ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਨਹੀਂ ਮੰਨਦੇ ਸਰਕਾਰੀ ਮੁਲਾਜ਼ਮ

Uncategorized

ਸਰਕਾਰੀ ਦਫਤਰਾਂ ਚ ਅਨੁਸ਼ਾਸਨ ਲਿਆਉਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਸਰਕਾਰੀ ਅਧਿਕਾਰੀ ਕਰਮਚਾਰੀ ਨੂੰ ਸਵੇਰੇ ਨੌੰ ਵਜੇ ਦਫਤਰਾਂ ਚ ਆਉਣ ਦੀ ਹਦਾਇਤ ਕੀਤੀ ਸੀ ਅਜਿਹੇ ਚ ਅੱਜ ਜਦੋਂ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਿਐਲਟੀ ਚੈੱਕ ਕੀਤਾ ਗਿਆ ਤਾਂ ਅਲੱਗ ਅਲੱਗ ਵਿਭਾਗਾਂ ਦੇ ਕਈ ਅਧਿਕਾਰੀ ਅਤੇ ਮੁਲਾਜ਼ਮ ਆਪਣੀਆਂ ਕੁਰਸੀਆਂ ਤੇ ਨਜ਼ਰ ਵੀ ਨਹੀਂ ਆਏ ਕਈ ਮੁਲਜ਼ਮਾਂ ਦੇ ਦਫਤਰਾਂ ਨੂੰ ਤਾਲੇ ਲੱਗੇ ਹੋਏ ਦਿਖਾਈ ਦਿੱਤੇ

ਲੋਕ ਵੀ ਦਫਤਰੋਂ ਬਾਹਰ ਬੈਠੇ ਖੱਜਲ ਖੁਆਰ ਹੁੰਦੇ ਸਾਬਤ ਦਿਖਾਈ ਦਿੱਤੇ ਉਹਨੇ ਇਲਜ਼ਾਮ ਲਗਾਏ ਹਨ ਲੰਮੇ ਸਮੇਂ ਤੋਂ ਪਟਵਾਰੀ ਅਤੇ ਕਾਨੂੰਗੋ ਦੇ ਦਫ਼ਤਰ ਅੱਗੇ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਨੇ ਪਰ ਕੋਈ ਵੀ ਮੁਲਾਜ਼ਮ ਦਫ਼ਤਰ ਕੋਈ ਵੀ ਨਹੀਂ ਪਹੁੰਚੀ ਤਾਂ ਉੱਥੇ ਲੋਕਾਂ ਨੇ ਦੱਸਿਆ ਕਿ ਸਾਨੂੰ ਡੇਢ ਦੋ ਘੰਟੇ ਹੋਗੇ ਬੈਠਿਆਂ ਨੂੰ ਹਾਲੇ ਤੱਕ ਕੋਈ ਵੀ ਮੁਲਾਜ਼ਮ ਨਹੀਂ ਆਇਆ

ਤੇ ਸਾਡਾ ਪਿੰਡ ਵੀਹ ਕਿਲੋਮੀਟਰ ਦੂਰ ਹੈ ਇੱਥੋਂ ਤੇ ਇੱਥੇ ਹੋਰ ਬਹੁਤ ਸਾਰੇ ਬੰਦੇ ਆਏ ਬੈਠ ਕੇ ਅੱਕ ਕੇ ਮੁੜ ਗਏ ਹਾਲੇ ਤੱਕ ਇਥੇ ਕੋਈ ਵੀ ਨਹੀਂ ਹੈ ਇਥੇ ਦੋ ਪੱਤਰਕਾਰ ਵੱਲੋਂ ਮੁਲਾਜ਼ਮਾਂ ਦੇ ਸੇਵਾਦਾਰਾਂ ਨਾਲ ਗੱਲ ਕੀਤੀ ਤਾਂ ਕਿਤੇ ਨੇ ਕਿਤੇ ਉਹ ਆਪਣੇ ਮੁਲਾਜ਼ਮਾਂ ਨੂੰ ਬਚਾਉਂਦੇ ਹੋਏ ਸਾਬਕਾ ਹੋਏ ਨਜ਼ਰ ਆਏ ਇਹ ਖਬਰ ਤੁਹਾਡੇ ਨਾਲ ਅੱਗੇ ਸੇਅਰ ਕਰ ਰਹੇ ਹਾ ਸਿਰਫ ਇਹ ਖਬਰ ਵਿਡਿੳ ਦੇ ਆਧਾਰ ਤੇ ਬਣਾਈ ਗਈ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.