ਦੋ ਸਾਲ ਪਹਿਲਾਂ ਹੋਇਆ ਸੀ ਵਿਆਹ ਪੁੱਤ ਨਾਲ ਅਜਿਹਾ ਕੀ ਵਾਪਰਿਆ ਭੁੱਬਾਂ ਮਾਰ ਕੇ ਰੋ ਰਿਹਾ ਅੱਜ ਟੱਬਰ

Uncategorized

ਮਾਪੇ ਬੜੇ ਹੀ ਚਾਵਾਂ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਪਰ ਕਈ ਮਾਪਿਆਂ ਦੇ ਪੱਲੇ ਜ਼ਿੰਦਗੀ ਭਰ ਦਾ ਰੋਣਾ ਹੀ ਰਹਿ ਜਾਂਦਾ ਹੈ ਅਜਿਹਾ ਹੀ ਕੁਝ ਵਾਪਰਿਆ ਸਾਊਦੀ ਅਰਬ ਗਏ ਨੌਜਵਾਨ ਅਮਨਦੀਪ ਦੇ ਪਰਿਵਾਰ ਨਾਲ ਮ੍ਰਿਤਕ ਅਮਨਦੀਪ ਦੇ ਪਰਿਵਾਰ ਨੇ ਦੱਸਿਆ ਕਿ ਅਮਨਦੀਪ ਅੱਠ ਸਾਲ ਪਹਿਲਾਂ ਹੀ ਗਿਆ ਸੀ ਜਿੱਥੇ ਉਹ ਇੱਕ ਕੰਪਨੀ ਬੁਸ਼ ਟਰੱਕ ਚਲਾਉਂਦਾ ਸੀ ਦੋ ਸਾਲ ਪਹਿਲਾਂ ਜਦੋਂ ਅਮਨਦੀਪ ਵਾਪਸ ਆਇਆ ਸੀ

ਉਸ ਦਾ ਵਿਆਹ ਕਰ ਦਿੱਤਾ ਗਿਆ ਪਰ ਉਸਦੀ ਪਤਨੀ ਡੇਢ ਮਹੀਨੇ ਤੋਂ ਪੇਕੇ ਰਹਿ ਰਹੀ ਹੈ ਪਰਿਵਾਰ ਨੂੰ ਫੋਨ ਤੇ ਸੂਚਨਾ ਮਿਲੀ ਕਿ ਅਮਨ ਦਾ ਐਕਸੀਡੈਂਟ ਹੋ ਗਿਆ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੂੰ ਅਮਨ ਦੀ ਮੌ ਤ ਦੀ ਖਬਰ ਤਾਂ ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਇਹ ਨੌ ਸਾਲਾਂ ਤੋਂ ਇੱਕੋ ਹੀ ਕੰਪਨੀ ਦੇ ਵਿਚ ਰਿਹਾ ਤੇ ਉੱਥੇ ਹੀ ਕੰਮ ਕਰ ਰਿਹਾ ਸੀ ਤੇ ਉਸ ਦੀ ਉਮਰ ਛੱਬੀ ਸਤਾਈ ਸਾਲ ਦੀ ਹੈ ਤੇ ਉਸ ਦਾ ਵਿਆਹ ਹੋਇਆ ਸੀ

ਸਿਰਫ਼ ਦੋ ਸਾਲ ਪਹਿਲਾਂ ਹੀ ਸੀ ਇਹ ਤਾਂ ਸਾਡੀ ਮੰਗ ਹੈ ਕਿ ਸਾਡੇ ਭਰਾ ਦੀ ਡੈੱਡ ਬੌਡੀ ਜੋ ਹੈ ਉਹ ਸਾਡੇ ਘਰ ਆ ਜਾਵੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਮਾਪੇ ਬੜੇ ਚਾਵਾਂ ਨਾਲ ਆਪਣੇ ਤਾਂ ਨੂੰ ਬਾਹਰ ਭੇਜਦੇ ਹਨ ਤਾਂ ਕਿ ਉਹ ਆਪਣੇ ਘਰ ਦੇ ਹਾਲਾਤ ਠੀਕ ਕਰ ਸਕਣ ਅਤੇ ਆਪਣਾ ਭਵਿੱਖ ਸੁਧਾਰ ਸਕਣ ਪਰ ਕਈ ਮਾਪਿਆਂ ਦੇ ਪੱਲੇ ਰੋਣਾ ਹੀ ਰਹਿ ਜਾਂਦਾ ਹੈ

ਅਜਿਹਾ ਹੀ ਵਾਪਰਿਆ ਸਾਊਦੀ ਅਰਬ ਦੇ ਵਿਚ ਗਏ ਅਮਨਦੀਪ ਦੇ ਨਾਲ ਜੋ ਪਿਛਲੇ ਅੱਠ ਸਾਲਾਂ ਤੋਂ ਸਾਊਦੀ ਅਰਬ ਦੇ ਵਿਚ ਕੰਮ ਕਰ ਰਿਹਾ ਸੀ ਉਹ ਇੱਕੋ ਹੀ ਕੰਪਨੀ ਦੇ ਵਿਚ ਕੰਮਕਾਰ ਹੈ ਜਿੱਥੇ ਉਸ ਦਾ ਬੀਤੇ ਦਿਨੀਂ ਐਕਸੀਡੈਂਟ ਹੋ ਗਿਆ ਜਿਸ ਕਾਰਨ ਉਸਦੀ ਮੌ ਤ ਹੋ ਗਈ

Leave a Reply

Your email address will not be published.