ਭੈਣ ਨੂੰ ਅੱਠ ਸਾਲ ਤੋ ਸੀ ਬੱਚੇਦਾਨੀ ਦਾ ਕੈਂਸਰ

Uncategorized

ਜਦੋਂ ਕੋਈ ਤਬਾਹ ਕੰਮ ਨਹੀਂ ਕਰਦੀ ਉਦੋਂ ਵਾਹਿਗੁਰੂ ਅੱਗੇ ਸੱਚੇ ਮਨ ਨਾਲ ਕੀਤੀ ਦੁਆ ਕੰਮ ਕਰ ਜਾਂਦੀ ਹੈ ਅਜਿਹਾ ਹੀ ਹੋਇਆ ਹੈ ਕਪੂਰਥਲਾ ਦੀ ਦਵਿੰਦਰ ਕੌਰ ਦੇ ਨਾਲ ਉਸ ਨੂੰ ਪਤਾ ਨਹੀਂ ਸੀ ਕਿ ਉਹ ਪਿਛਲੇ ਅੱਠ ਸਾਲ ਤੋਂ ਬੱਚੇਦਾਨੀ ਦੇ ਕੈਂਸਰ ਨਾਲ ਪੀਡ਼ਤ ਹੈ ਉਹ ਤਿੰਨ ਮਹੀਨਿਆਂ ਤੋਂ ਬਿਮਾਰ ਸੀ ਜਦੋਂ ਪਰਿਵਾਰ ਵੱਲੋਂ ਉਸ ਨੂੰ ਡਾਕਟਰ ਕੋਲੋਂ ਜਾਂਚ ਕਰਵਾਈ ਤਾਂ ਡਾਕਟਰ ਨੇ ਦੱਸਿਆ ਕਿ ਉਸ ਨੂੰ ਅੱਠ ਸਾਲ ਤੋਂ ਬੱਚੇਦਾਨੀ ਦਾ ਕੈਂਸਰ ਹੈ

ਜਦੋਂ ਇਸ ਪਰਿਵਾਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਵਿੰਦਰ ਕੌਰ ਨੂੰ ਲੈ ਕੇ ਅਰਦਾਸ ਕਰਨ ਤੋਂ ਬਾਅਦ ਉਸ ਦਾ ਇਲਾਜ ਕਰਵਾਇਆ ਤਾਂ ਉਸ ਤੇ ਬੱਚੇਦਾਨੀ ਦਾ ਕੈਂਸਰ ਤਿੰਨ ਮਹੀਨਿਆਂ ਵਿੱਚ ਠੀਕ ਹੋ ਗਿਆ ਅੱਜ ਪਰਿਵਾਰ ਸਮੇਤ ਦਵਿੰਦਰ ਕੌਰ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਤਾਂ ਦਵਿੰਦਰ ਕੌਰ ਨੇ ਦੱਸਿਆ ਕਿ ਮੈਂ ਕਪੂਰਥਲੇ ਜ਼ਿਲ੍ਹੇ ਤੋਂ ਹੈ ਤੇ ਅੱਜ ਗੁਰੂ ਰਾਮਦਾਸ ਜੀ ਨੇ ਮੇਰੇ ਸਿਰ ਤੇ ਬਹੁਤ ਵੱਡਾ ਚਮਤਕਾਰ ਕੀਤਾ ਸੀ

ਮੈਨੂੰ ਖੁਦ ਨੂੰ ਨਹੀਂ ਪਤਾ ਕਿ ਮੈਨੂੰ ਕੈਂਸਰ ਹੈ ਕੀ ਇੱਕ ਭਿਆਨਕ ਰੋਗ ਲੱਗ ਚੁੱਕਿਆ ਹੈ ਅੱਠ ਸਾਲ ਪੁਰਾਣਾ ਸੀ ਜਦੋਂ ਮੇਰਾ ਮੁੰਡਾ ਮੈਨੂੰ ਲੈ ਕੇ ਗਿਆ ਤਾਂ ਸਾਨੂੰ ਡਾਕਟਰਾਂ ਨੇ ਦੱਸਿਆ ਬੱਚੇਦਾਨੀ ਵਿਚ ਕੈਂਸਰ ਹੈ ਤਾਂ ਮੈਨੂੰ ਮੇਰਾ ਮੁੰਡਾ ਉਸੇ ਦਿਨ ਗੁਰੂ ਰਾਮਦਾਸ ਜੀ ਦੇ ਘਰ ਲੈ ਕੇ ਆਇਆ ਤੇ ਅਰਦਾਸ ਕੀਤੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਤਾਂ ਗੁਰੂ ਰਾਮਦਾਸ ਜੀ ਨੇ ਮੈਨੂੰ ਤਿੰਨ ਮਹੀਨਿਆਂ ਦੇ ਵਿੱਚ ਕੈਂਸਰ ਦੇ ਰੋਗ ਤੋਂ ਠੀਕ ਕਰ ਦਿੱਤਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.