ਸੋਸ਼ਲ ਮੀਡੀਆ ਸਟਾਰ ਨੇ ਖਾਧਾ ਜ਼ਹਿਰ ਪ੍ਰੇਮਿਕਾ ਦੇ ਧੋਖੇ ਨੂੰ ਬਰਸਾਤ ਨਾ ਕਰ ਸਕੇ

Uncategorized

ਸੋਸ਼ਲ ਮੀਡੀਆ ਸਟਾਰ ਤੇ ਯੂਟਿਊਬ ਦੀਪ ਮਠਾਰੂ ਇਸ ਸਮੇਂ ਹਸਪਤਾਲ ਵਿੱਚ ਕਾਰਨ ਉਸਦੇ ਵੱਲੋਂ ਜ਼ਹਿਰੀਲੀ ਦਵਾਈ ਖਾ ਲਈ ਗਈ ਹੈ ਉਸ ਦੇ ਮਾਤਾ ਪਿਤਾ ਦਾ ਵੀ ਬਹੁਤ ਬੁਰਾ ਹਾਲ ਹੈ ਮਾਂ ਬਾਪ ਦੀਆਂ ਅੱਖਾਂ ਨਮ ਨੇ ਉਹ ਆਪਣੇ ਜਿਗਰ ਦੇ ਟੁਕੜੇ ਨੂੰ ਇਸ ਹਾਲਾਤ ਦੇ ਵਿੱਚ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਦੱਸ ਦੇਈਏ ਕਿ ਦੀਪ ਮਠਾਰੂ ਦੇ ਵੱਲੋਂ ਇਹ ਜ਼ਹਿਰ ਕਿਉਂ ਖਾਧਾ ਗਿਆ ਹੈ ਉਸ ਪਿੱਛੇ ਵੀ ਕਾਰਨ ਹੈ ਕਿ ਉਸ ਨੂੰ ਪਿਆਰ ਵਿੱਚ ਧੋਖਾ ਮਿਲਿਆ ਜਾਣਕਾਰੀ ਸਾਹਮਣੇ ਆਈ ਹੈ

ਕਿ ਦੀਪ ਮਠਾਰੂ ਦਾ ਪਿਛਲੇ ਦੱਸ ਸਾਲਾਂ ਤੋਂ ਪਿਆਰ ਦਾ ਨਾਤਾ ਸੀ ਕਿਸੇ ਨਾਲ ਅੱਜ ਉਸ ਨੂੰ ਉਸ ਪਿਆਰ ਦੇ ਵਿੱਚ ਧੋਖਾ ਮਿਲ ਜਾਂਦਾ ਹੈ ਜਿਸ ਤੋਂ ਬਾਅਦ ਇਹ ਕਦਮ ਚੁੱਕ ਲਿਆ ਜਾਵੇਗਾ ਦੀਪ ਮਠਾਰੂ ਦੀਆਂ ਵੀਡੀਓ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀ ਹੁੰਦੀਆਂ ਨੇ ਤੇ ਉਹ ਇੱਕ ਸੋਸ਼ਲ ਮੀਡੀਆ ਸਟਾਰ ਨੇ ਯੂ ਟਿਊਬ ਤੋਂ ਉਨ੍ਹਾਂ ਨੇ ਆਪਣੀ ਪਹਿਚਾਣ ਬਣਾਈ ਹੈ ਪੂਰੇ ਪਰਿਵਾਰ ਵੱਲੋਂ ਯੂਟਿਊਬ ਤੇ ਬਲੌਗ ਪਾਏ ਜਾਂਦੇ

ਜਿਸ ਦੇ ਵਿਚ ਉਨ੍ਹਾਂ ਦਾ ਸਾਰਾ ਪਰਿਵਾਰ ਸ਼ਾਮਲ ਹੁੰਦਾ ਹੈ ਗ਼ਰੀਬੀ ਤੋਂ ਲੈ ਕੇ ਅਮੀਰੀ ਤਕ ਦਾ ਸਫ਼ਰ ਉਨ੍ਹਾਂ ਦੇ ਵੱਲੋਂ ਤੈਅ ਕੀਤਾ ਗਿਆ ਹੈ ਅੱਜ ਜਦੋਂ ਉਨ੍ਹਾਂ ਨੂੰ ਪਿਆਰ ਵਿੱਚ ਧੋਖਾ ਮਿਲਦਾ ਹੈ ਉਸ ਵੱਲੋਂ ਜਰਿਆ ਨਹੀਂ ਜਾਂਦਾ ਤੇ ਜ਼ਹਿਰੀਲੀ ਦਵਾਈ ਖਾ ਲਈ ਜਾਂਦੀ ਹੈ ਉਨ੍ਹਾਂ ਦੀ ਮਾਤਾ ਨੇ ਦੱਸਿਆ ਕਿਵੇਂ ਉਨ੍ਹਾਂ ਦੇ ਵੱਲੋਂ ਟਰੱਕ ਦੇ ਵਿੱਚ ਗੋ ਲੀਆਂ ਕੱਟੀਆਂ ਜਾਂਦੀਆਂ ਉਸ ਨੂੰ ਉਹ ਖਾ ਜਾਂਦਾ ਅਤੇ ਮਾਤਾ ਵੱਲੋਂ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ

ਉਸਦੇ ਦੇਖਦੇ ਦੇਖਦੇ ਉਹ ਗੋ ਲੀਆਂ ਖਾ ਲੈਂਦਾ ਹੈ ਤੇ ਦੇਖਦੇ ਦੇਖਦੇ ਉਸ ਦੀ ਹਾਲਤ ਬਹੁਤ ਖ਼ਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਬਟਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ ਤੇ ਉੱਠਣ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਵੱਲੋਂ ਵੀ ਉਨ੍ਹਾਂ ਦੀ ਸਥਿਤੀ ਠੀਕ ਦੱਸੀ ਜਾ ਰਹੀ ਹੈ

Leave a Reply

Your email address will not be published.