਜ ਮੈਂਬਰਾਂ ਕੋਲ ਫਿਰਦਿਆਂ ਨੂੰ ਵੀ ਮੇਰਾ ਘਰ ਪਾੜਤਾ ਤੇ ਅਸੀਂ ਬਥੇਰਾ ਰੌਲਾ ਪਾਇਆ

ਪੁੱਟਣ ਸਮੇਂ ਪਰ ਸਾਡੀ ਇੱਕ ਨਹੀਂ ਸੁਣੀ ਇਨ੍ਹਾਂ ਨੇ ਚਾਂਬਲ ਚਾਂਬਲ ਪੱਟਿਆ ਸਾਰਾ ਕੁਝ ਹੁਣ ਕਾਨੂੰਨ ਦੇ ਮੁਤਾਬਕ ਟੋਭੇ ਦੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਨੇ ਵੱਧ ਪੱਟ ਦਿੱਤਾ ਤੇ ਇਨ੍ਹਾਂ ਉਪਰ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਸੀਂ ਜ਼ਮੀਨ ਵੇਚ ਕੇ ਘਰ ਪਾਇਆ ਸੀ ਚਾਲੀ ਲੱਖ ਪਿਲਾ ਕੇ ਹੁਣ ਅਸੀਂ ਕਿੱਥੋਂ ਲੱਭਾਂਗੇ ਮੇਰਾ ਘਰਵਾਲਾ ਬਾਈ ਸਾਲ ਫ਼ੌਜ ਵਿਚ ਲਾ ਕੇ ਆਇਆ ਹੈ

Leave a Reply

Your email address will not be published.