ਤਰਨ ਤਾਰਨ ਨੇ ਘਰਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਠੱਠਾ ਦੇ ਗ੍ਰੰਥੀ ਸਿੰਘ ਬਾਬਾ ਮੀਨਾਰ ਸਿੰਘ ਉਰਫ਼ ਮਾਨੀ ਐਕਸੀਡੈਂਟ ਹੋਣ ਕਾਰਨ ਉਸ ਦੀ ਧੌਣ ਦਾ ਮਣਕਾ ਕ੍ਰੈਕ ਹੋ ਗਿਆ ਗ੍ਰੰਥੀ ਸਿੰਘ ਦੱਸਿਆ ਕਿ ਉਹ ਲਾਗੇ ਦੇ ਪਿੰਡਾਂ ਵਿੱਚ ਪਾਠ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਪਾਠਕਾਂ ਦੀ ਘਰਿਆਲਾ ਵਿਖੇ ਸਬਜ਼ੀ ਲੈਣ ਲਈ ਜਾ ਰਿਹਾ ਸੀ ਜਦੋਂ ਪੈਟਰੋਲ ਪੰਪ ਨਜ਼ਦੀਕ ਪਹੁੰਚਿਆ ਤਾਂ ਅਗਲੀ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਧੌਣ ਦਾ ਮਣਕਾ ਕਰੈਕ ਹੋ ਗਿਆ ਰੋ ਰੋ ਕੇ ਦੱਸਿਆ
ਕਿ ਉਸ ਕੋਲ ਆਪਣਾ ਇਲਾਜ ਕਰਵਾਉਣ ਲਈ ਕੋਈ ਪੈਸਾ ਨਹੀਂ ਹੈ ਉਸ ਕੋਲ ਡੇਢ ਲੱਖ ਰੁਪਏ ਦੀ ਮੰਗ ਕਰ ਰਹੇ ਨੇ ਪੀੜਤ ਗ੍ਰੰਥੀ ਅਤੇ ਉਸ ਦੇ ਪਰਿਵਾਰ ਨੇ ਸਮਾਜ ਸੇਵੀਆਂ ਅਤੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ ਕੀ ਉਸ ਦਾ ਇਲਾਜ ਕਰਵਾ ਦਿੱਤਾ ਜਾਵੇ ਹੋਰ ਕੁਝ ਨਹੀਂ ਚਾਹੀਦਾ ਤਾਂ ਗ੍ਰੰਥੀ ਸਿੰਘ ਨੇ ਦੱਸਿਆ ਕਿ ਮੈਂ ਸਬਜ਼ੀ ਲੈਣ ਜਾ ਰਿਹਾ ਸੀ ਇੱਕ ਗੱਡੀ ਪੈਟਰੋਲ ਪੰਪ ਤੋਂ ਨਿਕਲੀ ਉਸ ਨੇ ਸਿੱਧੀ ਲਿਆ ਕੇ ਮੇਰੇ ਵਿੱਚ ਮਾਰੀ ਤਾਂ ਗ੍ਰੰਥੀ ਸਿੰਘ ਨੇ ਦੱਸਿਆ ਕਿ ਮੈਨੂੰ ਡਾਕਟਰਾਂ ਨੇ ਡੇਢ ਲੱਖ ਰੁਪਏ ਲਈ ਕਿਹਾ ਹੈ
ਮੇਰੇ ਕੋਲ ਜੋ ਸੱਤ ਹਜਾਰ ਰੁਪਏ ਸੀ ਉਹ ਮੈਂ ਲਾ ਲਿਆ ਪਰਮਜੀਤ ਕੌਰ ਨੇ ਕਿਹਾ ਕਿ ਇਹ ਮੇਰਾ ਘਰ ਵਾਲਾ ਹੈ ਤੇ ਹੀ ਸਬਜ਼ੀ ਲੈਣ ਗਏ ਸੀ ਗੱਡੀ ਆਈ ਮਗਰੋਂ ਉਹ ਖੇਡ ਮਾਰ ਕੇ ਸੁੱਟ ਗਈ ਧੌਣ ਵਿੱਚ ਸੱਟ ਵੱਜੀ ਜਿਸ ਨਾਲ ਇੱਕ ਮਣਕਾ ਕ੍ਰੈਕ ਹੋ ਗਿਆ ਤੇ ਬਾਹਵਾਂ ਨਹੀਂ ਕੰਮ ਕਰਦੀਆਂ ਸਾਡੀ ਹੋਰ ਕੋਈ ਮੰਗ ਨਹੀਂ ਸਿਰਫ਼ ਲਾਜ ਹੀ ਹੋ ਜਾਵੇ
ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ