ਖਾਣ ਵਾਲੇ ਤੇਲ ਦੀਆਂ ਕੀਮਤਾਂ ਬਾਰੇ ਆਈ ਚੰਗੀ ਖ਼ਬਰ

Uncategorized

ਸਪਲਾਈ ਚ ਸੁਧਾਰ ਦੀ ਵਜ੍ਹਾ ਨਾਲ ਖਾਣ ਵਾਲੇ ਤੇਲ ਦੀਆਂ ਕੀਮਤਾਂ ਅਗਲੇ ਛੇ ਤੋਂ ਬਾਰਾਂ ਮਹੀਨਿਆਂ ਚ ਡਿੱਗ ਸਕਦੀਆਂ ਹਨ ਇੰਡਸਟਰੀ ਦੇ ਇਕ ਸੀਨੀਅਰ ਮਾਹਿਰ ਨੇ ਕਿਹਾ ਹੈ ਕਿ ਮੈਨੂੰ ਅਗਲੇ ਛੇ ਤੋਂ ਬਾਰਾਂ ਮਹੀਨਿਆਂ ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਚ ਨਰਮੀ ਦੀ ੳੁਮੀਦ ਹੈ ਐਲਐਮਸੀ ਇੰਟਰਨੈਸ਼ਨਲ ਦੇ ਕੌਮੀ ਡੀਟੀਓਜ਼ ਕੰਸਲਟੈਂਸੀ ਦੇ ਪ੍ਰਧਾਨ ਜੇਮਸ ਫਰਾਈ ਨੇ ਸ਼ੁੱਕਰਵਾਰ ਨੂੰ ਗਲੋਬੋਇਲ ਇੰਡੀਆ ਸੰਮੇਲਨ ਚ ਜਾਣਕਾਰੀ ਦਿੱਤੀ ਹੈ ਇਸ ਸਾਲ ਲਗਪਗ ਇੱਕ ਚੌਥਾਈ ਬੈਂਚ ਮਾਰਕ ਕਰੂਡ ਕੌਮ ਗੋਇਲ ਕੰਟਰੈਕਟ ਵਧਿਆ ਹੈ

ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਮਹਾਂਮਾਰੀ ਦੀ ਵਜ੍ਹਾ ਨਾਲ ਕਿਰਤ ਦੀ ਕਮੀ ਦੇ ਰੂਪ ਚ ਉਤਪਾਦਨ ਚ ਕਮੀ ਆਈ ਦੱਸਣਯੋਗ ਹੈ ਕਿ ਮਲੇਸ਼ੀਆ ਦੁਨੀਆਂ ਦਾ ਸਭ ਤੋਂ ਦੂਜਾ ਵੱਡਾ ਉਤਪਾਦਕ ਹੈ ਇਸ ਨੇ ਅਗਸਤ ਦੇ ਮੱਧ ਵਿਚ ਪਨਤਾਲੀ ਨੌੰ ਸੱਠ ਰਿੰਗਿਤ ਪ੍ਰਤੀ ਟਨ ਦੀ ਰਿਕਾਰਡ ਉਚਾਈ ਨੂੰ ਛੂਹਿਆ ਹੈ

ਉਨ੍ਹਾਂ ਨੇ ਕਿਹਾ ਹੈ ਕਿ ਕਾਲਾ ਸਾਗਰ ਖੇਤਰ ਵਿੱਚ ਉਸ ਦੇ ਉਤਪਾਦਨ ਵਿੱਚ ਤੇਜ਼ੀ ਨਾਲ ਵਾਧਾ ਪਾਮ ਤੇਲ ਦੇ ਪ੍ਰੀਮੀਅਮ ਇਸ ਸਾਲ ਦੋ ਸੌ ਪੰਜਾਹ ਡਾਲਰ ਪ੍ਰਤੀ ਟਨ ਤੋਂ ਹੇਠਾਂ ਸੌ ਡਾਲਰ ਪ੍ਰਤੀ ਟਨ ਹੇਠਾਂ ਆ ਸਕਦਾ ਹੈਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਡਿੱਗ ਸਕਦੀਆਂ ਹਨ ਜਿਸ ਨਾਲ ਲੋਕਾਂ ਛਾਈ ਖੁਸ਼ੀ ਦੀ ਲਹਿਰ ਇਹ ਖਬਰ ਤੁਹਾਡੇ ਨਾਲ ਅੱਗੇ ਸੇਅਰ ਕੀਤੀ ਗਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.