ਛੋਟੇ ਭਰਾ ਨੇ ਮਾਰਤਾ ਵੱਡਾ ਭਰਾ ਭਰਜਾਈ ਨੇ ਵੀ ਨਹੀਂ ਬਖ਼ਸ਼ਿਆ

Uncategorized

ਤਰਨਤਾਰਨ ਦੇ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਬੋਦਲ ਕੀੜੀ ਵਿਖੇ ਭਰਾ ਅਤੇ ਭਰਜਾਈ ਵੱਲੋਂ ਮਿਲ ਕੇ ਆਪਣੇ ਹੀ ਭਰਾ ਦਾ ਕ ਤ ਲ ਕਰ ਦਿੱਤਾ ਗਿਆ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਨਿਰਵੈਰ ਪੁੱਤਰ ਰੌਣਕੀ ਰਾਮ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਨ੍ਹਾਂ ਦੇ ਪਤੀ ਨਿਰਭੈ ਸਿੰਘ ਦਾ ਝ ਗ ੜਾ ਆਪਣੇ ਸਕੇ ਭਰਾ ਜਗਰੂਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਨਾਲ ਹੋ ਗਿਆ ਸੀ

ਜਿਸ ਦੌਰਾਨ ਜ਼ਖ਼ਮੀ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਉਸਦੀ ਮੌ ਤ ਹੋ ਗਈ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਕੋਲ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾ ਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਹਰਜੀਤ ਕੌਰ ਖ਼ਿਲਾਫ਼ ਕ ਤ ਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ

ਤਾਂ ਉੱਥੇ ਪੀਡ਼ਤ ਪਰਿਵਾਰ ਨੇ ਦੱਸਿਆ ਕਿ ਮੇਰੇ ਪਿਤਾ ਦਾ ਨਾਂ ਨਿਰਭੈ ਸਿੰਘ ਸੀ ਮੇਰੇ ਦਾਦੇ ਨੇ ਮਰ ਵਾਇਆ ਸੀ ਆਪਣੇ ਛੋਟੇ ਭਰਾ ਕੋਲੋਂ ਵੱਡੇ ਭਰਾ ਕੋਲੋਂ ਮਰ ਵਾਇਆ ਮੇਰਾ ਪਿਓ ਤਾਂ ਬੱਕਰੀਆਂ ਚਾਰਦਾ ਸੀ ਤੇ ਇੱਕ ਮੇਰੇ ਪਿਓ ਨਾਲੋਂ ਦਾਦਾ ਲੜਿਆ ਤੇ ਇਕ ਮੇਰੇ ਚਾਚੇ ਨੇ ਤੇ ਇਨ੍ਹਾਂ ਨੇ ਹੀ ਮੇਰੇ ਪਿਓ ਨੂੰ ਮਾ ਰਿਆ ਹੈ

ਸਾਨੂੰ ਇਨਸਾਫ ਚਾਹੀਦਾ ਹੈ ਤਾਂ ਉਥੇ ਹੀ ਇਕ ਵਿਅਕਤੀ ਨੇ ਦੱਸਿਆ ਕਿ ਮੇਰਾ ਇਹ ਸਾਢੂ ਸੀਗਾ ਤੇ ਸਾਨੂੰ ਸਵੇਰੇ ਪਤਾ ਲੱਗੇ ਕਿ ਇਹ ਤਿੰਨੇ ਪਿਉ ਪੁੱਤ ਆਪਸ ਚ ਕੱਲ੍ਹ ਲ ੜੇਗਾ ਕੀ ਛੋਟੇ ਭਰਾ ਨੇ ਇਸ ਨੂੰ ਇੱਟਾਂ ਮਾਰ ਮਾਰ ਮਾ ਰਤਾ ਤੇ ਨਿੱਕੇ ਭਰਾ ਅਤੇ ਉਸ ਦੀ ਘਰਵਾਲੀ ਤੇ ਪਰਚਾ ਹੋਣਾ ਚਾਹੀਦਾ ਹੈ

Leave a Reply

Your email address will not be published.