ਇਸ ਨੌਜਵਾਨ ਨੇ ਲੱਦਾਖ ਦੇ ਪਹਾੜਾਂ ਤੇ ਚੜ੍ਹ ਕੇ ਸਰਦਾਰੀ ਲਈ ਜੋ ਕੀਤਾ ਉਹ ਦੇਖ ਗੋਰੇ ਵੀ ਮਾਰਨ ਛਾਲਾ

Uncategorized

ਇਕ ਪੀੜਤ ਸੋਸ਼ਲ ਮੀਡੀਆ ਉੱਪਰ ਬਹੁਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਨੌਜਵਾਨ ਜੋ ਹੈ ਉਹ ਲੱਦਾਖ ਦੇ ਪਹਾੜਾਂ ਉੱਪਰ ਚੜ੍ਹ ਕੇ ਉੱਥੇ ਉਹ ਆਪਣੇ ਸਿਰ ਉਪਰ ਦਸਤਾਰ ਸਜਾ ਰਿਹਾ ਹੈ ਤੇ ਵੀਡੀਓ ਵੀ ਖੁਦ ਬਣਾਉਂਦਾ ਹੈ ਇੱਥੇ ਵੀਡੀਓ ਨੂੰ ਖ਼ੁਦ ਹੀ ਵਾਇਰਲ ਕਰਦਾ ਹੈ ਇਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਸ਼ੇਅਰ ਕੀਤਾ ਗਿਆ ਹੈ ਹਰ ਕੋਈ ਸਲਾਮ ਕਰ ਰਿਹਾ ਹੈ ਤਾਂ ਹਰ ਕੋਈ ਕਹਿ ਰਿਹਾ ਹੈ

ਕਿ ਇਹ ਨੌਜਵਾਨ ਦਸਤਾਰ ਦੀ ਕੀਮਤ ਨੂੰ ਸਮਝਦਾ ਪਿਆ ਹੈ ਤਾਂ ਗੱਲ ਕੀਤੀ ਜਾਵੇ ਤਾਂ ਇਸ ਨੌਜਵਾਨ ਵੱਲੋਂ ਇਕ ਨਵਾਂ ਰਿਕਾਰਡ ਬਣਾ ਦਿੱਤਾ ਗਿਆ ਹੈ ਇਸ ਨੇ ਸਾਰੀ ਤੋਂ ਉੱਚੀ ਪਹਾੜੀ ਉੱਪਰ ਚੜ੍ਹ ਕੇ ਇਸ ਨੌਜਵਾਨ ਦਸਤਾਰ ਜੋ ਹੈ ਸਜਾਈ ਹੈ ਨੌਜਵਾਨ ਦਾ ਨਾਮ ਆਰ ਜੇ ਹੈਪੀ ਦੱਸਿਆ ਜਾ ਰਿਹਾ ਹੈ ਜੋ ਕਿ ਲੱਦਾਖ ਦੇ ਸਭ ਤੋਂ ਉੱਚੇ ਪਹਾੜਾਂ ਦੀ ਚੋਟੀ ਤੇ ਚੜ੍ਹ ਕੇ ਦਸਤਾਰ ਸਿਰ ਤੇ ਸਜਾਉਂਦਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ

ਕਿ ਨੌਜਵਾਨ ਨੇ ਪਹਾੜ ਦੀ ਚੋਟੀ ਦੇ ਉਪਰ ਕਾਇਮ ਕੀਤੀ ਹੈ ਸਰਦਾਰੀ ਦੇਖੋ ਕਿ ਮਿਸ਼ਨ ਨੌਜਵਾਨ ਨੇ ਲੱਦਾਖ ਦੇ ਮਾਊਂਟੇਨ ਤੇ ਚੜ੍ਹਕੇ ਨੌਜਵਾਨ ਨੇ ਸਿਰ ਤੇ ਦਸਤਾਰ ਸਜਾਇਆ ਹੈ ਹਰ ਪਾਸੇ ਵੀਡੀਓ ਸ਼ੇਅਰ ਹੋ ਰਹੀ ਅਤੇ ਲੋਕ ਸਲਾਮ ਕਰ ਰਹੇ ਨੇ ਇਸ ਨੌਜਵਾਨ ਨੂੰ ਤੇ ਇਸ ਨੌਜਵਾਨ ਦਾ ਨਾਮ ਆਰ ਜੇ ਹੈਪੀ ਦੱਸਿਆ ਜਾ ਰਿਹਾ ਹੈ ਇਸ਼ ਨੇ ਖ਼ੁਦ ਹੀ ਪਹਾੜੀ ਉੱਪਰ ਚੜ੍ਹ ਕੇ ਪਹਿਲਾਂ ਦਸਤਾਰ ਸਿਰ ਉਪਰ ਸਜਾਇਆ ਫਿਰ ਉਸ ਵੀਡੀਓ ਨੂੰ ਬਣਾ ਕੇ ਸ਼ੇਅਰ ਕਰ ਦਿੱਤਾ ਗਿਆ

ਇਸ ਨੇ ਰਿਕਾਰਡ ਵੀ ਬਣਾ ਦਿੱਤਾ ਹੈ ਕਿ ਦੁਨੀਆ ਦੀ ਸਭ ਤੋਂ ਦੂਜੀ ਉੱਚੀ ਪਹਾੜੀ ਉੱਪਰ ਇਹ ਨੌਜਵਾਨ ਗਿਆ ਹੈ ਤੇ ਲੋਕ ਇਸ ਦੀ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ ਅਤੇ ਤਾਰੀਫ਼ ਕਰ ਰਹਿਣ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਰਹੇ ਹਨ

Leave a Reply

Your email address will not be published.