ਦੀਪ ਮਠਾਰੂ ਦੀ ਕੀਤੀ ਲਾਲੀ ਬਟਾਲੇ ਵਾਲੇ ਨੇ ਕੁੱਤੇਖਾਣੀ

Uncategorized

ਤਾਂ ਲਾਲੀ ਬਟਾਲੇ ਵਾਲੇ ਨੇ ਕਿਹਾ ਕਿ ਇਹ ਗੱਲ ਕਰਦਿਆਂ ਵੀ ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰੀਏ ਬਟਾਲਾ ਇਤਿਹਾਸਕ ਸ਼ਹਿਰ ਹੈ ਅਸੀਂ ਵੀ ਬਟਾਲੇ ਤੋਂ ਆ ਸੋਹਣਿਆ ਜਵਾਨੀ ਸਾਡੇ ਤੇ ਵੀ ਚੜ੍ਹਿਆ ਪਰ ਕਿਸੇ ਕੋਲੋਂ ਲਾਂਬਾ ਨਹੀਂ ਦਿਵਾਇਆ ਤੇ ਨਾ ਹੀ ਇਹੋ ਜਿਹੀਆਂ ਗੰਦੀਆਂ ਹਰਕਤਾਂ ਕੀਤੀਆਂ ਨੇ ਕੀ ਮੇਰਾ ਉੱਥੇ ਵਿਆਹ ਕਰ ਦਿਓ ਉੱਥੇ ਮੈਂ ਵਿਆਹ ਕਰਾਂਗਾ ਤੇ ਭੈਣ ਹਰ ਇੱਕ ਦੇ ਘਰੇ ਹੁੰਦੀ ਹੈ ਜਵਾਨੀ ਨੰਗ ਵੀ ਜਾਂਦੀ ਹੈ

ਮੁੰਡਾ ਕੋਈ ਦੀਪ ਨਾਮ ਦਾ ਮਠਾਰੂ ਜਿਸ ਨੇ ਕਲੰਕ ਲਾ ਕੇ ਰੱਖ ਦਿੱਤਾ ਬਟਾਲੇ ਨੂੰ ਜਿਹਦੀ ਸੋਸ਼ਲ ਮੀਡੀਆ ਉੱਪਰ ਸਾਰੇ ਪਾਸਿਓਂ ਵੀਡਿਓ ਵਾਇਰਲ ਹੋ ਰਹੀ ਹੈ ਕਿਤੇ ਪਹਿਲਾਂ ਇਹ ਪਤੰਦਰ ਟਿੱਕ ਟੌਕ ਤੇ ਵੀਡੀਓ ਪਾਉਂਦਾ ਸੀ ਇਹ ਲੋਕਾਂ ਨੂੰ ਬੜਾ ਚਾਅ ਹੁੰਦਾ ਕਿ ਟਿੱਕ ਟੌਕ ਤੇ ਵੀਡੀਓ ਬਣ ਗਈ ਕੋਈ ਕੋਈ ਫੈਨ ਬਣ ਗਏ ਕੋਈ ਭੈਣ ਬਣਗੀ ਕੋਈ ਭਰਾ ਬਣ ਗਿਆ ਕੋਈ ਮੱਛਰ ਬਣ ਗਏ ਕੋਈ ਚਾਚਾ ਬਣ ਕੇ ਕੋਈ ਤਾਇਆ ਬਣ ਗਿਆ

ਇਸ ਚੀਜ਼ ਦਾ ਕੲੀਅਾਂ ਨੂੰ ਫ਼ਾਇਦਾ ਹੋਇਆ ਕਈਆਂ ਨੂੰ ਨੁਕਸਾਨ ਹੋਇਆ ਇਹ ਵੀ ਆਪਣੇ ਆਪ ਨੂੰ ਸਟਾਰ ਸਮਝਦਾ ਸਟਾਰ ਹੋਊਗਾ ਅਸੀਂ ਕੀ ਲੈਣਾ ਕਿਸੇ ਦੇਸ਼ ਦੀ ਅਮਰੀਕਾ ਦੀ ਕੁੜੀ ਨਾਲ ਗੱਲਬਾਤ ਬਣ ਗਈ ਖੱਟੀਆਂ ਮਿੱਠੀਆਂ ਗੱਲਾਂ ਕਰਦਾ ਰਿਹਾ ਟਾਈਮ ਟਪਆਉਦਾ ਰਿਹਾ ਇਹਨੂੰ ਪਤੰਦਰ ਨੂੰ ਇਹ ਲੱਗਿਆ ਕਿ ਮੇਰੇ ਹੱਥ ਪੰਜ ਸਾਲਾਂ ਨੂੰ ਗਰੀਨ ਕਾਰਡ ਮੇਰੀ ਜੇਬ ਵਿੱਚ ਪਾਏ ਜਾਣਾ ਕਿ ਮੇਰਾ ਉਸ ਨਾਲ ਵਿਆਹ ਹੋ ਜਾਣਾ ਹੁਣ ਉਸ ਕੁੜੀ ਨੇ ਕਿਸੇ ਹੋਰ ਮਿੱਤਰ ਨਾਲ ਗੱਲਬਾਤ ਕਰਕੇ ਉਸ ਨੇ ਇਸ ਨੂੰ ਛੱਡ ਦਿੱਤਾ

ਤਾਂ ਇਸ ਨੇ ਦੁਖੀ ਹੋ ਕੇ ਲਾਈਵ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਜਿੱਥੇ ਆਪਣੀ ਮਾਂ ਨੂੰ ਵੀ ਦੁਖੀ ਕੀਤਾ ਦਾਦੀ ਨੂੰ ਪਰੇਸ਼ਾਨ ਕੀਤਾ ਸਾਡੇ ਗੁਰਦਾਸਪੁਰ ਮਾਝੇ ਵਾਲਿਆਂ ਦੀ ਕਰਵਾ ਦਿੱਤੀ ਕਿੱਡਾ ਕੁ ਤੋ ਕੌਮ ਵਾਸਤੇ ਸ਼ਹੀਦ ਹੋਣ ਲੱਗਿਆ ਕੀ ਸਲਫਾਸ ਖਾ ਕੇ ਲਾਈਵ ਹੋ ਕੇ ਦੱਸਣ ਲੱਗਿਆ ਭੇਜਾਂਗਾ ਕੀ ਬੇਬੇ ਤੇਰੇ ਪੁੱਤਰ ਅਮਰੀਕਾ ਲਈ ਕੁੜੀ ਖਾ ਗਈ ਹੈ ਹਰ ਜਗ੍ਹਾ ਕੁੜੀਆਂ ਗ਼ਲਤ ਨਹੀਂ ਹੁੰਦੀਆਂ ਮੁੰਡੇ ਵੀ ਗਲਤ ਹੁੰਦੇ ਹਨ

Leave a Reply

Your email address will not be published.