ਅਜੇ ਵਿਆਹ ਨੂੰ ਹੋਏ ਸੀ ਕੁਝ ਦਿਨ ਫਿਰ ਘਰ ਵਾਲੇ ਦੀ ਥਾਂ ਆਈ ਲਾਸ਼

Uncategorized

ਖਬਰ ਅੰਮ੍ਰਿਤਸਰ ਦੇ ਗੋਲਡਨ ਗੇਟ ਚ ਚੂੜਾ ਪਾਈ ਉੱਚੀ ਉੱਚੀ ਕੀਰਨੇ ਪਾਉਣ ਵਾਲੀ ਇਸ ਕੁੜੀ ਦਾ ਨਾਂ ਰੇਣੂ ਓਹ ਰੇਣੂ ਜਿਸ ਦੇ ਹੱਥਾਂ ਦੀ ਮਹਿੰਦੀ ਵੀ ਅਜੇ ਫਿੱਕੀ ਨਹੀਂ ਸੀ ਪਈ ਉਹ ਚੋਂ ਚੂੜਾ ਵੀ ਨਹੀ ਲਾਇਆ ਇਸ ਬੱਸ ਦਾ ਡਰਾਈਵਰ ਨੇ ਇਸ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਗਿਆ ਅਸਲ ਚ ਹਾਲੋਂ ਬੇਹਾਲ ਹੋਈ ਸੜਕ ਦੇ ਸ਼ਰ੍ਹੇਆਮ ਬੈਠੀ ਇਹ ਧਾਹਾਂ ਮਾਰ ਮਾਰ ਰੋ ਰਹੀ ਰੇਣੂ ਨੂੰ ਜਦੋਂ ਲੋਕਾਂ ਨੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਕਿ ਨਵ ਵਿਆਹੀ ਕੁੜੀ ਸੜਕ ਦੇ ਵਿਚਕਾਰ ਬੈਠ ਕੇ ਧਾਹਾਂ ਕਿਉਂ ਮਰ ਰਹੀ ਹੈ

ਅਸਮਾਨ ਛਲਣੀ ਕਰਦੀ ਜਦੋਂ ਨੇੜੇ ਜਾ ਕੇ ਸਾਰਾ ਮਾਮਲਾ ਸਮਝ ਆਇਆ ਤਾਂ ਰਾਹਗੀਰਾਂ ਦੀਆਂ ਧਾਹਾਂ ਨਿਕਲ ਗਈਆਂ ਜਿਸ ਕਾਰਨ ਉਹ ਘਰ ਆਉਣ ਕਰ ਰਹੀ ਸੀ ਇਹ ਸੜਕ ਤੇ ਲਾ ਸ਼ ਬਣ ਕੇ ਪਿਆ ਸੀ ਤਾਂ ਪੁਲਸ ਪ੍ਰਸ਼ਾਸਨ ਦੱਸਿਆ ਕਿ ਪੀਆਰਟੀਸੀ ਵਾਲਿਆਂ ਦੀ ਬੱਸ ਹੈਗੀ ਸੀ ਜਿਸ ਵਿਚ ਲੜਕਾ ਵੱਜਿਆ ਤੇ ਉਸ ਦੀ ਡੈੱਥ ਹੋ ਗਈ ਹੈ ਲਵਪ੍ਰੀਤ ਦਾ ਨਾਮ ਲੜਕੇ ਦਾ ਤੇ ਅਸੀਂ ਐਫਆਈਆਰ ਦਰਜ ਕਰਨ ਲੱਗਿਆ ਸਾਨੂੰ ਜਾਣਕਾਰੀ ਮਿਲੀ ਹੈ

ਕਿ ਮੋਟਰਸਾਈਕਲ ਤੇ ਸਾਈਕਲ ਵਾਲੇ ਦੀ ਟੱਕਰ ਲੱਗ ਗਈ ਸੀ ਉਨ੍ਹਾਂ ਨੂੰ ਬਚਾਉਣ ਆਇਆ ਤਾਂ ਉਸ ਦੀ ਬੱਸ ਨਾਲ ਟੱਕਰ ਲੱਗ ਗਈ ਤੇ ਇਸੇ ਕਰਕੇ ਉਸ ਉੱਪਰ ਐੱਫਆਈਆਰ ਦਰਜ ਕਰਨ ਲੱਗੇ ਹਾਂ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਹੱਸਦਾ ਵੱਸਦਾ ਪਰਿਵਾਰ ਮਿੰਟਾਂ ਵਿਚ ਤਬਾਹ ਕਰ ਦੇਣ ਬਾਲੇ ਨੂੰ ਡਰਾਈਵਰ ਨੂੰ ਪੁਲਿਸ ਕਿਹੋ ਜਿਹੀ ਸਜ਼ਾ ਅਦਾਲਤ ਤੋਂ ਦਿਵਾਉਂਦੀ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.