ਪਤਨੀ ਨੂੰ ਨਾਲ ਲੈ ਕੇ ਜਾ ਰਹੇ ਸਿੱਖ ਨੌਜਵਾਨ ਨਾਲ ਮੁੰਡੇ ਨੇ ਜੋ ਕਰਤੂਤ ਕੀਤੀ

Uncategorized

ਨੌਜਵਾਨਾਂ ਦੇ ਵੱਲੋਂ ਉਨ੍ਹਾਂ ਦੀ ਕਿਸੇ ਕੰਧ ਉੱਪਰ ਕਬਜ਼ਾ ਕੀਤਾ ਗਿਆ ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਲੰਬੀ ਸਮੇ ਤਕਰਾਰ ਚਲਦੀ ਅਤੇ ਅੱਜ ਉਨ੍ਹਾਂ ਦੀ ਬਹਿਸਬਾਜ਼ੀ ਵੀ ਹੋ ਜਾਂਦੀ ਹੈ ਗੁਰਦੁਆਰੇ ਤੋਂ ਮੱਥਾ ਟੇਕ ਕੇ ਘਰ ਵਾਪਸ ਆਉਂਦੀ ਨਿੱਤ ਨੌਜਵਾਨਾਂ ਦੇ ਵੱਲੋਂ ਇਨ੍ਹਾਂ ਤੇ ਹ ਮ ਲਾ ਕਰ ਦਿੱਤਾ ਪੀੜਤ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਜਾਂਦੀ ਇੱਥੋਂ ਤਕ ਕਿ ਉਸ ਦੀ ਪੱਗ ਵੀ ਲਾਹ ਦਿੱਤੀ ਜਾਂਦੀਆਂ ਜਿਸ ਤੋਂ ਬਾਅਦ ਸਾਰਾ ਮਾਮਲਾ ਹੁਣ ਪੀੜਤ ਵੱਲੋਂ ਤੇ ਉਸ ਦੇ ਪਰਿਵਾਰ ਵੱਲੋਂ ਪੁਲਸ ਕੋਲ ਲਿਆਂਦਾ ਜਾਂਦਾ ਹੈ

ਮਾਮਲਾ ਦਰਜ ਕਰਵਾਇਆ ਆਰੋਪੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਪੁਲੀਸ ਵੱਲੋਂ ਉਸ ਵੀਡੀਓ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਤੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਪੁਲੀਸ ਕਾਰਵਾਈ ਕਰ ਦਿੱਤੀ ਤਾਂ ਪੀਡ਼ਤ ਅੌਰਤ ਨੇ ਦੱਸਿਆ ਕਿ ਅਸੀਂ ਜਦੋਂ ਹੀ ਘਰ ਗਏ ਤਾਂ ਘਰ ਜਾਣ ਤੋਂ ਬਾਅਦ ਬਾਹਰ ਗਾਲੀ ਗਲੋਚ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਜਦੋਂ ਮੇਰਾ ਘਰਵਾਲਾ ਮੇਰੇ ਬੱਚਾ ਛੋਟਾ ਹੀ ਹੈ ਸੱਤ ਮਹੀਨੇ ਦਾ ਉਸ ਨੂੰ ਲੈ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਦਾ ਛੋਟਾ ਮੁੰਡਾ ਗਾਲੀ ਗਲੋਚ ਕਰਨ ਲੱਗ ਪਿਆ

ਤੇ ਇਨ੍ਹਾਂ ਨੇ ਕਿਹਾ ਤੂੰ ਗਾਲ੍ਹਾਂ ਨਾ ਕੱਢ ਪਰ ਉਨ੍ਹਾਂ ਦਾ ਵੱਡਾ ਮੁੰਡਾ ਤੇ ਉਸ ਦਾ ਪਿਉ ਡੰਡੇ ਲੈ ਕੇ ਆ ਗਏ ਤੇ ਜਦੋਂ ਮੈਂ ਉਨ੍ਹਾਂ ਦੀ ਵੀਡੀਓ ਬਣਾ ਰਹੀ ਸੀ ਤਾਂ ਉਨ੍ਹਾਂ ਦੀ ਘਰਵਾਲੀ ਤੇ ਕੁੜੀ ਨੇ ਆ ਕੇ ਮੇਰਾ ਫ਼ੋਨ ਖੋਹ ਲੱਗ ਪਈਆਂ

ਕੀ ਇਹ ਵੀਡਿਓ ਬਣਾ ਰਹੀ ਹੈ ਇਸ ਦਾ ਫੋਨ ਤੋੜ ਦੇਣਗੇ ਤੇ ਉਹ ਮੇਰਾ ਫੋਨ ਲੈ ਕੇ ਭੱਜ ਗਏ ਤਾਂ ਮੇਰੇ ਘਰ ਬਾਵੇ ਨੇ ਜਾ ਕੇ ਉਨ੍ਹਾਂ ਤੋਂ ਜ਼ਬਰਦਸਤੀ ਫੋਨ ਖੋਹਿਆ ਗਿਆ ਹੈ ਇਸ ਨੂੰ ਵੱਧ ਤੋ ਵੱਧ ਸੇਅਰ ਕਰੋ

Leave a Reply

Your email address will not be published.