ਰੰਗ ਰਲੀਆਂ ਦਾ ਅੱਡਾ ਸੀ ਹੋਟਲ ਸਟਾਫ

Uncategorized

ਪੰਜਾਬ ਪੁਲੀਸ ਹਰ ਤੀਜੇ ਦਿਨ ਕੋਈ ਨਾ ਕੋਈ ਹੋਟਲ ਰੈਸਟੋਰੈਂਟ ਵਿਚ ਛਾਪੇ ਮਾਰੀ ਕਰ ਕੇ ਕੁੜੀਆਂ ਤੇ ਮੁੰਡਿਆਂ ਦੇ ਗਿਰੋਹ ਤੇ ਕਾਬੂ ਪਾ ਹੀ ਲੈਂਦੀ ਹੈ ਇਕ ਵਾਰ ਫਿਰ ਤੋਂ ਬਟਾਲਾ ਦੀ ਪੁਲਸ ਦੇ ਹੱਥ ਅੱਠ ਜੋੜਿਆਂ ਦਾ ਗਿਰੋਹ ਕਾਬੂ ਆਏ ਤੁਹਾਨੂੰ ਦੱਸ ਦਈਏ ਕਿ ਇਹ ਮੁੰਡੇ ਕੁੜੀਆਂ ਬਟਾਲਾ ਦੇ ਡੇਰਾ ਰੋਡ ਤੇ ਬਣੇ ਹੋਟਲ ਸਟਾਰ ਵਿੱਚ ਰੁਕੇ ਹੋਏ ਸਨ ਜਿੱਥੇ ਪੰਜਾਬ ਪੁਲੀਸ ਦੇ ਐਸਐਚਓ ਅਮਰੀਕ ਸਿੰਘ ਨੂੰ ਸੂਚਨਾ ਮਿਲੀ ਸੀ

ਕਿ ਡੇਰਾ ਰੋਡ ਤੇ ਬਣੇ ਸਟਾਰ ਹੋਟਲ ਵਿਚ ਕੁਝ ਗਲਤ ਕੰਮ ਚੱਲ ਰਿਹਾ ਹੈ ਇਸੇ ਸੂਚਨਾ ਦੇ ਆਧਾਰ ਤੇ ਐਸਐਚਓ ਨੇ ਆਪਣੀ ਪੂਰੀ ਟੀਮ ਸਮੇਤ ਹੋਟਲ ਵਿਚ ਛਾਪੇ ਮਾਰੀ ਕੀਤੀ ਜਿਸ ਦੌਰਾਨ ਉਨ੍ਹਾਂ ਕੁੜੀਆਂ ਤੇ ਮੁੰਡਿਆਂ ਦੇ ਅੱਠ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਫੜਿਆ ਏ ਪੁਲਸ ਪ੍ਰਸ਼ਾਸਨ ਨੇ ਦੱਸਿਆ ਕਿ ਸਟਾਰ ਹੋਟਲ ਹੈ ਡੇਰਾ ਰੋਡ ਤੇ ਸਾਡੇ ਕੋਲੋਂ ਉਸ ਦੇ ਇਨਫਰਮੇਸ਼ਨ ਸੀ ਅਸੀਂ ਵੀ ਚੈੱਕ ਕਰ ਰਹੇ ਹਾਂ ਤੇ ਉਸ ਦੇ ਸੰਬੰਧ ਵਿਚ ਅਸੀਂ ਗਏ ਸੀ

ਇੱਥੇ ਗੈਰਕਾਨੂੰਨੀ ਲੜਕੇ ਲੜਕੀਆਂ ਦਾ ਚੱਲ ਰਿਹਾ ਸੀ ਤੇ ਲੜਕੇ ਲੜਕੀਆਂ ਨੇ ਅਸੀ ਉਨ੍ਹਾਂ ਨੂੰ ਵੈਰੀਫਾਈ ਕਰ ਰਹੇ ਹਾਂ ਜੇਕਰ ਗਲਤ ਹੋਣਗੇ ਸੀ ਕਾਰਵਾਈ ਕਰਾਂਗੇ ਲਗਪਗ ਅੱਠ ਦੇ ਕਰੀਬ ਜੋੜੇ ਨੇ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਸਾਰੇ ਆਪਣੇ ਆਪਣੇ ਰੋਮ ਵਿਚ ਸੀ ਅਸੀਂ ਇਨਫਰਮੇਸ਼ਨ ਇਕੱਠੀ ਕਰ ਰਹੇ ਕਿ ਇਹ ਪ੍ਰੇਮੀ ਜੋੜੇ ਨੇ ਆਪਸੀ ਸਹਿਮਤੀ ਨਾਲ ਆਏ ਨੇ ਜਾਂ ਜਾਂ ਕੋਈ ਗਲਤ ਤਰੀਕੇ ਨਾਲ ਹੋਇਆ ਹੈ ਇਹ ਦੇਖ ਰਹੇ ਹਾਂ ਉਮਰ ਵਿੱਚ ਸਾਰੇ ਬਾਲਕ ਨੇ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.