ਚਾਚੇ ਭਤੀਜੇ ਦਾ ਗੋ ਲੀਆਂ ਮਾਰ ਕੇ ਕੀਤਾ ਕ ਤ ਲ ਪਿੰਡ ਚ ਹੋਏ ਮਮੂਲੀ ਝ ਗ ੜੇ ਨੇ ਧਾਰਿਆ ਖੂ ਨੀ ਰੂਪ

Uncategorized

ਤਰਨਤਾਰਨ ਦੇ ਅਧੀਨ ਆਉਂਦੇ ਥਾਣਾ ਵੈਰੋਵਾਲ ਦੇ ਪਿੰਡ ਉਗੋਕੇ ਵਿਖੇ ਦੋ ਗੁੱਟਾਂ ਵਿਚਕਾਰ ਹੋਏ ਝਗੜੇ ਨੇ ਉਸ ਸਮੇਂ ਖੂ ਨੀ ਰੂਪ ਧਾਰਨ ਕਰ ਲਿਆ ਜਦੋਂ ਇਕ ਧਿਰ ਨੇ ਦੂਜੀ ਧਿਰ ਤੇ ਸ਼ਰ੍ਹੇਆਮ ਗੋ ਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਕ ਨੌਜਵਾਨ ਅਤੇ ਬਜ਼ੁਰਗ ਦੀ ਮੌਕੇ ਤੇ ਹੀ ਮੌ ਤ ਹੋ ਗਈ ਮ੍ਰਿਤਕ ਵਿਅਕਤੀਆਂ ਦੀ ਲਖਬੀਰ ਸਿੰਘ ਅਤੇ ਛੱਬੀ ਸਾਲਾ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਜੋ ਰਿਸ਼ਤੇ ਵਿੱਚ ਚਾਚਾ ਭਤੀਜਾ ਲੱਗਦੇ ਸੀ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਜੋ ਇੱਕ ਵੱਡੇ ਝ ਗ ੜੇ ਦਾ ਰੂਪ ਧਾਰਨ ਕਰ ਗਈ ਇਸ ਦੌਰਾਨ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਇੱਕ ਧੜੇ ਨੇ ਲਖਬੀਰ ਸਿੰਘ ਅਤੇ ਅੰਮ੍ਰਿਤਪਾਲ ਦੀ ਗੋ ਲੀਆਂ ਮਾਰ ਦਿੱਤੀਆਂ ਜਿਨ੍ਹਾਂ ਦੀ ਮੌਕੇ ਤੇ ਮੌ ਤ ਹੋ ਗਈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ

ਕਿ ਮੇਰੇ ਚਾਚੇ ਦੇ ਮੁੰਡੇ ਨੂੰ ਪਿੰਡ ਵਿੱਚੋਂ ਮੁੰਡਿਆ ਕੇ ਪੈ ਗਏ ਏਧਰੋਂ ਅਸੀਂ ਚਲੇ ਗਏ ਤੇ ਉਧਰੋਂ ਉਨ੍ਹਾਂ ਨੇ ਪਿੰਡ ਵਿੱਚੋਂ ਹੋਰ ਮੁੰਡੇ ਸੱਦ ਲਏ ਉਨ੍ਹਾਂ ਨੇ ਆ ਕੇ ਸਿੱਧੀਆਂ ਗੋ ਲੀਆਂ ਮਾਰ ਦਿੱਤੀਆਂ ਉਹ ਦੋ ਗੱਡੀਆਂ ਭਰ ਕੇ ਆਏ ਸੀ ਇਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਨਿੱਕੀ ਮੋਟੀ ਗੱਲ ਤੋਂ ਹੀ ਇਹ ਗੱਲ ਹੋਈ ਹੈ ਤਾ ਦੱਸਿਆ ਕਿ ਇਹ ਘਰ ਬੈਠੇ ਸੀ ਨੌਂ ਵਜੇ ਬਾਹਰ ਗਏ ਤੇ ਅਸੀਂ ਕਿਹਾ ਕੁੱਤੇ ਭੌਂਕਦੇ ਨੇ ਤਾਂ ਭਰ ਗਏ ਨੇ

ਤੇ ਬਾਹਰ ਜਾ ਕੇ ਇਨ੍ਹਾਂ ਨੇ ਦੇਖਿਆ ਮੁੰਡੇ ਲੜ ਰਹੇ ਸੀ ਤੇ ਇਹ ਵੀ ਵਿਚ ਚਲੇ ਗਏ ਥਾਂ ਮੁੰਡੇ ਆਏ ਤੇ ਉਨ੍ਹਾਂ ਨੇ ਤਿੰਨ ਚਾਰ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਅੰਮ੍ਰਿਤਪਾਲ ਦੇ ਚਾਚੇ ਨੂੰ ਬੱਝੀ ਜਿਉਂ ਟਾਇਮ ਤੇ ਹੀ ਮੁੱਕ ਗਿਆ

Leave a Reply

Your email address will not be published.