ਰਾਤੋ ਰਾਤ ਲਾ ਦਿੱਤਾ ਜੀਓ ਦਾ ਟਾਵਰ

Uncategorized

ਸ੍ਰੀ ਮੁਕਤਸਰ ਸਾਹਿਬ ਦੀ ਕੋਟਲੀ ਰੋਡ ਤੇ ਰਿਹਾਇਸ਼ੀ ਇਲਾਕੇ ਵਿੱਚ ਰਿਲਾਇੰਸ ਕੰਪਨੀ ਦਾ ਮੋਬਾਇਲ ਟਾਵਰ ਲਾਉਣ ਦੇ ਵਿਰੋਧ ਵਜੋਂ ਮੁਹੱਲਾ ਵਾਸੀ ਇਕਜੁੱਟ ਹੋ ਗਏ ਤੇ ਕੰਪਨੀ ਖ਼ਿਲਾਫ਼ ਧਰਨਾ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਲੋਕਾਂ ਦੇ ਵਿਰੋਧ ਦੇ ਚੱਲਦੇ ਮੌਕੇ ਤੇ ਪਹੁੰਚੇ ਕੰਪਨੀ ਦੇ ਮੁਲਾਜ਼ਮ ਵੀ ਆਪਣੀ ਗੱਡੀ ਉੱਥੇ ਹੀ ਖੜ੍ਹੀ ਕਰ ਕੇ ਆਸੇ ਪਾਸੇ ਹੋਵੇ ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਕੰਪਨੀ ਵੱਲੋਂ ਮੁਹੱਲੇ ਚ ਜੀਓ ਦਾ ਸਾਹਿਬ ਜੀ ਟਾਵਰ ਲੈ ਜਾ ਰਿਹਾ ਹੈ

ਬੀਤੇ ਦਿਨੀਂ ਚੁੱਪ ਚੁਪੀਤੇ ਰਾਤੋ ਰਾਤ ਮੁਹੱਲੇ ਵਿਚ ਟਾਵਰ ਖੜ੍ਹਾ ਕਰ ਦਿੱਤਾ ਗਿਆ ਦੂਜੇ ਪਾਸੇ ਮਹਾਂਵੀਰ ਲੱਭੂ ਰਾਮ ਦੇ ਜਿਸ ਵਿਅਕਤੀ ਦੇ ਥਾਂ ਤੇ ਇਹ ਟਾਵਰ ਲੱਗ ਰਿਹਾ ਹੈ ਉਸਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨਾਲ ਕੰਪਨੀ ਨੇ ਐਗਰੀਮੈਂਟ ਕੀਤਾ ਸੀ ਕਿ ਉਸਦੇ ਘਰ ਛੋਟੀ ਜਿਹੀ ਡਿਵਾਈਸ ਲਾਈ ਜਾਵੇਗੀ ਉਸ ਨੂੰ ਟਾਵਰ ਬਾਰੇ ਕੁਝ ਪਤਾ ਨਹੀਂ ਉਕਤ ਟਾਵਰ ਲਾਉਣ ਦੇ ਖਿਲਾਫ਼ ਮੁਹੱਲਾ ਵਾਸੀਆਂ ਦੇ ਨਾਲ ਖੜ੍ਹਾ ਹੈ

ਤਾਂ ਉੱਥੇ ਹੀ ਜਿਸਦੇ ਥਾਂ ਵਿੱਚ ਇਹ ਟਾਵਰ ਲੱਗਿਆ ਤਾਂ ਉਸ ਨੇ ਕਿਹਾ ਕਿ ਮੈਂ ਇਹ ਟਾਵਰ ਹਟਾਉਣਾ ਚਾਹੁੰਦਾ ਹਾਂ ਮੇਰਾ ਪੁੱਤ ਅਨਪੜ੍ਹ ਹੈ ਉਸ ਨੇ ਲਵਾਇਆ ਹੈ ਤੇ ਮੁਹੱਲੇ ਵਾਲਿਆਂ ਨਾਲ ਹੀ ਹਾਂ ਮੈਂ ਇਨ੍ਹਾਂ ਨਾਲ ਮਿਲ ਕੇ ਰਹਿਣਾ ਹੈ ਜਿਉਣਾ ਮਰਨਾ ਵੀ ਇਨ੍ਹਾਂ ਨਾਲ ਹੀ ਹੈ ਜਿਵੇਂ ਇਹ ਕਹਿਣਗੇ ਉਸ ਤਰ੍ਹਾਂ ਹੀ ਕਰਾਂਗੇ ਤਾਂ ਮੈਂ ਮਹੱਲੇ ਨਾਲ ਸਹਿਮ ਤਾਂ ਜਦੋਂ ਮਰਜ਼ੀ ਮੈਨੂੰ ਬਾ ਆਵਾਜ਼ ਮਾਰਨ ਮੈਂ ਉਸ ਸਮੇਂ ਹੀ ਇਨ੍ਹਾਂ ਨਾਲ ਅੱਗੇ ਖੜ੍ਹ ਜਾਵਾਂਗੇ

ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕੋਟਲੀ ਰੋਡ ਹੈ ਸਾਰਾ ਮੁਹੱਲਾ ਵਾਸੀ ਘੱਟੋ ਘੱਟ ਤਿੱਨ ਸੌ ਘਰ ਨੇ ਸਾਰੇ ਸਾਡੇ ਅਹੂਜਾ ਕਲੋਨੀ ਕਾਲੂ ਦੀ ਬਸਤੀ ਗੁਰੂ ਅੰਗਦ ਦੇਵ ਨਗਰ ਹੈ ਇਨ੍ਹਾਂ ਸਾਰਿਆਂ ਨੂੰ ਇਹ ਜੀੳ ਦਾ ਟਾਵਰ ਲੱਗ ਰਿਹਾ ਹੈ ਤੇ ਇੱਥੇ ਫਾਈਵ ਜੀ ਟਾਵਰ ਲੱਗ ਰਿਹਾ ਹੈ ਪਰ ਸਾਨੂੰ ਕਨਫਰਮ ਤਾਂ ਨਹੀਂ ਹੈਗਾ ਪਰ ਹੁਣ ਨਵੇਂ ਫਾਈਵ ਜੀੳ ਟਾਵਰ ਲੱਗ ਰਹੇ ਨੇ

Leave a Reply

Your email address will not be published.