ਮੁੱਖ ਮੰਤਰੀ ਚੰਨੀ ਨੂੰ ਸਿਰਫ਼ ਦਲਿਤ ਕਹਿਣ ਤੇ ਕਿਉਂ ਭੜਕ ਗਈ ਜਨਤਾ

Uncategorized

ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਨੇ ਜਿਵੇਂ ਹੀ ਉਨ੍ਹਾਂ ਨੇ ਅਹੁਦਾ ਸਾਂਭਿਆ ਬਹੁਤ ਸਾਰੇ ਲੋਕ ਉਨ੍ਹਾਂ ਦੇ ਹੱਕ ਦੇ ਵਿੱਚ ਵੀ ਆ ਗਏ ਨੇ ਚਾਹੇ ਉਹ ਖ਼ਬਰਾਂ ਹੋਣ ਚਾਹੇ ਉਹ ਲੀਡਰਸ਼ਿਪ ਹੋਵੇ ਸਾਰੇ ਇੱਕੋ ਗੱਲ ਹੀ ਕਹਿ ਰਹੇ ਨੇ ਕੀ ਇਸ ਵਾਰ ਦਲਿਤ ਨੂੰ ਜੋ ਹੈ ਮੌਕਾ ਦਿੱਤਾ ਗਿਆ ਹੈ ਦਲਿਤ ਨੂੰ ਸੀਐਮ ਬਣਾਇਆ ਗਿਆ ਹੈ ਹਾਲਾਂਕਿ ਉਨ੍ਹਾਂ ਦੇ ਨਾਮ ਦੇ ਪਿੱਛੇ ਹੋਰ ਕੁਝ ਵੀ ਨਹੀਂ ਲਗਾਇਆ ਜਾ ਰਿਹਾ ਸਿਰਫ਼ ਇਹੀ ਕਿਹਾ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਜੋ ਦਲਿਤ ਨੇ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ

ਇਹ ਸਵਾਲ ਖਡ਼੍ਹੇ ਹੋ ਗਏ ਲੋਕ ਸੋਸ਼ਲ ਮੀਡੀਆ ਉੱਪਰ ਸਵਾਲ ਚੁੱਕ ਰਹੇ ਜਿਸ ਬੰਦੇ ਨੂੰ ਜ਼ਿਆਦਾ ਐਜੂਕੇਸ਼ਨ ਹੈ ਜੋ ਬੰਦੇ ਐੱਮ ਐੱਲ ਏ ਰਹਿ ਚੁੱਕੇ ਐਮਸੀ ਰਹਿ ਚੁੱਕਿਆ ਹੈ ਕੀ ਉਸ ਦੀ ਕਾਬਲੀਅਤ ਨੂੰ ਨਹੀਂ ਦੇਖਣਾ ਚਾਹੀਦਾ ਕੀ ਉਸ ਦੀ ਕਾਬਲੀਅਤ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਜੇਕਰ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੀ ਦੋ ਵਾਰ ਐਮਪੀ ਰਹਿ ਚੁੱਕੇ ਹਨ ਤਿੰਨ ਵਾਰ ਐਮ ਐਲ ਏ ਰਹਿ ਚੁੱਕੇ ਹਨ

ਤੇ ਇੱਕ ਵਾਰ ਉਹ ਆਜ਼ਾਦ ਉਮੀਦਵਾਰ ਵੀ ਜਿੱਤ ਚੁੱਕੇ ਨੇ ਤੇ ਉਹ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਵੀ ਰਹੇ ਨੇ ਤੇ ਇਸ ਤੋਂ ਇਲਾਵਾ ਨਾਲ ਬਹੁਤ ਸਾਰੇ ਮੌਕਿਆਂ ਤੇ ਅਜਿਹੇ ਕੰਮ ਕੀਤੇ ਹਨ ਜਿਸ ਕਾਰਨ ਉਨ੍ਹਾਂ ਦੀ ਬਹੁਤ ਸਾਰੀ ਤਾਰੀਫ ਵੀ ਹੋ ਰਹੀ ਹੈ ਤਕਨੀਕੀ ਮੰਤਰੀ ਵਿਰੋਧੀ ਧਿਰ ਨੇਤਾ ਜੋ ਹੈ ਚਰਨਜੀਤ ਸਿੰਘ ਚੰਨੀ ਰਹੇ ਇਸ ਤੋਂ ਇਲਾਵਾ ਅਨਪੜ੍ਹ ਸਿਆਸਤਦਾਨਾਂ ਤੋਂ ਕਈ ਦਰਜ ਉਪਰ ਪੰਜਾਬ ਜੂਨੀਅਰ ਤੋਂ ਉਨ੍ਹਾਂ ਨੇ ਐਲਐਲਬੀ ਪਾਸ ਕੀਤੀ ਹੈ ਇਸ ਤੋਂ ਇਲਾਵਾ ਐਮ ਏ ਵੀ ਕੀਤੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.