ਦੁਕਾਨ ਬੰਦ ਕਰ ਆਰਾਮ ਨਾਲ ਸੁੱਤੇ ਦੁਕਾਨਦਾਰ ਦੇ ਚੋਰਾਂ ਨੇ ਉਡਾਏ ਹੋਸ਼

Uncategorized

ਪੰਜਾਬ ਚ ਲੁੱਟ ਖੋਹ ਦੀ ਵਾਰ ਦਾਤ ਹੋਣਾ ਕੋਈ ਨਵਾਂ ਨਹੀਂ ਹੈ ਪਰ ਕਿਸੇ ਦੁਕਾਨਦਾਰ ਦੇ ਗੱਲੇ ਚੋਂ ਪੈਸੇ ਕੱਢ ਕੇ ਲੈ ਜਾਣਾ ਬਹੁਤ ਹੈਰਾਨ ਕਰਦਾ ਹੈ ਜੀ ਹਾਂ ਅਜਿਹਾ ਹੀ ਇਕ ਮਾਮਲਾ ਬਟਾਲਾ ਦੇ ਗਾਂਧੀ ਕੈਂਪ ਦਾ ਸਾਹਮਣੇ ਆਇਆ ਹੈ ਜਿੱਥੇ ਕਰਿਆਨਾ ਸਟੋਰ ਦੇ ਮਾਲਕ ਤੋਂ ਦੇਰ ਰਾਤ ਚੋ ਰਾਂ ਨੇ ਉਨ੍ਹਾਂ ਦੀ ਦੁਕਾਨ ਤੇ ਹ ਮ ਲਾ ਕਰ ਦਿੱਤਾ ਤੇ ਗੱਲੇ ਚੋਂ ਪੈਸੇ ਕੱਢ ਕੇ ਫ਼ਰਾਰ ਹੋ ਗਏ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਅਸ਼ਵਨੀ ਨੇ ਦੱਸਿਆ ਦੇਰ ਰਾਤ ਢਾਈ ਵਜੇ ਦੇ ਕਰੀਬ ਦੀ ਇਹ ਘਟਨਾ ਹੈ

ਜਦੋਂ ਦੋ ਚੋ ਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋਡ਼ ਕੇ ਦੁਕਾਨ ਦੇ ਗੱਲੇ ਚੋਂ ਇੱਕ ਲੱਖ ਉਨੀ ਹਜ਼ਾਰ ਦੀ ਰਕਮ ਚੋਰੀ ਕਰ ਲਈ ਜਿਸ ਦੀ ਪੂਰੀ ਰਿਕਾਰਡਿੰਗ ਸੀਸੀਟੀਵੀ ਕੈਮਰੇ ਚ ਕੈਦ ਹੈ ਤਾ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਰਾਤ ਦੋ ਵਜੇ ਆ ਕੇ ਪਹਿਲਾ ਜਿੰਦਾ ਤੋੜਿਆ ਪਹਿਲਾਂ ਤੇ ਇੱਕ ਲੱਖ ਉਨੀ ਹਜਾਰ ਪੀ ਰਹੇ ਹੋ ਤੇ ਇਹ ਦੋ ਜਣੇ ਆ ਰਹੇ ਨੇ

ਸੀਸੀਟੀਵੀ ਵੀਡੀਓ ਦੇ ਵਿੱਚ ਤੇਰੀ ਸੀ ਮੁੰਡਾ ਹੈ ਉਹ ਦੀਆਂ ਪਹਿਲਾਂ ਹੀ ਬਹੁਤ ਸਾਰੀਆਂ ਕੰਪਲੇਟ ਹੈਗੀਆਂ ਨੇ ਵੇ ਮੈਂ ਕੱਲ੍ਹ ਟਾਈਮ ਨਾਲ ਹੀ ਬੰਦ ਕਰ ਗਿਆ ਸੀਗਾ ਦੁਕਾਨ ਕਿਉਂਕਿ ਮੈਂ ਸਤਿ ਸੰਗਤ ਜਾਣਾ ਸੀਗਾ ਤੇ ਮੈਂ ਸੱਤ ਹਜ਼ਾਰ ਰੁਪਏ ਜੇਬ ਵਿੱਚ ਪਾ ਲੈ ਮੇਰਾ ਧਿਆਨ ਹੀ ਨਹੀਂ ਗਿਆ ਇਸ ਬਲਕਿ ਮੇਰੇ ਦੁਕਾਨ ਵਿਚ ਪੈਸੇ ਪਏ ਨੇ ਤੇ ਮੈਂ ਮੇਰੇ ਪੂਰੀ ਪਛਾਣ ਵੇਚਣੇ ਪੈਂਦੇ ਤੇ ਮੈਂ ਕੰਪਲੇਂਟ ਲਿਖਾ ਦਿੱਤੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.