ਥਾਣੇਦਾਰ ਨਾਲ ਹੀ ਕਰਤਾ ਮਾੜਾ ਕਾਰਾ ਸੀਸੀਟੀਵੀ ਚ ਕੈਦ ਹੋਇਆ ਸਾਰਾ ਕਾਡ

Uncategorized

ਘਰ ਦੇ ਅੰਦਰ ਤਫ਼ਤੀਸ਼ ਕਰਨ ਚ ਮਸ਼ਰੂਫ ਪੁਲਸ ਦਾ ਇਕ ਏਐਸਆਈ ਇਹ ਏਐਸਆਈ ਅਲਮਾਰੀ ਖੋਲ੍ਹ ਕੇ ਫਰੋਲਾ ਫਰਾਲੀ ਕਰ ਰਿਹਾ ਹੈ ਇਕ ਹੋਰ ਏਐਸਆਈ ਆਉਂਦਾ ਤੇ ਮੋਬਾਇਲ ਵਿਚ ਫੋਟੋਆਂ ਖਿੱਚਣ ਲੱਗ ਜਾਂਦਾ ਹੈ ਪੱਗ ਬੰਨ੍ਹੀ ਏਐਸਆਈ ਦਾ ਨਾਂ ਹੈ ਸਰਬਜੀਤ ਸਿੰਘ ਜਿਹੜਾ ਕਿ ਬੜੇ ਗੰਭੀਰ ਦੇ ਨਾਲ ਦੂਸਰੇ ਏਐਸਆਈ ਰਾਜ ਕੁਮਾਰ ਨੂੰ ਜਾਣਕਾਰੀ ਦੇ ਰਿਹਾ ਹੈ ਰਾਜ ਕੁਮਾਰ ਫਿਰ ਸਾਰੇ ਘਰ ਦਾ ਮੁਆਇਨਾ ਕਰਨ ਵਿਚ ਲੱਗ ਜਾਂਦਾ ਹੈ

ਹੈਰਾਨੀ ਦੀ ਗੱਲ ਇਹ ਹੈ ਕਿ ਏਐਸਆਈ ਸਰਬਜੀਤ ਸਿੰਘ ਕਿਸੇ ਹੋਰ ਦੇ ਘਰ ਚ ਤਫਤੀਸ਼ ਨਹੀਂ ਕਰ ਰਿਹਾ ਬਲਕਿ ਇਸ ਦਾ ਆਪਣਾ ਹੀ ਘਰ ਹੈ ਜਿਸ ਅੰਦਰ ਏਐਸਆਈ ਰਾਜ ਕੁਮਾਰ ਸ਼ਿਕਾਇਤ ਮਿਲਣ ਤੇ ਤਫਤੀਸ਼ ਵਿੱਚ ਉਲਝਿਆ ਹੋਇਆ ਇਹ ਮਾਮਲਾ ਹੈਗਾ ਬਟਾਲੇ ਦਾ ਜਿੱਥੇ ਪੰਜਾਬ ਪੁਲੀਸ ਸਰਬਜੀਤ ਸਿੰਘ ਨਾਲ ਹੀ ਅਜਿਹਾ ਵਾਪਰ ਗਿਆ ਕਿ ਲੋਕਾਂ ਦੀ ਸ਼ਿਕਾਇਤ ਸੁਣ ਤਫ਼ਤੀਸ਼ ਕਰਨ ਵਾਲੇ ਪੁਲੀਸ ਅਫ਼ਸਰ ਨੂੰ ਪੀਡ਼ਤ ਮਾਵਾਂ ਆਪਣੇ ਮਹਿਕਮੇ ਨੂੰ ਆਪ ਹੀ ਸ਼ਿਕਾਇਤ ਦਰਜ ਕਰਵਾਉਣੀ ਪਈ ਖਾਸ ਗੱਲ ਇਹ ਹੈ ਕਿ ਸਰਬਜੀਤ ਸਿੰਘ ਜੋ ਪੁਲੀਸ ਲਾਈਨਾਂ ਦੇ ਵਿੱਚ ਤਾਇਨਾਤ ਹੈ

ਤੇ ਕੁਝ ਹੀ ਦੂਰੀ ਤੇ ਇਸ ਦਾ ਘਰ ਹੈ ਤਾਂ ਸਰਬਜੀਤ ਸਿੰਘ ਨੇ ਦੱਸਿਆ ਕਿ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਾਢੇ ਦਸ ਵਜੇ ਦੇ ਕਰੀਬ ਜਦੋਂ ਅਸੀਂ ਸ਼ਾਮ ਨੂੰ ਸਾਢੇ ਸੱਤ ਵਜੇ ਕਰੀਬ ਵਾਪਸ ਆਏ ਘਰ ਆ ਕੇ ਦੇਖਿਆ ਜਿਹੜਾ ਮੇਨ ਗੇਟ ਸਾਡਾ ਉਸ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੱਗੇ ਵਾਲਾ ਤਾਲਾ ਵੀ ਟੁੱਟਿਆ ਹੋਇਆ ਤਾਂ ਕਮਰਿਆਂ ਦਾ ਵੀ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਸਟੋਰ ਦਾ ਤਾਲਾ ਟੁੱਟਾ ਦੀ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਹੈ

ਜੇਕਰ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਹੋਰ ਖ਼ਬਰਾਂ ਤੇ ਪੋਸਟਾਂ ਨੂੰ ਦੇਖਣ ਦੇ ਲਈ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਇਹ ਖ਼ਬਰ ਸਿਰਫ਼ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ

Leave a Reply

Your email address will not be published.