ਵੇਖੋ ਆਹ ਬੇਸ਼ਰਮ ਦੀ ਕਰਤੂਤ ਕਿਵੇਂ ਕੁੱਟ ਰਹੇ ਨੇ ਮਾਸੂਮ ਬੱਚੇ ਨੂੰ

Uncategorized

ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਦੇ ਵਿਚ ਇਕ ਪਿਉ ਨੇ ਹੀ ਮਾਸੂਮ ਬੱਚੇ ਕੁੱਟ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸਵਾਲ ਇਹ ਉਠ ਰਹੇ ਨੇ ਕਿ ਇੱਕ ਪਿਤਾ ਆਪਣੇ ਮਾਸੂਮ ਬੱਚੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਪ੍ਰੇਸ਼ਾਨ ਹੈ ਇਕ ਪਿਤਾ ਆਪਣੇ ਬੱਚੇ ਦੇ ਨਾਲ ਬੇਰਹਿਮੀ ਨਾਲ ਕੁੱਟ ਮਾਰ ਕਿਵੇਂ ਕਰ ਸਕਦਾ ਹੈ ਵੀਡੀਓ ਦੇ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਕ ਪਿਤਾ ਜੋ ਹੈ

ਆਪਣੇ ਬੱਚੇ ਦੇ ਨਾਲ ਕੁੱਟ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਹੀ ਆਪਣੇ ਬੱਚੇ ਨੂੰ ਰੱਸੀਆਂ ਦੇ ਨਾਲ ਕੁੱ ਟਦਾ ਹੈ ਬੱਚੇ ਦੇ ਥੱਪੜ ਵੀ ਮਾਰਦਾ ਹੈ ਤੇ ਬਾਅਦ ਵਿੱਚ ਬੱਚਾ ਰੋਂਦਾ ਕੁਰਲਾਉਂਦਾ ਵੀ ਦਿਖਾਈ ਦਿੰਦਾ ਹੈ ਇਸ ਬੱਚੇ ਨੂੰ ਬੱਚੇ ਦੇ ਉੱਪਰ ਇਸ ਦੇ ਪਿਤਾ ਨੂੰ ਤਰਸ ਨਹੀਂ ਆਉਂਦਾ ਪਰ ਤੁਸੀਂ ਇਸ ਵੀਡੀਓ ਵਿੱਚ ਬੱਚੇ ਦੀ ਮਾਂ ਨੂੰ ਵੀ ਦੇਖ ਸਕਦੇ ਹੋ ਇਸ ਬੱਚੇ ਦੀ ਮਾਤਾ ਕੋਲ ਹੀ ਬੈਠੀ ਹੈ ਪਰ ਬੋਲ ਕੁਝ ਵੀ ਨਹੀਂ ਰਹੀ

ਆਖਰ ਕਿਉਂ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਅਤੇ ਇਸ ਵੀਡੀਓ ਨੂੰ ਇੰਨਾ ਜਾਂ ਦੇ ਸ਼ੇਅਰ ਕਰੋ ਤਾਂ ਜੋ ਇਸ ਪਾਪੀ ਪਿਓ ਨੂੰ ਸਜ਼ਾ ਮਿਲ ਸਕੇ ਇਸ ਵੀਡੀਓ ਨੂੰ ਇੰਨੀ ਜ਼ਿਆਦਾ ਸ਼ੇਅਰ ਕਰੋ ਜੋ ਕੋਈ ਵੀ ਅਜਿਹਾ ਕਰੇ ਬੱਚਿਆਂ ਦੇ ਨਾਲ ਕੁੱਟ ਮਾਰ ਕਰੇ ਜਿਸ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਉਹ ਹੋਵੇ ਜਿਸ ਨਾਲ ਉਸਦੀ ਰੂਹ ਜਿਹੜੀਆਂ ਕੰਮ ਉੱਠ ਇਸ ਦੇ ਪਿਉ ਨੂੰ ਸਜ਼ਾ ਮਿਲਣੀ ਚਾਹੀਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.