ਨੂੰਹਾਂ ਕਹਿੰਦੀਆਂ ਘਰ ਆ ਪਰ ਸੱਸ ਦੀ ਤਾ ਨਖ਼ਰੇ ਨਹੀਂ ਮਾਨ

Uncategorized

ਤੁਸੀਂ ਸੁਣਦੇ ਹੋ ਕਿ ਜਦੋਂ ਮਾਂ ਪਿਓ ਬਜ਼ੁਰਗ ਹੋ ਜਾਂਦੇ ਨੇ ਤੇ ਘਰ ਦੀਆਂ ਨੂੰਹਾਂ ਉਨ੍ਹਾਂ ਨੂੰ ਪਸੰਦ ਨਹੀਂ ਕਰਦੀਆਂ ਤੇ ਘਰੋਂ ਕੱਢ ਦਿੰਦੀਆਂ ਨੇ ਪਰ ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਮਾਤਾ ਆਪਣੇ ਪੋਤੇ ਨੂੰ ਨਾਲ ਲੈ ਕੇ ਸੜਕਾਂ ਤੇ ਭੁੱਖੀਆਂ ਵੇਚਦੀ ਹੈ ਜਦਕਿ ਉਸ ਦਾ ਇੱਕ ਬੇਟਾ ਬਾਹਰ ਦੇਸ਼ ਚ ਕੰਮ ਕਰਦਾ ਹੈ ਤੇ ਦੂਜਾ ਫੈਕਟਰੀ ਚ ਕੰਮ ਕਰਦਾ ਹੈ ਮਾਮਲੇ ਬਾਰੇ ਜਦੋਂ ਬਜ਼ੁਰਗ ਮਾਤਾ ਦੀਆਂ ਨੂੰਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ

ਪਰ ਫਿਰ ਵੀ ਮਤਾ ਦਵਾਈ ਦਾ ਬਹਾਨਾ ਲਗਾ ਕੇ ਰੋਜ਼ ਸੜਕਾਂ ਤੇ ਪੱਖੀਆਂ ਵਿਚ ਨਿਕਲ ਪੈਂਦੀ ਹੈ ਉਹ ਸਾਨੂੰ ਭਾਵੇਂ ਕਰਾ ਕੇ ਤੰਗ ਪ੍ਰੇਸ਼ਾਨ ਕਰਦੀ ਹੈ ਪਰ ਅਸੀਂ ਕਦੇ ਮਾਤਾ ਨਾਲ ਕੋਈ ਮਾੜਾ ਵਤੀਰਾ ਨਹੀਂ ਕੀਤਾ ਨੂੰਹ ਨੇ ਦੱਸਿਆ ਕਿ ਸਾਨੂੰ ਮਾਤਾ ਕਹਿ ਦਿੰਦੀਆਂ ਕਿ ਮੇਰੀ ਪੇਕਿਆਂ ਦੀ ਜਗ੍ਹਾ ਤੁਸੀਂ ਕਿਰਾਏ ਦੇ ਮਕਾਨ ਤੇ ਚਲੇ ਜਾਓ ਪਰ ਮੇਰਾ ਘਰ ਵਾਲਾ ਤਾਂ ਦਿਹਾੜੀਦਾਰ ਬੰਦਾ ਹੈ ਤੇ ਮਾਤਾ ਨੇ ਜਾਣਾ ਹੁੰਦਾ ਤਾਂ ਮੈਨੂੰ ਕਹਿੰਦੀਆਂ ਨਾਲ ਚੱਲਿਆ

ਪਰ ਮੇਰੇ ਕੋਲ ਛੋਟਾ ਜਿਹਾ ਬੱਚਾ ਸੀ ਮੈਂ ਉਸ ਨਾਲ ਨਹੀਂ ਜਾ ਸਕਦੀ ਤੇ ਸਾਨੂੰ ਕਹਿ ਦੇਂਦੀਆਂ ਮੇਰੇ ਨਾਲ ਸਹਿਰ ਚੱਲੋ ਪਰ ਜੇਕਰ ਅਸੀਂ ਉਸ ਨਾਲ ਜਾਣ ਲੱਗ ਗਏ ਤਾਂ ਮੇਰੀ ਘਰਵਾਲੀ ਨੂੰ ਰੋਟੀ ਕੌਣ ਪਕਾ ਕੇ ਦਿਉ ਤੇ ਉਹ ਕਦੋਂ ਕੰਮ ਤੇ ਜਾਵੇਗਾ ਮੇਰਾ ਘਰਵਾਲਾ ਭੱਠੀ ਦਾ ਕੰਮ ਕਰਦਾ ਤੇ ਕਿਸੇ ਦੇਣਾ ਕੰਮ ਚੱਲਦਾ ਤਾਂ ਉਸ ਦਿਨ ਚਲੇ ਜਾਂਦੇ ਨੇ ਜਿਸ ਦਿਨ ਕੰਮ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣਾ ਪੈਂਦਾ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.