ਹਰਚਰਨ ਦੇ ਜਾਣ ਤੋਂ ਬਾਅਦ ਕੁੜੀ ਦਾ ਵੀ ਹੈ ਰੋ ਰੋ ਬੁਰਾ ਹਾਲ

Uncategorized

ਇਸ ਖਬਰ ਦੇ ਵਿੱਚ ਹਰਚਰਨ ਸਿੰਘ ਦੀ ਗੱਲ ਕਰਾਂਗੇ ਕਿ ਆਖ਼ਰ ਹਰਚਰਨ ਦਾ ਮਾਮਲਾ ਕਿੱਥੇ ਤਕ ਪਹੁੰਚਾ ਹੈ ਨਾਲ ਉਸ ਕੁੜੀ ਦੀ ਗੱਲ ਕਰਾਂਗੇ ਜਿਹੜੀ ਕੁੜੀ ਪਿੱਛੇ ਹਰਚਰਨ ਸਿੰਘ ਦੇ ਨਾਲ ਇਹ ਹਾਦਸਾ ਹੋਇਆ ਹਰਚਰਨ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਦੱਸਾਂਗੇ ਕਿ ਆਖ਼ਰ ਕੁੜੀ ਕਿੱਥੇ ਅਤੇ ਕਿਸ ਹਾਲਤ ਵਿੱਚ ਇਸ ਤੋਂ ਇਲਾਵਾ ਉਸ ਦੇ ਚਾਚਿਆਂ ਦੀ ਗੱਲ ਕਰਾਂਗੇ ਕਿ ਪਰਚੇ ਦੇ ਵਿੱਚ ਨਾਮ ਪੈਣ ਦੇ ਬਾਵਜੂਦ ਉਨ੍ਹਾਂ ਨੂੰ ਪੁਲਸ ਕਿਉਂ ਗ੍ਰਿਫ਼ ਤਾਰ ਨਹੀਂ ਕਰ ਰਹੀ

ਉਸ ਭੈਣ ਦੀ ਗੱਲਬਾਤ ਵੀ ਸੁਣਾਇਆ ਕਿ ਆਖਰ ਹਰਚਰਨ ਬਾਰੇ ਉਸ ਨੇ ਕੁਝ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਆਖੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵਿੱਚੋਂ ਵੀ ਹੰਝੂ ਆਉਣੇ ਲਾਜ਼ਮੀ ਨੇ ਸਭ ਤੋਂ ਪਹਿਲਾਂ ਉਸ ਕੁੜੀ ਦੀ ਗੱਲ ਕਰ ਲੈਨੇ ਆਂ ਅੱਜ ਜਿਹੜੀ ਕੁੜੀ ਪਿੱਛੇ ਹਰਚਰਨ ਇਸ ਦੁਨੀਆਂ ਤੋਂ ਚਲਾ ਗਿਆ ਅਤੇ ਹਰ ਚਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਉਨ੍ਹਾਂ ਲੋਕਾ ਤੋਂ ਇਹ ਆਵਾਜ਼ ਉੱਠਣ ਲੱਗੀ ਹੈ ਕਿ ਕੁੜੀ ਦੇ ਚਾਚੇ ਨੂੰ ਜਲਦੀ ਤੋਂ ਜਲਦੀ ਗ੍ਰਿਫ ਤਾਰ ਕੀਤਾ ਜਾਵੇ

ਇਸ ਦੀ ਗੱਲ ਆਪਾਂ ਅੱਗੇ ਕਰਾਂਗੇ ਪਹਿਲਾਂ ਕੁੜੀ ਦੀ ਗੱਲ ਕਰ ਲਈਏ ਕਿ ਆਖ਼ਰ ਕੁੜੀ ਕਿੱਥੇ ਹੈ ਅਤੇ ਕੁੜੀ ਕਿਸ ਹਾਲਤ ਵਿੱਚ ਦੋਸਤੋ ਆਪਣੇ ਯੂਪੀ ਵਾਲੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਿਸ ਦਿਨ ਇਹ ਹਾਦਸਾ ਹੋਇਆ ਹੈ ਹਰਚਰਨ ਦੇ ਨਾਲ ਉਸ ਦਿਨ ਤੋਂ ਬਾਅਦ ਜੋ ਕੁੜੀ ਦੀ ਹਾਲਤ ਵੀ ਕੋਈ ਜ਼ਿਆਦਾ ਠੀਕ ਨਹੀਂ ਹੈ ਕੁੜੀ ਵੀ ਓਸ ਦਿਨ ਤੋਂ ਰੋਟੀ ਟੁੱਕ ਘੱਟ ਖਾ ਰਹੀ ਹੈ ਅਤੇ ਕੁੜੀ ਵੀ ਓਸ ਦਿਨ ਤੋਂ ਟੈਂਸ਼ਨ ਦੇ ਵਿੱਚ ਕਿ ਆਖ਼ਰ ਇਹ ਹੋ ਕੀ ਗਿਆ ਏ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.