ਗੱਡੀ ਦੀ ਪੇਮੈਂਟ ਨੂੰ ਲੈ ਕੇ ਖੱਪ ਗਿਆ ਮਾਹੌਲ

Uncategorized

ਬਦ ਮਾਸ਼ਾਂ ਦੇ ਹੌਸਲੇ ਬੁਲੰਦ ਨੇ ਤੇ ਗੁੰਡਾ ਗਰਦੀ ਇਸ ਸਮੇਂ ਪੰਜਾਬ ਦੇ ਵਿੱਚ ਸਿਖਰਾਂ ਤੇ ਪਹੁੰਚੀ ਹੋਈ ਹੈ ਦਿਨ ਦਿਹਾੜੇ ਠਾਹ ਠਾਹ ਹੋ ਜਾਂਦੀ ਐ ਤੇ ਬਾਰੇ ਚਾਹੁੰਦੇ ਨੇ ਅਨੇਕਾਂ ਨੌਜਵਾਨ ਤੇ ਉੱਜੜਦੇ ਨੇ ਕਈ ਘਰ ਬੀਤੀ ਰਾਤ ਬਟਾਲਾ ਦੇ ਗੁਰੂ ਨਾਨਕ ਨਗਰ ਦੇ ਵਿਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧੜਿਆਂ ਦੇ ਵਿਚਕਾਰ ਇਸ ਕਦਰ ਤਕਰਾਰ ਹੋਈ ਕੀ ਇੱਕ ਦੋਸਤਾਂ ਨੇ ਗੁੱਸੇ ਵਿੱਚ ਆ ਕੇ ਫਾਇਰਿੰਗ ਕਰ ਦਿੱਤੀ ਇਸ ਫਾਇਰਿੰਗ ਦੌਰਾਨ ਦੂਜੀ ਧਿਰ ਦੇ ਗੋ ਲੀ ਤਾਂ ਨਹੀਂ ਲੱਗੀ

ਪਰ ਜਿਹੜਾ ਨੌਜਵਾਨ ਇਸ ਝ ਗ ੜੇ ਨੂੰ ਛੁਡਾਉਣ ਦੇ ਲਈ ਅੱਗੇ ਹੋਏ ਉਸ ਨੌਜਵਾਨ ਦੀ ਗੋ ਲੀ ਲੱਗੀ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਤੇ ਉਸ ਦੀ ਹਾਲਤ ਨੂੰ ਗੰਭੀਰ ਤੇ ਇੱਥੇ ਹੋਏ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਉਸ ਨੂੰ ਰੈਫਰ ਕਰ ਦਿੱਤਾ ਹੈ ਉਸ ਦੇ ਰਹਿਣ ਵਾਲੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਗੱਡੀ ਦੀ ਪੇਮੈਂਟ ਦੇ ਪੈਸਿਆਂ ਨੂੰ ਲੈ ਕੇ ਲੈਣ ਦੇਣ ਨੌਜਵਾਨ ਨਾਲ ਚੱਲ ਰਿਹਾ ਸੀ ਤੇ ਦੇਰ ਰਾਤ ਉਸ ਨੌਜਵਾਨ ਦੇ ਵੱਲੋਂ

ਉਨ੍ਹਾਂ ਨੂੰ ਗੁਰੂ ਨਾਨਕ ਸਕੂਲ ਦੇ ਨੇੜੇ ਬੁਲਾਇਆ ਗਿਆ ਜਿੱਥੇ ਉਹ ਅਤੇ ਉਸ ਦੇ ਨਾਲ ਉਸ ਦਾ ਸਾਥੀ ਸ਼ੰਕਰ ਪਹੁੰਚਿਆ ਇਹ ਪਹਿਲਾਂ ਤੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਕਰਾਰ ਹੋਈ ਇਸ ਵਿਚਾਲੇ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਤੇ ਜਦੋਂ ਸ਼ੰਕਰ ਨੇ ਉਸ ਝ ਗ ੜੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਦੂਜੀ ਧਿਰ ਦੇ ਪ੍ਰੀਤ ਵੱਲੋਂ ਗੋ ਲੀ ਚਲਾ ਦਿੱਤੀ ਗਈ ਇਸ ਕਰਕੇ ਸ਼ੰਕਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.