ਮੁੱਖਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪੁਰਾਣੇ ਦੋਸਤਾਂ ਦੀ ਯਾਦ ਆ ਗਈ ਉਸੇ ਲਈ ਇਨ੍ਹੀਂ ਦਿਨੀਂ ਉਹ ਸਿਆਸਤ ਤੋਂ ਥੋੜ੍ਹੀ ਦੂਰੀ ਬਣਾ ਕੇ ਆਪਣੇ ਪਰਿਵਾਰਿਕ ਮੈਂਬਰਾਂ ਤੇ ਪੁਰਾਣੇ ਦੋਸਤਾਂ ਦੇ ਨਾਲ ਫੁਰਸਤ ਦੇ ਪਲ ਬਿਤਾ ਰਹੇ ਨੇ ਤਸਵੀਰਾਂ ਕੈਪਟਨ ਅਮਰਿੰਦਰ ਸਿੰਘ ਦੇ ਮੁਹਾਲੀ ਸਥਿਤ ਮਹਿੰਦਰਾ ਬਾਗ ਫ਼ਾਰਮ ਹਾਊਸ ਦੀਆਂ ਨੇ ਜਿੱਥੇ ਉਨ੍ਹਾਂ ਨੇ ਐੱਨਡੀਏ ਬੈਚਮੇਟ ਲਈ ਇਕ ਡਿਨਰ ਪਾਰਟੀ ਕੀਤੀ ਤੇ ਪੁਰਾਣੀ ਹਿੰਦੀ ਫ਼ਿਲਮ ਦਾ ਗਾਣਾ ਸੁਣਾ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ
ਉਂਜ ਤੁਸੀਂ ਵੇਖ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਸਾਥੀਆਂ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਇਸ ਦੌਰਾਨ ਉਨ੍ਹਾਂ ਨੇ ਸਾਰੇ ਸਾਥੀਆਂ ਦਾ ਗਲੇ ਮਿਲ ਕੇ ਸੁਆਗਤ ਕੀਤਾ ਅਤੇ ਫ਼ੌਜ ਵਿੱਚ ਬਿਤਾਏ ਦਿਨਾਂ ਨੂੰ ਯਾਦ ਕੀਤਾ ਕੋਈ ਸਮਾਂ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਮਹਿਮਾਨ ਨਿਵਾਜ਼ੀ ਦਾ ਕਾਫੀ ਸ਼ੌਂਕ ਤੇ ਬੀਤੀ ਅੱਠ ਸਤੰਬਰ ਨੂੰ ਵੀ ਉਨ੍ਹਾਂ ਨੇ ਟੋਕੀਓ ਓਲੰਪਿਕ ਜੇਤੂ ਖਿਡਾਰੀਆਂ ਦੇ ਲਈ ਡਿਨਰ ਪਾਰਟੀ ਦਾ ਆਯੋਜਨ ਕੀਤਾ ਸੀ ਸਿਸਵਾਂ ਫ਼ਾਰਮ ਵਿਚ ਰੱਖੀ ਗਈ
ਇਸ ਪਾਰਟੀ ਦੌਰਾਨ ਉਨ੍ਹਾਂ ਨੇ ਖੁਦ ਆਪਣੇ ਹੱਥਾਂ ਨਾਲ ਖਿਡਾਰੀਆਂ ਦੇ ਲਈ ਖਾਣਾ ਬਣਾਇਆ ਕੀ ਪਰੋਸਿਆ ਸੀ ਉਂਜ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਆਪਣੀ ਪੋਤੀ ਦੇ ਵਿਆਹ ਮੌਕੇ ਡਾਂਸ ਕਰਦੀ ਵੀ ਵੇਖਿਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਜਿਥੇ ਪੰਜਾਬ ਦੇ ਦਿੱਗਜ਼ ਨੇਤਾਵਾਂ ਵਿਚ ਸ਼ੁਮਾਰ ਹੁੰਦੇ ਨੇ ਉੱਥੇ ਹੀ ਉਹ ਖਾਣਾ ਬਣਾਉਣ ਵਿੱਚ ਵੀ ਕਾਫ਼ੀ ਮਾਹਿਰ ਨੇ ਉਹ ਅਕਸਰ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਹੱਥੀਂ ਖਾਣਾ ਤਿਆਰ ਕਰਕੇ ਖੋਂਹਦੇ ਨੇ
ਤੇ ਉਨ੍ਹਾਂ ਦੇ ਬਣਾਏ ਖਾਣੇ ਦੀ ਵੀ ਤਾਰੀਫ਼ ਹੁੰਦੀ ਹੈ ਇਹ ਜਾਣਦੇ ਹੋਏ ਕਿ ਫ੍ਰੀ ਸਮੇਂ ਵਿੱਚ ਕੈਪਟਨ ਸਾਹਿਬ ਨੂੰ ਆਪਣੇ ਘਰ ਦੀ ਰਸੋਈ ਵਿੱਚ ਕੋਈ ਨਾ ਕੋਈ ਰੈਸਿਪੀ ਬਣਾਉਣਾ ਬੇਹੱਦ ਪਸੰਦ ਹੈ ਅਤੇ ਉਹ ਇਸ ਤੋਂ ਕਦੀ ਵੀ ਨਹੀਂ ਅੱਕਦੇ